Fact Check
ਤੱਥ ਜਾਂਚ: ਅੰਮ੍ਰਿਤਸਰ ਵਿਚ ਸਾਲ 2019 ਵਿਚ ਅਗਵਾ ਹੋਏ ਬੱਚੇ ਦੀ ਖ਼ਬਰ ਨੂੰ ਹਾਲੀਆ ਦੱਸ ਕੀਤਾ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬੱਚਾ 2019 ਵਿਚ ਦਰਬਾਰ ਅੱਗਿਓ ਚੋਰੀ ਹੋਇਆ ਸੀ ਅਤੇ ਕੁੱਝ ਦਿਨ ਬਾਅਦ ਫਰੀਦਾਬਾਦ ਤੋਂ ਬਰਾਮਦ ਵੀ ਕਰ ਲਿਆ ਗਿਆ ਸੀ।
ਤੱਥ ਜਾਂਚ: ਪਾਕਿਸਤਾਨ ’ਚ ਪਰਿਵਾਰ ਦੇ ਮੁਖੀ ਨੇ ਮਾਰਿਆ ਅਪਣਾ ਪਰਿਵਾਰ, ਮੀਡੀਆ ਨੇ ਦਿੱਤਾ ਫਿਰਕੂ ਰੰਗ
ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਪਰਿਵਾਰ ਦੇ ਮੁਖੀ ਨੇ ਆਪ ਹੀ ਅਪਣੇ ਪਰਿਵਾਰ ਦਾ ਕਤਲ ਕੀਤਾ ਸੀ ਅਤੇ ਬਾਅਦ ਵਿਚ ਆਪ ਵੀ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ।
ਤੱਥ ਜਾਂਚ: ਲੈਫਟ ਦੀ ਰੈਲੀ ਦੀ ਪੁਰਾਣੀ ਤਸਵੀਰ BJP Punjab ਨੇ PM ਮੋਦੀ ਦੀ ਰੈਲੀ ਦੱਸਕੇ ਕੀਤਾ ਸ਼ੇਅਰ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਹਾਲੀਆ ਨਹੀਂ 2 ਸਾਲ ਪੁਰਾਣੀ ਹੈ।
ਤੱਥ ਜਾਂਚ: BJP ਲੀਡਰ ਨੇ ਵਧੀਆ ਬੀਫ ਸਪਲਾਈ ਕਰਨ ਦਾ ਕੀਤਾ ਵਾਅਦਾ? ਪੁਰਾਣਾ ਵੀਡੀਓ ਵਾਇਰਲ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਜਿਹੜੇ ਵੀਡੀਓ ਨੂੰ ਹਾਲੀਆ ਕੇਰਲ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ 3 ਸਾਲ ਪੁਰਾਣਾ ਹੈ।
ਤੱਥ ਜਾਂਚ: ਪ੍ਰਤਿਭਾ ਪਾਟਿਲ ਨੇ ਨਹੀਂ ਬੰਨ੍ਹੇ PM ਮੋਦੀ ਦੀਆਂ ਤਰੀਫਾਂ ਦੇ ਪੁਲ, ਵਾਇਰਲ ਬਿਆਨ ਫਰਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ ਹੈ। ਇਹ ਪੋਸਟ ਪਿਛਲੇ 2 ਸਾਲਾਂ ਤੋਂ ਵਾਇਰਲ ਹੈ, ਪ੍ਰਤਿਬਾ ਪਾਟਿਲ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ
ਤੱਥ ਜਾਂਚ: ਕਾਂਗਰਸ ਨੇ ਤਾਇਵਾਨ ਦੇ ਚਾਹ ਦੇ ਬਾਗ ਨੂੰ ਦੱਸਿਆ ਅਸਾਮ ਦਾ ਬਾਗ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰਾਂ ਅਸਾਮ ਦੀਆਂ ਨਹੀਂ ਬਲਕਿ ਤਾਇਵਾਨ ਦੀਆਂ ਹਨ।
ਤੱਥ ਜਾਂਚ - ਪੀਐੱਮ ਮੋਦੀ ਅਤੇ ਪਾਮੇਲਾ ਗੋਸਵਾਮੀ ਦੀ ਸਾਈਕਲ ਚਲਾਉਂਦਿਆਂ ਦੀ ਤਸਵੀਰ ਐਡਿਟਡ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪੀਐੱਮ ਮੋਦੀ ਦੀ ਸਾਈਕਲ 'ਤੇ ਖਿਚਵਾਈ ਤਸਵੀਰ ਨੂੰ ਐਡਿਟ ਕਰ ਕੇ ਪਾਮੇਲਾ ਗੋਸਵਾਮੀ ਦੀ ਤਸਵੀਰ ਨਾਲ ਜੋੜਿਆ ਗਿਆ ਹੈ।
ਤੱਥ ਜਾਂਚ:ਕੈਪਟਨ ਅਮਰਿੰਦਰ ਦੀ ਪੋਤੀ ਦੇ ਵਿਆਹ 'ਚ ਸ਼ਾਮਲ ਨਹੀਂ ਹੋਏ ਜੇਪੀ ਨੱਡਾ, ਵਾਇਰਲ ਦਾਅਵਾ ਫਰਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ ਪ੍ਰਧਾਨ ਜੇਪੀ ਨੱਡਾ ਨਹੀਂ ਬਲਕਿ ਐਡਵੋਕੇਟ ਅਤੁਲ ਨੰਦਾ ਹਨ।
ਤੱਥ ਜਾਂਚ: ਨੀਤਾ-ਮੁਕੇਸ਼ ਅੰਬਾਨੀ ਦੀ ਤਸਵੀਰ ਪੀਐੱਮ ਮੋਦੀ ਦੇ ਦਫਤ਼ਰ 'ਚ? ਨਹੀਂ, ਵਾਇਰਲ ਤਸਵੀਰ ਐਡੀਟੇਡ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ।
ਤੱਥ ਜਾਂਚ- ਵਾਇਰਲ ਵੀਡੀਓ ਦਾ ਸੀਐੱਮ ਯੋਗੀ ਦੀ ਪੱਛਮ ਬੰਗਾਲ ਦੀ ਰੈਲੀ ਨਾਲ ਨਹੀਂ ਹੈ ਕੋਈ ਸਬੰਧ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਪੁਰਾਣਾ ਪਾਇਆ ਹੈ। 2 ਸਾਲ ਪੁਰਾਣੇ ਵੀਡੀਓ ਨੂੰ ਸੀਐੱਮ ਯੋਗੀ ਦੀ ਬੰਗਾਲ ਰੈਲੀ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ