Fact Check
ਤੱਥ ਜਾਂਚ: ਅਗਲੇ 2 ਸਾਲਾਂ ਤੱਕ ਵੈਕਸੀਨ ਲਗਵਾਏ ਲੋਕਾਂ ਦੀ ਹੋ ਜਾਵੇਗੀ ਮੌਤ?ਨਹੀਂ, ਵਾਇਰਲ ਮੈਸੇਜ ਫਰਜੀ
ਲਿਊਕ ਮੋਂਟੇਜਨਿਓਰ ਦੇ ਨਾਂਅ ਤੋਂ ਬਣਾਇਆ ਗਿਆ ਇਹ ਮੈਸੇਜ ਫਰਜੀ ਹੈ। ਵੈਕਸੀਨ ਲਗਵਾਏ ਲੋਕਾਂ ਦੀ ਅਗਲੇ 2 ਸਾਲਾਂ ਅੰਦਰ ਮੌਤ ਹੋਵੇਗਾ ਵਾਲੀ ਗੱਲ ਲਿਊਕ ਨੇ ਨਹੀਂ ਕਹੀ ਹੈ।
Fact Check: ਨਵਜੰਮੇ ਬੱਚੇ ਨੂੰ ਮਾਰਦੀ ਫੜ੍ਹੀ ਗਈ ਔਰਤ ਦਾ ਇਹ ਪਾਕਿਸਤਾਨ ਦਾ ਵੀਡੀਓ ਪੁਰਾਣਾ ਹੈ
ਸਪੋਕਸਮੈਨ ਨੇ ਆਪਣੀ ਜਾਂਚ ਵਿਚ ਪਾਇਆ ਕਿ ਵੀਡੀਓ ਪੁਰਾਣਾ ਹੈ ਤੇ ਪਾਕਿਸਤਾਨ ਦਾ ਹੈ। ਵਾਇਰਲ ਵੀਡੀਓ ਦਾ ਹਾਲੀਆ ਸਮੇਂ ਵਿਚ ਵਾਇਰਲ ਹੋਣਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।
ਤੱਥ ਜਾਂਚ: ਪੁਰਾਣਾ ਵੀਡੀਓ ਸ਼ੇਅਰ ਕਰ ਮਨਮੋਹਨ ਸਿੰਘ ਦੀ ਛਵੀ ਨੂੰ ਖਰਾਬ ਕਰਦਾ ਇਹ ਦਾਅਵਾ ਗੁੰਮਰਾਹਕੁਨ
ਸਪੋਕਸਮੈਨ ਨੇ ਪਾਇਆ ਕਿ ਵੀਡੀਓ 2017 ਦਾ ਹੈ ਜਦੋਂ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਨੇ ਸੋਨੀਆ ਗਾਂਧੀ, ਮਨਮੋਹਨ ਸਿੰਘ ਤੇ ਕਾਂਗਰਸ ਲੀਡਰਾਂ ਨਾਲ ਮੁਲਾਕਾਤ ਕੀਤੀ ਸੀ।
ਤੱਥ ਜਾਂਚ: ਨਾਂਦੇੜ ਸਾਹਿਬ ਵੱਲੋਂ 50 ਸਾਲਾਂ ਦਾ ਸੋਨਾ ਦਾਨ ਕਰਨ ਵਾਲਾ ਦਾਅਵਾ ਸਹੀ ਨਹੀਂ ਹੈ
ਗੁਰੂਦੁਆਰੇ ਦੇ ਬੁਲਾਰੇ ਵੱਲੋਂ ਪਿਛਲੇ 50 ਸਾਲਾਂ ਦੇ ਸੋਨੇ ਦਾ ਦਾਨ ਕਰਨ ਵਾਲੀ ਗੱਲ ਗੁੰਮਰਾਹਕੁਨ ਅਤੇ ਗਲਤ ਦੱਸੀ ਗਈ ਹੈ।
Fact Check: PM ਮੋਦੀ 'ਤੇ ਤਨਜ ਕੱਸਦਾ ਮਨਮੋਹਨ ਸਿੰਘ ਦੇ ਨਾਂਅ ਤੋਂ ਵਾਇਰਲ ਇਹ ਟਵੀਟ ਫਰਜੀ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਟਵੀਟ ਮਨਮੋਹਨ ਸਿੰਘ ਨੇ ਨਹੀਂ ਕੀਤਾ ਹੈ। ਇਹ ਟਵੀਟ ਇੱਕ ਫ਼ੈਨ ਅਕਾਊਂਟ ਦੁਆਰਾ ਕੀਤਾ ਗਿਆ ਸੀ
Fact Check: ਹਮਾਸ ਦੇ ਸਮਰਥਨ ਵਾਲਾ ਮਾਸਕ ਲਗਾਏ ਰਿਪੋਰਟਰ ਦੀ ਇਹ ਤਸਵੀਰ ਐਡੀਟੇਡ ਹੈ
ਸਪੋਕਸਮੈਨ ਨੇ ਪੜਤਾਲ ਵਿਚ ਦਾਅਵਾ ਫਰਜੀ ਪਾਇਆ ਹੈ। ਇਹ ਤਸਵੀਰ ਘਟੋਂ-ਘੱਟ 10 ਸਾਲ ਪੁਰਾਣੀ ਹੈ ਅਤੇ ਇਸ ਤਸਵੀਰ ਨੂੰ ਐਡਿਟ ਕਰਕੇ ਹਮਾਸ ਸਮਰਥਨ ਦਾ ਮਾਸਕ ਲਾਇਆ ਗਿਆ ਹੈ।
Fact Check: ਮੋਢਿਆਂ 'ਤੇ ਮ੍ਰਿਤਕ ਦੇਹ ਲੈ ਕੇ ਜਾ ਰਹੇ ਪੁਲਿਸ ਮੁਲਾਜ਼ਮ ਦੀ ਇਹ ਤਸਵੀਰ ਪੁਰਾਣੀ ਹੈ
ਸਪੋਕਸਮੈਨ ਨੇ ਪੜਤਾਲ 'ਚ ਪਾਇਆ ਕਿ ਤਸਵੀਰ ਹਾਲੀਆ ਨਹੀਂ ਪਿਛਲੇ ਸਾਲ ਅਗਸਤ ਦੀ ਹੈ ਤੇ ਇਹ ਆਗਰਾ ਦੇ ਫਤਿਹਪੁਰ ਸੀਕਰੀ ਦੀ ਹੈ।
Fact Check: ਵਿਅਕਤੀ ਨਾਲ ਕੁੱਟਮਾਰ ਦਾ ਇਹ ਵੀਡੀਓ ਬੰਗਾਲ ਦਾ ਨਹੀਂ, ਉੱਤਰ ਪ੍ਰਦੇਸ਼ ਦਾ ਹੈ
ਸਪੋਕਸਮੈਨ ਨੇ ਪੜਤਾਲ 'ਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਬੰਗਾਲ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਦਾ ਹੈ
Fact Check: ਫਿਲਿਸਤੀਨ ਲੋਕ ਮੌਤ ਦਾ ਨਾਟਕ ਕਰ ਖਿਚਵਾ ਰਹੇ ਫੋਟੋਆਂ? ਨਹੀਂ, ਫਰਜ਼ੀ ਦਾਅਵਾ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2013 ਦਾ ਹੈ
Fact Check: ਆਪ ਆਗੂ ਸੰਜੇ ਸਿੰਘ ਦਾ ਕਿਸਾਨਾਂ ਨੇ ਕੀਤਾ ਮੂੰਹ ਕਾਲਾ? ਨਹੀਂ, ਪੁਰਾਣੀ ਤਸਵੀਰ ਵਾਇਰਲ
ਸਪੋਕਸਮੈਨ ਨੇ ਆਪਣੀ ਵਿਚ ਵਾਇਰਲ ਪੋਸਟ ਫਰਜੀ ਪਾਇਆ। ਇਹ ਤਸਵੀਰਾਂ UP ਦੀਆਂ ਹਨ ਜਦੋਂ ਜਬਰ ਜਨਾਹ ਪੀੜਤ ਦੇ ਪਰਿਵਾਰ ਨੂੰ ਮਿਲਣ ਗਏ ਸੰਜੇ ਸਿੰਘ 'ਤੇ ਸਿਆਹੀ ਸੁੱਟੀ ਗਈ ਸੀ।