Fact Check
ਤੱਥ ਜਾਂਚ - ਵਾਇਰਲ ਤਸਵੀਰ ਵਿਚ ਪੋਸਟਰ ਨੂੰ ਕੀਤਾ ਗਿਆ ਹੈ ਐਡਿਟ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਵਾਇਰਲ ਫੋਟੋ ‘ਚ ਦਿਖਾਏ ਗਏ ਪੋਸਟਰ ‘ਤੇ ਕੋਈ ਅਪਮਾਨਜਨਕ ਗੱਲ ਨਹੀਂ ਲਿਖੀ ਹੋਈ।
ਤੱਥ ਜਾਂਚ- ਰਾਜਨਾਥ ਸਿੰਘ ਦੇ ਪੁਰਾਣੇ ਵੀਡੀਓ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਕੀਤਾ ਜਾ ਰਿਹਾ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਸ ਵੀਡੀਓ ਦਾ ਖੇਤੀ ਕਾਨੂੰਨਾਂ ਨਾਲ ਕੋਈ ਸਬੰਧ ਨਹੀਂ ਹੈ ਇਹ ਵੀਡੀਓ 2 ਸਾਲ ਪੁਰਾਣੀ ਹੈ।
ਤੱਥ ਜਾਂਚ - ਪੀਐੱਮ ਮੋਦੀ ਤੇ ਅਮਿਤ ਸ਼ਾਹ ਦੀ ਪੁਰਾਣੀ ਤਸਵੀਰ ਐਡਿਟ ਕਰ ਕੇ ਗਲਤ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਸ ਵਾਇਰਲ ਤਸਵੀਰ ਨੂੰ ਐਡੀਟਡ ਪਾਇਆ ਹੈ।
Fact Check: ਟਰੰਪ ਸਮਰਥਕਾਂ ਦੁਆਰਾ ਕੀਤੀ ਹਿੰਸਾ ਨਾਲ ਇਸ ਤਸਵੀਰ ਦਾ ਨਹੀਂ ਹੈ ਕੋਈ ਸਬੰਧ
ਅਸੀਂ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਦਾਅਵਾ ਫਰਜੀ ਹੈ। ਵਾਇਰਲ ਤਸਵੀਰ ਦਾ ਅਮਰੀਕਾ ਵਿਚ ਹੋਈ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।
ਤੱਥ ਜਾਂਚ - ਵਾਇਰਲ ਤਸਵੀਰ ਵਿਚ ਨਹੀਂ ਹਨ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ, ਤਸਵੀਰ ਐਡਿਟਡ
ਸਪੋਕਸਮੈਨ ਨੇ ਪੜਤਾਲ ਦੌਰਾਨ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਤਸਵੀਰ ਵਿਚ ਅਦਾਕਾਰਾ ਅਤੇ ਵਿਰਾਟ ਕੋਹਲੀ ਦੀ ਨਵਜੰਮੀ ਧੀ ਨਹੀਂ
Fact Check : ਨਮਾਜ ਪੜ੍ਹਨ ਗਏ ਸਿੱਖ ਨੌਜਵਾਨ ਦੀ ਇਹ ਤਸਵੀਰ ਪੁਰਾਣੀ, ਕਿਸਾਨ ਸੰਘਰਸ਼ ਨਾਲ ਨਹੀਂ ਸਬੰਧ
ਅਸੀਂ ਇਸ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਸ ਤਸਵੀਰ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਤਸਵੀਰ 2016 ਦੀ ਹੈ।
ਇਸ ਵਾਇਰਲ ਵੀਡੀਓ ਦਾ ਅਡਾਨੀ/ਅੰਬਾਨੀ ਨਾਲ ਕੋਈ ਸਬੰਧ ਨਹੀਂ, ਨਿਜੀ ਮਾਮਲੇ ਕਾਰਨ ਹੋਇਆ ਪਥਰਾਵ
ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਇਆ। ਇਸ ਵੀਡੀਓ ਦਾ ਅਡਾਨੀ/ਅੰਬਾਨੀ ਨਾਲ ਕੋਈ ਸਬੰਧ ਨਹੀਂ ਹੈ। ਨਿਜੀ ਵਿਵਾਦ ਦੇ ਵੀਡੀਓ ਨੂੰ ਗਲਤ ਪ੍ਰਚਾਰਿਆ ਜਾ ਰਿਹਾ ਹੈ।
Fact Check: ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਪਤਨੀ ਨਹੀਂ, ਇੱਕ ਅਦਾਕਾਰਾ ਹੈ, ਵਾਇਰਲ ਦਾਅਵਾ ਫਰਜ਼ੀ
ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਤਸਵੀਰ ਵਿਚ ਰਾਹੁਲ ਗਾਂਧੀ ਨਾਲ ਉਸ ਦੀ ਪਤਨੀ ਨਹੀਂ ਬਲਕਿ ਸਪੈਨਿਸ਼ ਅਦਾਕਾਰਾ ਨਤਾਲਿਆ ਰੈਮੋਸ ਹੈ।
ਤੱਥ ਜਾਂਚ - ਭਾਜਪਾ ‘ਚ ਨਹੀਂ ਹੋ ਰਿਹਾ ਪੀਐੱਮ ਮੋਦੀ ਦਾ ਵਿਰੋਧ, ਰਾਜਨਾਥ ਧੜਾ ਨਹੀਂ ਹੋਇਆ ਅਲੱਗ
ਸਪੋਕਸਮੈਨ ਨੇ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ, ਮੋਦੀ ਦਾ ਵਿਰੋਧ ਸਿਰਫ਼ ਵਿਰੋਧੀ ਪਾਰਟੀਆਂ ਤੇ ਕਿਸਾਨ ਹੀ ਕਰ ਰਹੇ ਹਨ। ਰਾਜਨਾਥ ਸਿੰਘ ਪਾਰਟੀ ਦੇ ਨਾਲ ਹੀ ਹਨ।
Fact Check: ਪਾਕਿਸਤਾਨ ਦੇ ਸਾਬਕਾ ਨਾਇਕ ਨੇ ਨਹੀਂ ਮੰਨਿਆ "ਸਰਜੀਕਲ ਸਟ੍ਰਾਇਕ 'ਚ ਮਾਰੇ ਗਏ 300 ਲੋਕ"
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ