Fact Check
ਤੱਥ ਜਾਂਚ: ਹਾਰਦਿਕ ਪਟੇਲ ਦੇ ਮੁੰਡਨ ਦੀ ਇਹ ਤਸਵੀਰ ਪੁਰਾਣੀ, ਗੁਜਰਾਤ MC ਚੋਣਾਂ ਨਾਲ ਨਹੀਂ ਕੋਈ ਸਬੰਧ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ 3 ਸਾਲ ਪੁਰਾਣੀ ਪਾਇਆ ਹੈ।
ਤੱਥ ਜਾਂਚ: ਹਿੰਦੂ ਸੈਨਾ ਦੇ ਪ੍ਰਧਾਨ ਨੇ ਮੁਸਲਿਮ ਭਾਈਚਾਰੇ ਨੂੰ ਲੈ ਫੈਲਾਈ ਫਰਜੀ ਪੋਸਟ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਫਤਵਾ ਫਰਜ਼ੀ ਹੈ। ਮਦਰਸਾ ਦਾਰੁਲ ਉਲੂਮ ਦੇਓਬੰਦ ਨੇ ਅਜਿਹਾ ਕੋਈ ਫ਼ਤਵਾ ਜਾਰੀ ਨਹੀਂ ਕੀਤਾ ਹੈ।
ਤੱਥ ਜਾਂਚ:ਦਿੱਲੀ ਹਿੰਸਾ ਖਿਲਾਫ਼ ਕੈਨੇਡਾ 'ਚ ਕੱਢੀ ਗਈ ਕਾਰ ਰੈਲੀ ਦਾ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਰੈਲੀ ਵੈਨਕੂਵਰ ਵਿਚ ਭਾਰਤੀ ਮੂਲ ਦੇ ਲੋਕਾਂ ਨੇ ਇਕੱਠੇ ਹੋ ਦਿੱਲੀ ਵਿਚ 26 ਜਨਵਰੀ ਨੂੰ ਹੋਈ ਹਿੰਸਾ ਖਿਲਾਫ਼ ਰੈਲੀ ਕੱਢੀ ਸੀ
ਤੱਥ ਜਾਂਚ: ਦੇਸ਼ ਦੇ ਪਹਿਲੇ 5 ਸਿੱਖਿਆ ਮੰਤਰੀਆਂ ਨੂੰ ਲੈ ਭਾਜਪਾ ਆਗੂ ਸੁਸ਼ੀਲ ਮੋਦੀ ਨੇ ਕੀਤਾ ਗਲਤ ਦਾਅਵਾ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਦੇਸ਼ ਦੇ ਪਹਿਲੇ 5 ਸਿੱਖਿਆ ਮੰਤਰੀ ਇੱਕ ਹੀ ਸਮੁਦਾਏ ਦੇ ਨਹੀਂ ਸਨ।
ਤੱਥ ਜਾਂਚ: ਵਿਸ਼ੇਸ਼ ਭਾਈਚਾਰੇ ਨੂੰ ਬਦਨਾਮ ਕਰਨ ਲਈ ਸ਼੍ਰੀਲੰਕਾ ਦੇ ਵੀਡੀਓ ਨੂੰ ਭਾਰਤ ਦਾ ਦੱਸ ਕੀਤਾ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਜਿਹੜੇ ਵੀਡੀਓ ਨੂੰ ਭਾਰਤ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਸ਼੍ਰੀਲੰਕਾ ਦਾ ਹੈ।
ਤੱਥ ਜਾਂਚ: ਖਾਣੇ ਨੂੰ ਗੰਦਾ ਕਰਦੀ ਮਹਿਲਾ ਦਾ ਮੁਸਲਿਮ ਭਾਈਚਾਰੇ ਨਾਲ ਨਹੀਂ ਹੈ ਕੋਈ ਸਬੰਧ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ 2011 ਦਾ ਹੈ। ਕੰਮ ਕਰਨ ਵਾਲੀ ਮਹਿਲਾ ਦਾ ਨਾਮ ਆਸ਼ਾ ਕੌਸ਼ਲ ਸੀ।
ਤੱਥ ਜਾਂਚ: ਫਿਰੋਜ਼ਪੁਰ ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮ ਦਾ ਬਲਬੀਰ ਰਾਜੇਵਾਲ ਨਾਲ ਨਹੀਂ ਕੋਈ ਸਬੰਧ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪੁਲਿਸ ਨੇ ਇਸ ਮੁਲਜ਼ਮ ਨੂੰ ਬਲਬੀਰ ਰਾਜੇਵਾਲ ਨੂੰ ਸਵਾਲ ਕਰਨ 'ਤੇ ਨਹੀਂ ਬਲਕਿ ਇਕ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ।
ਤੱਥ ਜਾਂਚ: ਗੁਰਚੇਤ ਚਿੱਤਰਕਾਰ ਦੁਆਰਾ ਸ਼ੇਅਰ ਕੀਤੀ ਕਬੂਤਰ ਅਤੇ ਮਰੀਜ਼ ਦੇ ਸਾਥ ਦੀ ਇਹ ਕਹਾਣੀ ਫਰਜ਼ੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਨੂੰ ਖਿੱਚਣ ਵਾਲੇ ਫੋਟੋਗ੍ਰਾਫਰ ਨੇ ਆਪ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਤੱਥ ਜਾਂਚ: ਮਾਲ ਵਿਚ ਚੋਰੀ ਕਰਨ ਵਾਲੇ ਸਿਪਾਹੀ ਦਾ ਮੁਸਲਿਮ ਭਾਈਚਾਰੇ ਨਾਲ ਨਹੀਂ ਹੈ ਕੋਈ ਸਬੰਧ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵੀਡੀਓ ਵਿਚ ਨਜ਼ਰ ਆ ਰਹੇ ਪੁਲਿਸ ਸਿਪਾਹੀ ਦਾ ਨਾਮ ਆਦੇਸ਼ ਕੁਮਾਰ ਹੈ ਨਾ ਕਿ ਸਲੀਮ।
ਤੱਥ ਜਾਂਚ: BJP ਤੇ TMC ਖਿਲਾਫ਼ ਲੈਫਟ ਦੀ ਰੈਲੀ ਦੀ ਪੁਰਾਣੀ ਤਸਵੀਰ ਗੁਮਰਾਹਕੁੰਨ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਹਾਲੀਆ ਨਹੀਂ 2 ਸਾਲ ਪੁਰਾਣੀ ਹੈ।