Fact Check
Fact Check: PM ਮੋਦੀ ਦੀ ਦੇਸ਼ 'ਤੇ ਰਾਜ ਕਰਨ ਨੂੰ ਲੈ ਕੇ ਵਾਇਰਲ ਇਹ ਵੀਡੀਓ ਐਡੀਟੇਡ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਕਲਿੱਪ ਅਧੂਰਾ ਹੈ ਅਤੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਤੱਥ ਜਾਂਚ: ਇਹ ਤਸਵੀਰ PM ਮੋਦੀ ਦੇ 26 ਮਾਰਚ ਨੂੰ ਬੰਗਲਾਦੇਸ਼ ਆਉਣ ਖਿਲਾਫ਼ ਹੋਏ ਪ੍ਰਦਰਸ਼ਨ ਦੀ ਨਹੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ 6 ਮਹੀਨੇ ਪੁਰਾਣੀ ਤਸਵੀਰ ਨੂੰ PM ਮੋਦੀ ਦੇ ਬੰਗਲਾਦੇਸ਼ ਦੌਰੇ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਤੱਥ ਜਾਂਚ: ਬੰਗਾਲ 'ਚ ਪੂਜਾ ਕਰਨ 'ਤੇ ਕੁੱਟਿਆ ਹਿੰਦੂ ਪੁਜਾਰੀ? ਨਹੀਂ, ਵੀਡੀਓ ਗਲਤ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ 2017 ਦਾ ਹੈ ਅਤੇ ਇਸ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Fact Check: TV9 ਭਾਰਤਵਰਸ਼ ਦੀ ਆਦਿਤਯ ਠਾਕਰੇ ਨੂੰ HIV ਪੋਸਿਟਿਵ ਦੱਸਦੀ ਬ੍ਰੇਕਿੰਗ ਪਲੇਟ ਐਡੀਟੇਡ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ TV9 ਦੀ ਇਹ ਬ੍ਰੇਕਿੰਗ ਪਲੇਟ ਐਡੀਟੇਡ ਹੈ।
Fact Check: ਰਾਹੁਲ ਗਾਂਧੀ ਦੀ ਛਵੀ ਨੂੰ ਖ਼ਰਾਬ ਕਰਦਾ ਇਹ ਵੀਡੀਓ ਐਡੀਟੇਡ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਐਡੀਟੇਡ ਹੈ। ਇੱਕ ਅਧੂਰੀ ਕਲਿਪ ਨੂੰ ਸੋਸ਼ਲ ਮੀਡੀਆ 'ਤੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਨਿਰਮਲਾ ਸਿਤਾਰਮਨ ਨਾਲ ਦਿੱਸ ਰਹੀ ਕੁੜੀ ਉਨ੍ਹਾਂ ਦੀ ਬੇਟੀ ਨਹੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਤਸਵੀਰ ਵਿਚ ਨਿਰਮਲਾ ਸਿਤਾਰਮਨ ਨਾਲ ਦਿੱਸ ਰਹੀ ਕੁੜੀ ਉਨ੍ਹਾਂ ਦੀ ਬੇਟੀ ਨਹੀਂ ਹੈ।
Fact Check: NHM ਵਿਚ ਮਹਿਲਾ ਦਿਵਸ ਮੌਕੇ ਮਨਾਏ ਗਏ ਜਸ਼ਨ ਦੀ ਵੀਡੀਓ ਗਲਤ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ।
ਤੱਥ ਜਾਂਚ : UP 'ਚ ਲੱਗਣ ਜਾ ਰਿਹਾ ਹੈ ਲੌਕਡਾਊਨ? ਨਹੀਂ, CM ਯੋਗੀ ਦਾ ਸਾਲ ਪੁਰਾਣਾ ਵੀਡੀਓ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਾਲ ਪੁਰਾਣਾ ਹੈ ਜਿਸਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਹੈ ਰਿਹਾ ਹੈ।
ਤੱਥ ਜਾਂਚ : ਬੰਗਾਲ ਚੋਣਾਂ ਨਾਲ ਜੋੜ ਡਮੀ EVM ਫੜੇ ਜਾਣ ਦੀ ਪੁਰਾਣੀ ਖ਼ਬਰ ਕੀਤੀ ਜਾ ਰਹੀ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਹੈ। 2 ਸਾਲ ਪੁਰਾਣੀ ਖ਼ਬਰ ਨੂੰ ਬੰਗਾਲ ਚੋਣਾਂ ਨਾਲ ਜੋੜ ਕੇ ਗਲਤ ਦਾਅਵਾ ਵਾਇਰਲ ਕੀਤਾ ਜਾ ਰਿਹਾ ਹੈ।
ਤੱਥ ਜਾਂਚ: ਦੇਰ ਰਾਤ ਮੁਸਲਮਾਨਾਂ ਨੂੰ ਮਿਲਣ ਨਹੀਂ ਪਹੁੰਚੀ ਮਮਤਾ, ਵੀਡੀਓ ਨੂੰ ਦਿੱਤੀ ਗਈ ਗਲਤ ਰੰਗਤ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਜ਼ਰੀਏ ਮਮਤਾ ਬੈਨਰਜੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।