Fact Check
Fact Check: ਪਾਣੀ ਪੀ ਰਹੇ ਭਗਵੰਤ ਮਾਨ ਦੀ ਤਸਵੀਰ ਨੂੰ ਐਡਿਟ ਕਰ ਕੇ ਕੀਤਾ ਜਾ ਰਿਹਾ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਭਗਵੰਤ ਮਾਨ ਦੀ ਪਾਣੀ ਪੀਂਦਿਆਂ ਦੀ ਤਸਵੀਰ ਨੂੰ ਐਡਿਟ ਕਰਕੇ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check- ਮੁਸਲਿਮ ਵਿਅਕਤੀ ਵੱਲੋਂ ਕੀਤੀ ਗਈ ਬੱਚੇ ਦੀ ਕੁੱਟਮਾਰ ਦਾ ਇਹ ਵੀਡੀਓ ਬੰਗਲਾਦੇਸ਼ ਦਾ ਹੈ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਭਾਰਤ ਦਾ ਨਹੀਂ ਹੈ। ਇਹ ਵੀਡੀਓ ਬੰਗਲਾਦੇਸ਼ ਦਾ ਹੈ।
ਤੱਥ ਜਾਂਚ - ਰੇਲਵੇ ਮੰਤਰਾਲੇ ਨੇ ਨਹੀਂ ਰੱਦ ਕੀਤੀਆਂ ਟ੍ਰੇਨਾਂ, ਇਕ ਸਾਲ ਪੁਰਾਣੀ ਖ਼ਬਰ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਪੁਰਾਣਾ ਪਾਇਆ ਹੈ। ਪਿਛਲੇ ਸਾਲ ਮਾਰਚ ਮਹੀਨੇ ਦੀ ਖ਼ਬਰ ਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਤੱਥ ਜਾਂਚ - ਮਮਤਾ ਬੈਨਰਜੀ ਦੀ ਚੋਟ ਨੂੰ ਫਰਜ਼ੀ ਦੱਸਦੀ ਇਹ ਤਸਵੀਰ ਐਡਿਟਡ
ਸਪੋਕਸਮੈਨ ਨੇ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਮਮਤਾ ਬੈਨਰਜੀ ਦੀ ਪੁਰਾਣੀ ਤਸਵੀਰ ਨੂੰ ਐਡਿਟ ਕਰ ਕੇ ਅਸਲ ਤਸਵੀਰ ਵਿਚ ਲਗਾਇਆ ਗਿਆ ਹੈ।
ਤੱਥ ਜਾਂਚ: ਵਾਇਰਲ ਤਸਵੀਰਾਂ ਤੇਲੰਗਾਨਾ ਹਿੰਸਾ ਦੀਆਂ ਨਹੀਂ ਬਲਕਿ 2020 'ਚ ਹੋਈ ਦਿੱਲੀ ਹਿੰਸਾ ਦੀਆਂ ਹਨ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਹੋ ਰਹੀਆਂ ਦੋਨੋਂ ਤਸਵੀਰਾਂ ਪਿਛਲੇ ਸਾਲ ਫਰਵਰੀ ਮਹੀਨੇ 'ਚ ਹੋਈ ਦਿੱਲੀ ਹਿੰਸਾ ਦੀਆਂ ਹਨ।
ਤੱਥ ਜਾਂਚ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਸੰਬਿਤ ਪਾਤਰਾ ਦਾ ਫਰਜ਼ੀ ਬਿਆਨ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਸੰਬਿਤ ਪਾਤਰਾ ਨੇ ਵਾਇਰਲ ਦਾਅਵੇ ਵਰਗਾ ਕੋਈ ਬਿਆਨ ਨਹੀਂ ਦਿੱਤਾ ਹੈ।
ਫਾਸਟ ਫੈਕਟ ਚੈੱਕ: ਭਾਜਪਾ ਲੀਡਰ ਦਿਲੀਪ ਘੋਸ਼ ਨਾਲ ਹੋਈ ਕੁੱਟਮਾਰ ਦਾ ਇਹ ਵੀਡੀਓ 3 ਸਾਲ ਪੁਰਾਣਾ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨਾਲ ਕੀਤਾ ਗਿਆ ਦਾਅਵਾ ਗੁੰਮਰਾਹਕਰਨ ਪਾਇਆ ਅਸਲ ਵਿਚ ਵੀਡੀਓ 2017 ਦਾ ਹੈ ਜਿਸ ਨੂੰ ਹਾਲੀਆ ਦੱਸ ਵਾਇਰਲ ਕੀਤਾ ਜਾ ਰਿਹਾ ਹੈ।
ਤੱਥ ਜਾਂਚ:Queen Elizabeth II ਦਾ ਕੋਰੋਨਾ ਵੈਕਸੀਨ ਲਈ PM ਮੋਦੀ ਦਾ ਧੰਨਵਾਦ ਕਰਦਾ ਬਿਲਬੋਰਡ ਐਡਿਟਡ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਬਿਲਬੋਰਡ ਨੂੰ ਐਡਿਟਡ ਪਾਇਆ ਹੈ।
ਤੱਥ ਜਾਂਚ: ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਨਹੀਂ ਬਣਵਾਈ ਕੋਈ ਮਸਜਿਦ, ਯੂਕ੍ਰੇਨ ਦੀ ਤਸਵੀਰ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਮਾਰਤ ਦੀ ਤਸਵੀਰ ਯੂਕ੍ਰੇਨ ਦੇ ਰੇਲਵੇ ਸਟੇਸ਼ਨ ਦੀ ਹੈ।
ਤੱਥ ਜਾਂਚ- ਭਾਜਪਾ ਨੇਤਾ ਜੂਹੀ ਚੌਧਰੀ ਦੀ ਗ੍ਰਿਫ਼ਤਾਰੀ ਦੀ ਪੁਰਾਣੀ ਖ਼ਬਰ ਮੁੜ ਤੋਂ ਵਾਇਰਲ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਜੂਹੀ ਚੌਧਰੀ ਨੂੰ ਸਾਲ 2017 ਵਿਚ ਬੱਚਿਆਂ ਦੀ ਤਸਕਰੀ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ