Fact Check
Fact Check: ਤਰਨ ਤਾਰਨ ਦੇ ਪਿੰਡ ਸਿਧਵਾਂ ਵਿਖੇ ਹੋਈ ਪਾਵਨ ਸਰੂਪਾਂ ਦੀ ਬੇਅਦਬੀ ਨੂੰ ਲੈ ਕੇ ਵਾਇਰਲ ਇਹ ਤਸਵੀਰ ਪੁਰਾਣੀ ਹੈ
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2018 ਦੀ ਹੈ ਜਦੋਂ ਰੂਪਨਗਰ ਦੇ ਪਿੰਡ ਡੰਗੋਲੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ।
Fact Check: ਟਰੇਨ 'ਚ ਲਟਕਦੀ ਭੀੜ੍ਹ ਦੇ ਇਸ ਵੀਡੀਓ ਦਾ ਹਾਲੀਆ UP PET ਪ੍ਰੀਖਿਆ ਨਾਲ ਕੋਈ ਸਬੰਧ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦਾ ਹਾਲੀਆ UP-PET ਪ੍ਰੀਖਿਆ ਨਾਲ ਕੋਈ ਸਬੰਧ ਨਹੀਂ ਹੈ।
Fact Check: ਰਾਗੀਆਂ ਉੱਤੇ ਨੋਟ ਉਡਾਉਂਦੇ ਦਿੱਸ ਰਹੇ ਵਿਅਕਤੀ ਦਾ ਵਾਇਰਲ ਹੋ ਰਿਹਾ ਵੀਡੀਓ ਘੱਟੋ-ਘੱਟ 5 ਸਾਲ ਪੁਰਾਣਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਘੱਟੋ-ਘੱਟ 5 ਸਾਲ ਪੁਰਾਣਾ ਹੈ।
Fact Check: ਗੁਜਰਾਤ 'ਚ ਭਗਵੰਤ ਮਾਨ ਦੀ ਦਿੱਤੀ ਸਪੀਚ ਦੇ ਵੀਡੀਓ ਦੇ ਇੱਕ ਅਧੂਰੇ ਭਾਗ ਨੂੰ ਫਰਜ਼ੀ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਅਸਲ ਵੀਡੀਓ ਦਾ ਇੱਕ ਅਧੂਰਾ ਭਾਗ ਹੈ ਜਿਸਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: BJP ਆਗੂ ਦੇ ਵਿਰੋਧ ਦਾ ਇਹ ਵੀਡੀਓ UP ਦੇ ਲਖੀਮਪੁਰ ਦਾ ਨਹੀਂ ਬਲਕਿ ਪੰਜਾਬ ਦੇ ਰਾਜਪੁਰਾ ਦਾ ਪੁਰਾਣਾ ਮਾਮਲਾ ਹੈ
ਰੋਜ਼ਾਨਾ ਸਪੋਕਸਮੈਨ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ।
Fact Check: ਭਾਰੀ ਬਾਰਿਸ਼ 'ਚ ਨਿਕਲ ਰਹੀ ਬਰਾਤ ਦਾ ਇਹ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਜੁਲਾਈ 2022 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।
Fact Check: ਭਾਜਪਾ ਆਗੂ ਨੇ ਨਹੀਂ ਵੰਡੀ ਸ਼ਰਾਬ, ਵਾਇਰਲ ਵੀਡੀਓ TRS ਆਗੂ ਦਾ ਹੈ
ਵੀਡੀਓ ਭਾਜਪਾ ਆਗੂ ਦਾ ਨਹੀਂ ਬਲਕਿ ਟੀਆਰਐਸ ਆਗੂ ਦਾ ਹੈ ਜਿਸਨੇ ਨੈਸ਼ਨਲ ਪਾਰਟੀ ਦੇ ਲਾਂਚ ਤੋਂ ਪਹਿਲਾਂ ਵਸਨੀਕਾਂ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ ਜਿਊਂਦਾ ਮੁਰਗਾ ਵੰਡਿਆ ਸੀ।
Fact Check: 48 ਘੰਟਿਆਂ 'ਚ ਟਨਲ ਤਿਆਰ ਕੀਤੇ ਜਾਣ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ 2016 ਦਾ ਹੈ
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2016 ਤੋਂ ਇੰਟਰਨੈੱਟ ਦੀ ਦੁਨੀਆ 'ਚ ਮੌਜੂਦ ਹੈ ਅਤੇ ਇਹ ਕਈ ਸਾਲਾਂ ਤੋਂ ਵਾਇਰਲ ਹੁੰਦੀ ਆ ਰਹੀ ਹੈ।
Fact Check: ED ਦੀ ਰੇਡ ਦਾ ਇਹ ਵੀਡੀਓ ਕਲਕੱਤਾ ਦਾ ਹੈ, ਇਸਦਾ ਗੁਜਰਾਤ ਦੇ ਆਪ ਆਗੂ ਨਾਲ ਕੋਈ ਸਬੰਧ ਨਹੀਂ
ਵਾਇਰਲ ਹੋ ਰਿਹਾ ਵੀਡੀਓ ਗੁਜਰਾਤ ਦਾ ਨਹੀਂ ਬਲਕਿ ਕਲਕੱਤਾ ਦਾ ਹੈ। ਇਸ ਵੀਡੀਓ ਦਾ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨਾਲ ਕੋਈ ਸਬੰਧ ਨਹੀਂ ਹੈ।
Fact Check: ਆਪ ਸੁਪਰੀਮੋ ਨੇ ਗੁਜਰਾਤ ਦੇ ਲੋਕਾਂ ਨੂੰ ਦਿੱਤੀ ਧਮਕੀ? ਨਹੀਂ, ਵਾਇਰਲ ਵੀਡੀਓ ਇੱਕ ਅਧੂਰਾ ਕਲਿਪ
ਵਾਇਰਲ ਹੋ ਰਿਹਾ ਵੀਡੀਓ ਇੱਕ ਅਧੂਰਾ ਕਲਿਪ ਹੈ। ਅਸਲ ਵੀਡੀਓ ਵਿਚ ਅਰਵਿੰਦ ਕੇਜਰੀਵਾਲ ਇਨ੍ਹਾਂ ਸ਼ਬਦਾਂ ਨੂੰ ਅਮਿਤ ਸ਼ਾਹ ਦੀ ਸੋਚ ਦੱਸ ਰਹੇ ਸਨ।