Fact Check
Fact Check: ਸੰਪਰਦਾਇਕ ਨਫ਼ਰਤ ਫੈਲਾ ਰਿਹਾ ਇਹ ਵਿਅਕਤੀ ਸੁਧੀਰ ਸੂਰੀ ਦਾ ਬੇਟਾ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਧਮਕੀ ਦੇ ਰਿਹਾ ਵਿਅਕਤੀ ਸੁਧੀਰ ਸੂਰੀ ਦਾ ਬੇਟਾ ਨਹੀਂ ਬਲਕਿ ਸ਼ਿਵ ਸੈਨਾ ਟਕਸਾਲੀ ਦਾ ਆਗੂ ਹੈ।
T20 ਕ੍ਰਿਕੇਟ ਵਿਸ਼ਵ ਕੱਪ ਤੋਂ ਲੈ ਕੇ ਭਾਰਤ ਜੋੜੋ ਰੈਲੀ ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
Fact Check: ਭਾਰਤ ਜੋੜੋ ਯਾਤਰਾ ਦੌਰਾਨ ਖਿੱਚੀ ਰਾਹੁਲ ਗਾਂਧੀ ਦੀ ਇਹ ਵਾਇਰਲ ਤਸਵੀਰ ਐਡੀਟੇਡ ਹੈ
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਤਸਵੀਰ ਰਾਹੁਲ ਦੀ ਭਾਰਤ ਜੋੜੋ ਰੈਲੀ ਦੌਰਾਨ ਦੀ ਹੀ ਹੈ ਪਰ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ।
ਕੰਬੋਡੀਆ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਸਰਕਾਰ 'ਤੇ ਕਸੇ ਜਾ ਰਹੇ ਤੰਜ਼, ਪੜ੍ਹੋ ਵਾਇਰਲ ਵੀਡੀਓ ਦੀ Fact Check ਰਿਪੋਰਟ
ਵਾਇਰਲ ਹੋ ਰਿਹਾ ਇਹ ਵੀਡੀਓ ਪੰਜਾਬ ਦਾ ਨਹੀਂ ਬਲਕਿ ਕੰਬੋਡੀਆ ਦਾ ਹੈ। ਹੁਣ ਕੰਬੋਡੀਆ ਦੇ ਵੀਡੀਓ ਨੂੰ ਸਰਕਾਰ ਖਿਲਾਫ ਇਸਤੇਮਾਲ ਕੀਤਾ ਜਾ ਰਿਹਾ ਹੈ।
Fact Check: ਜਾਪਾਨੀ ਮੁੰਡੇ ਦੀ ਵਾਇਰਲ ਇਸ ਤਸਵੀਰ ਦਾ ਜਾਣੋ ਅਸਲ ਸੱਚ
ਇਹ ਤਸਵੀਰ ਜਾਪਾਨ ਦੀ ਤਾਂ ਹੈ ਪਰ ਤਸਵੀਰ ਨਾਲ ਸ਼ੇਅਰ ਕੀਤਾ ਜਾ ਰਿਹਾ ਪ੍ਰਸੰਗ ਗਲਤ ਹੈ।
Fact Check: ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਮਾਤਾ ਜੀ ਦਾ ਨਹੀਂ ਬਲਕਿ ਚਾਚੀ ਦਾ ਇਲਾਜ ਖੁਣੋਂ ਹੋਇਆ ਹੈ ਦਿਹਾਂਤ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਹਾਲੀਆ ਗੁਰਜੀਤ ਕੌਰ ਦੀ ਚਾਚੀ ਦਾ PGI ਇਲਾਜ ਖੁਣੋਂ ਦਿਹਾਂਤ ਹੋਇਆ ਹੈ।
Fact Check- ICC t20 World Cup 2022; ਜਿੰਬਾਬਵੇ ਦੀ ਜਿੱਤ ਤੋਂ ਬਾਅਦ ਫਰਜ਼ੀ ਖਬਰਾਂ ਫੈਲਾ ਪਾਕਿਸਤਾਨ 'ਤੇ ਕਸੇ ਜਾ ਰਹੇ ਤੰਜ਼
ਰੋਜ਼ਾਨਾ ਸਪੋਕਸਮੈਨ ਨੇ ਇਨ੍ਹਾਂ ਦੋਵੇਂ ਵੀਡੀਓਜ਼ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਦੋਵੇਂ ਵੀਡੀਓਜ਼ ਪੁਰਾਣੇ ਸਨ।
Fact Check: ਭਾਰਤੀ ਕ੍ਰਿਕੇਟਰ ਵਿਰਾਟ ਕੋਹਲੀ ਨੂੰ ਨਹੀਂ ਮੰਗ ਰਹੇ ਪਾਕਿਸਤਾਨੀ ਸਮਰਥਕ, ਵਾਇਰਲ ਤਸਵੀਰ ਐਡੀਟੇਡ ਹੈ
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਸਾਨੂੰ ਆਜ਼ਾਦੀ ਚਾਹੀਦੀ ਹੈ ਲਿਖਿਆ ਹੋਇਆ ਸੀ ਨਾ ਕਿ ਸਾਨੂੰ ਵਿਰਾਟ ਕੋਹਲੀ ਚਾਹੀਦਾ ਹੈ।
Fact Check: ਕੀ ਪਾਕਿਸਤਾਨ ਦੀ ਹਾਰ ਤੋਂ ਬਾਅਦ ਸਮਰਥਕ ਨੇ ਤੋੜਿਆ ਟੀਵੀ? ਨਹੀਂ, ਵਾਇਰਲ ਹੋ ਰਿਹਾ ਇਹ ਵੀਡੀਓ ਐਡੀਟੇਡ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2016 ਦਾ ਹੈ ਅਤੇ ਭਾਰਤ-ਪਾਕਿਸਤਾਨ ਦੇ ਕ੍ਰਿਕੇਟ ਮੈਚ।
ਲਖੀਮਪੁਰ 'ਚ ਭਾਜਪਾ ਆਗੂ ਨਾਲ ਕੁੱਟਮਾਰ ਤੋਂ ਲੈ ਕੇ UP PET ਪ੍ਰੀਖਿਆ ਤੱਕ, ਪੜ੍ਹੋ ਰੋਜ਼ਾਨਾ ਸਪੋਕਸਮੈਨ ਦੇ Top 5 Fact Checks
ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ Top 5 Fact Checks