Fact Check
ਗੁਜਰਾਤ ਚੋਣਾਂ ਤੋਂ ਲੈ ਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਤੱਕ, ਪੜ੍ਹੋ Top 5 Fact Checks
ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks"
Fact Check: ਪੰਜਾਬ ਦੇ ਪ੍ਰਾਇਮਰੀ ਸਕੂਲ ਦੀ ਵਾਇਰਲ ਹੋ ਰਹੀ ਇਹ ਤਸਵੀਰ AAP ਕਾਰਜਕਾਲ ਦੀ ਨਹੀਂ ਹੈ
ਵਾਇਰਲ ਹੋ ਰਹੀ ਇਹ ਤਸਵੀਰ ਹਾਲੀਆ ਨਹੀਂ ਬਲਕਿ ਪੁਰਾਣੀ ਹੈ ਅਤੇ ਇਹ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੀ ਨਹੀਂ ਹੈ।
Fact Check: ਗੁਜਰਾਤ ਚੋਣਾਂ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ Exit Poll ਫਰਜ਼ੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਸਕ੍ਰੀਨਸ਼ੋਟ ਫਰਜ਼ੀ ਹੈ।
PM ਦੇ ਗੁਜਰਾਤ ਰੋਡ ਸ਼ੋ 'ਚ ਲੱਗੇ ਕੇਜਰੀਵਾਲ-ਕੇਜਰੀਵਾਲ ਦੇ ਨਾਅਰੇ? ਪੜ੍ਹੋ Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ PM ਨਰੇਂਦਰ ਮੋਦੀ ਦੇ ਹੱਕ 'ਚ ਨਾਅਰੇ ਲੱਗ ਰਹੇ ਸਨ ਨਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ।
Fact Check: ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਨਹੀਂ ਹੋਇਆ ਕੋਈ ਹਮਲਾ, ਵਾਇਰਲ ਇਹ ਪੋਸਟ ਫਰਜ਼ੀ ਹੈ
ਵਾਇਰਲ ਹੋ ਰਿਹਾ ਇਹ ਪੋਸਟ ਫਰਜ਼ੀ ਹੈ। 2015 'ਚ ਹੋਏ ਇੱਕ ਮਾਮਲੇ ਦੀ ਤਸਵੀਰ ਨੂੰ ਭਾਈ ਰਣਜੀਤ ਸਿੰਘ ਨਾਲ ਜੋੜਕੇ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: AAP ਸੁਪਰੀਮੋ ਨੇ CM ਭਗਵੰਤ ਮਾਨ ਦੀ ਨਹੀਂ ਕੀਤੀ ਆਲੋਚਨਾ, ਵਾਇਰਲ ਪੋਸਟ ਫਰਜ਼ੀ ਹੈ
ਅਰਵਿੰਦ ਕੇਜਰੀਵਾਲ ਅਸਲ ਵੀਡੀਓ ਵਿਚ ਪੰਜਾਬ ਦੇ ਨਹੀਂ ਬਲਕਿ ਭਾਜਪਾ ਸ਼ਾਸਤ ਗੁਜਰਾਤ ਦੇ ਮੁੱਖ ਮੰਤਰੀ ਦੀ ਆਲੋਚਨਾ ਕਰ ਰਹੇ ਸਨ।
ਕੀ ਸਾਊਦੀ ਅਰਬ ਦੇ ਹਰ ਖਿਡਾਰੀ ਨੂੰ ਮੈਚ ਜਿੱਤਣ 'ਤੇ ਤੋਹਫੇ ਵੱਜੋਂ ਦਿੱਤੀ ਜਾ ਰਹੀ Rolls Royce? ਨਹੀਂ, ਵਾਇਰਲ ਦਾਅਵਾ ਫਰਜ਼ੀ ਹੈ
Saudi Arab ਟੀਮ ਦੇ ਕੋਚ Herve Renard ਅਤੇ ਖਿਡਾਰੀ Saleh Al-Shehri ਵੱਲੋਂ ਇਸ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਹੈ।
AAP ਆਗੂ ਦੀ ਐਡੀਟੇਡ ਤਸਵੀਰ ਤੋਂ ਲੈ ਕੇ ਫਰਾਂਸ ਰਾਸ਼ਟਰਪਤੀ ਦੇ ਪੁਰਾਣੇ ਵੀਡੀਓ ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
Fact Check: Ski Lift ਹਾਦਸੇ ਦਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਮਾਰਚ 2018 ਦਾ ਹੈ
ਸਪੋਕਸਮੈਨ ਨੇ ਇਸ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check: UP ਦੀ ਸ਼ਹਾਨਾ ਬੇਗਮ ਦੀ ਤਸਵੀਰ ਨੂੰ ਐਡਿਟ ਕਰ AAP ਆਗੂ 'ਤੇ ਸਾਧੇ ਜਾ ਰਹੇ ਨਿਸ਼ਾਨੇ
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ UP ਦੀ ਗੰਨ ਅੰਟੀ ਸ਼ਹਾਨਾ ਬੇਗਮ ਦੀ ਹੈ ਜਿਸਨੂੰ ਐਡਿਟ ਕਰਕੇ MLA ਬਲਜਿੰਦਰ ਕੌਰ ਦੇ ਚਿਹਰੇ ਨੂੰ ਚਿਪਕਾਇਆ ਗਿਆ ਹੈ।