Fact Check
Fact Check: ਬਜ਼ੁਰਗ ਵਿਅਕਤੀ ਨੇ ਨਹੀਂ ਰੋਕਿਆ ਸੀਐਮ ਯੋਗੀ ਦਾ ਰਾਹ, ਵੀਡੀਓ ਗਲਤ ਦਾਅਵੇ ਨਾਲ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਯੋਗੀ ਆਦਿਤਿਆਨਾਥ ਇਸ ਬਜ਼ੁਰਗ ਕੋਲੋਂ ਉਨ੍ਹਾਂ ਦਾ ਹਾਲ ਚਾਲ ਪੁੱਛ ਰਹੇ ਸੀ।
Fact Check: ਪੁਲਿਸ ਵੱਲੋਂ ਭੰਨਤੋੜ ਦਾ ਵੀਡੀਓ 2 ਸਾਲ ਪੁਰਾਣਾ, ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ
ਸਪੋਕਸਮੈਨ ਨੇ ਪੋਸਟ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਮੱਧ ਪ੍ਰਦੇਸ਼ ਦੇ ਜਬਲਪੁਰ ਦਾ ਹੈ ਅਤੇ ਇਹ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ ਹੈ।
Fact Check:ਜਿਊਂਦਾ ਹੈ ਤਸਵੀਰ 'ਚ ਦਿਖਾਈ ਦੇ ਰਿਹਾ ਵਿਅਕਤੀ, ਕੋਰੋਨਾ ਨਾਲ ਮੌਤ ਹੋਣ ਦਾ ਦਾਅਵਾ ਫਰਜੀ
ਸਪੋਕਸਮੈਨ ਨੇ ਜਦੋਂ ਵਾਇਰਲ ਦਾਅਵੇ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਵਿਅਕਤੀ ਬਿਲਕੁਲ ਸਹੀ ਸਲਾਮਤ ਹੈ।
Fact Check: ਜੈਪੁਰ 'ਚ ਨਹੀਂ ਹੋਈ ਆਕਸੀਜਨ ਦੀ ਬਰਬਾਦੀ, ਅਮੋਨੀਆ ਲੀਕ ਹੋਣ ਦਾ ਪੁਰਾਣਾ ਵੀਡੀਓ ਵਾਇਰਲ
ਸਪੋਕਸਮੈਨ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ
Fact Check: ਮ੍ਰਿਤਕ ਦੇਹ ਨਾਲ ਬਦਸਲੂਕੀ ਕਰਦੇ ਜਾਨਵਰ ਦੀ ਇਹ ਤਸਵੀਰ ਹਾਲੀਆ ਨਹੀਂ 13 ਸਾਲ ਪੁਰਾਣੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਹਾਲੀਆ ਨਹੀਂ ਬਲਕਿ 13 ਸਾਲ ਪੁਰਾਣੀ ਹੈ ਅਤੇ ਇਸ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ।
Fact Check: ਕੋਰੋਨਾ ਮਰੀਜ਼ ਦੀ ਆਤਮ-ਹੱਤਿਆ ਦੀ ਪੁਰਾਣੀ ਤਸਵੀਰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਵਾਇਰਲ ਤਸਵੀਰ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਮਾਮਲਾ ਪਿਛਲੇ ਸਾਲ ਸਿਤੰਬਰ ਦਾ ਹੈ
Fact Check: PM ਮੋਦੀ ਨੂੰ ਲੈ ਕੇ Times Magazine ਦਾ ਪੁਰਾਣਾ ਕਵਰ ਐਡਿਟ ਕਰ ਕੀਤਾ ਜਾ ਰਿਹਾ ਵਾਇਰਲ
ਸਪੋਕਸਮੈਨ ਨੇ ਪੜਤਾਲ ਵਿਚ ਵਾਇਰਲ ਹੋ ਰਿਹਾ ਕਵਰ ਐਡੀਟੇਡ ਪਾਇਆ ਹੈ। 20 ਮਈ 2019 ਨੂੰ ਜਾਰੀ ਕੀਤੇ ਟਾਇਮਸ ਮੈਗਜ਼ੀਨ ਦੇ ਕਵਰ ਨੂੰ ਐਡਿਟ ਕਰਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਤੱਥ ਜਾਂਚ: ਰਾਮਦੇਵ ਤੇ ਪਤੰਜਲੀ ਦੇ CEO ਬਾਲਕ੍ਰਿਸ਼ਨ ਦੀਆਂ ਪੁਰਾਣੀਆਂ ਤਸਵੀਰਾਂ ਗਲਤ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਤਸਵੀਰਾਂ ਪੁਰਾਣੀਆਂ ਹਨ
Fact Check: ਇਹ ਵੀਡੀਓ ਯੇਰੂਸ਼ਲਮ ਦੇ ਅਲ-ਅਕਸਾ ਮਸਜਿਦ ਵਿਚ ਹੋਏ ਧਮਾਕੇ ਦਾ ਨਹੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 7 ਸਾਲ ਪੁਰਾਣਾ ਹੈ
Fact Check: ਨਹੀਂ ਕੱਟਿਆ ਗਿਆ ਸੀ ਬੱਕਰੇ ਦਾ ਚਲਾਨ, ਪੰਜਾਬ ਪੁਲਿਸ ਨੂੰ ਬਦਨਾਮ ਕਰਦਾ ਪੋਸਟ ਫਰਜ਼ੀ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਪੰਜਾਬ ਪੁਲਿਸ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਪੰਜਾਬ ਪੁਲਿਸ ਨੇ ਬੱਕਰੇ ਦਾ ਚਲਾਨ ਨਹੀਂ ਕੱਟਿਆ ਸੀ।