Fact Check
ਤੱਥ ਜਾਂਚ: ਵਾਇਰਲ ਤਸਵੀਰ 'ਚ ਪਾਕਿ ਤੋਂ ਆਏ ਹਿੰਦੂ ਰਿਫਿਊਜੀਆਂ ਨੂੰ ਮਿਲਣ ਨਹੀਂ ਪਹੁੰਚੇ ਸੀ PM ਮੋਦੀ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਹੋ ਰਹੀ ਤਸਵੀਰ ਬਾੜਮੇਰ ਦੀ ਨਹੀਂ ਬਲਕਿ ਗੁਜਰਾਤ ਦੀ ਹੈ।
ਤੱਥ ਜਾਂਚ : ਪਾਕਿਸਤਾਨ ਵਿਚ ਹੋਈ ਲੁੱਟ ਦੇ ਵੀਡੀਓ ਨੂੰ ਭਾਰਤ ਦਾ ਦੱਸ ਕੇ ਕੀਤਾ ਜਾ ਰਿਹਾ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਇਹ ਵੀਡੀਓ ਭਾਰਤ ਦਾ ਨਹੀਂ ਪਾਕਿਸਤਾਨ ਦੇ ਕਰਾਚੀ ਦਾ ਹੈ।
ਤੱਥ ਜਾਂਚ:ਹੈਦਰਾਬਾਦ 'ਚ ਡਾਕਟਰ ਨਾਲ ਵਾਪਰੀ ਰੇਪ ਦੀ ਘਟਨਾ ਨਾਲ ਸਬੰਧਿਤ ਵੀਡੀਓ ਗਲਤ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਦਸੰਬਰ 2019 ਦਾ ਹੈ
ਤੱਥ ਜਾਂਚ: ਭਾਜਪਾ ਵਰਕਰਾਂ 'ਚ ਹੋਈ ਲੜਾਈ ਦੀਆਂ ਤਸਵੀਰਾਂ ਦਾ ਹਾਲੀਆ ਬੰਗਾਲ ਚੋਣਾਂ ਨਾਲ ਸਬੰਧ ਨਹੀਂ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰਾਂ ਦਾ ਅਗਾਮੀ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਤਸਵੀਰਾਂ ਪੁਰਾਣੀਆਂ ਹਨ।
ਤੱਥ ਜਾਂਚ: ਨੀਤਾ ਅੰਬਾਨੀ ਦਾ ਹਿੰਦੂਤਵ ਨੂੰ ਲੈ ਕੇ ਵਾਇਰਲ ਇਹ ਟਵੀਟ ਫਰਜ਼ੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਨੀਤਾ ਅੰਬਾਨੀ ਦੇ ਨਾਂ ਤੋਂ ਵਾਇਰਲ ਹੋ ਰਿਹਾ ਇਹ ਟਵੀਟ ਫਰਜ਼ੀ ਹੈ।
ਤੱਥ ਜਾਂਚ: ਟ੍ਰੇਨ 'ਚ ਸੌਣ ਵਾਲਿਆਂ ਤੋਂ ਲਿਆ ਜਾਵੇਗਾ 10% ਵੱਧ ਕਿਰਾਇਆ? ਨਹੀਂ, ਵਾਇਰਲ ਦਾਅਵਾ ਫਰਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰੇਲਵੇ ਮੰਤਰਾਲੇ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ। ਰੇਲਵੇ ਦੇ ਬੁਲਾਰੇ ਨੇ ਵੀ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਤੱਥ ਜਾਂਚ: MS ਧੋਨੀ ਨੇ ਨਹੀਂ ਅਪਣਾਇਆ ਬੁੱਧ ਧਰਮ, IPL ਐਡ ਦੀ ਤਸਵੀਰ ਗਲਤ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਅਸਲ ਵਿਚ ਮਹਿੰਦਰ ਸਿੰਘ ਧੋਨੀ ਨੇ ਇਹ ਰੂਪ IPL ਦੀ ਐਡ ਲਈ ਬਣਾਇਆ ਸੀ।
ਤੱਥ ਜਾਂਚ: ਮਮਤਾ ਬੈਨਰਜੀ ਦੀ ਤਸਵੀਰ ਨੂੰ ਫਲਿੱਪ ਕਰ ਉਨ੍ਹਾਂ ਦੀ ਚੋਟ ਨੂੰ ਦੱਸਿਆ ਜਾ ਰਿਹਾ ਫਰਜ਼ੀ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਮਮਤਾ ਬੈਨਰਜੀ ਦੀ ਤਸਵੀਰ ਨੂੰ ਫਲਿੱਪ ਕੀਤਾ ਗਿਆ ਹੈ ਜਿਸ ਕਰ ਕੇ ਪਲਾਸਟਰ ਉਹਨਾਂ ਦੇ ਸੱਜੇ ਪੈਰ 'ਤੇ ਦਿਖ ਰਿਹਾ ਹੈ।
ਤੱਥ ਜਾਂਚ: ਪੰਜਾਬ ਭਾਜਪਾ ਦੇ ਵਿਧਾਇਕਾਂ ਨੇ ਨਹੀਂ ਜੁਆਇਨ ਕੀਤੀ ਕਾਂਗਰਸ, ਵਾਇਰਲ ਦਾਅਵਾ ਫਰਜੀ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ।
Fact Check: ਯਮਨ ਦੀ ਤਸਵੀਰ ਨੂੰ ਮੰਦਰ ਵਿਚ ਹੋਈ ਕੁੱਟਮਾਰ ਨਾਲ ਜੋੜ ਕੇ ਕੀਤਾ ਜਾ ਰਿਹਾ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਯਮਨ ਵਿਚ ਇਕ ਸਾਲ ਪਹਿਲਾਂ ਵਾਪਰੀ ਘਟਨਾ ਦੀਆਂ ਤਸਵੀਰਾਂ ਨੂੰ ਹਾਲੀਆ ਘਟਨਾ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।