Fact Check
Fact Check: ਚੇਚਨਯਾ ਵਿਖੇ ਕਦੇ ਯੂਕਰੇਨੀ ਸੈਨਾ ਦੇ ਜ਼ਾਲਮ ਰੂਪ ਦਾ ਦਾਅਵਾ ਕਰਦੀ ਇਹ ਵੀਡੀਓ ਕਲਿਪ ਇੱਕ ਫ਼ਿਲਮ ਦਾ ਦ੍ਰਿਸ਼ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਫਿਲਮ ਦਾ ਦ੍ਰਿਸ਼ ਹੈ। ਫ਼ਿਲਮ ਦੇ ਦ੍ਰਿਸ਼ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਿਸ਼ਵ ਯੁੱਧ 2 ਦੇ ਸ਼ਹੀਦ ਫੋਜੀਆਂ ਨੂੰ ਸ਼ਰਧਾਂਜਲੀ ਦੇ ਰਹੇ ਰੂਸੀ ਰਾਸ਼ਟਰਪਤੀ ਦਾ ਪੁਰਾਣਾ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
ਵਾਇਰਲ ਹੋ ਰਿਹਾ ਵੀਡੀਓ ਜੂਨ 2017 ਦਾ ਹੈ ਜਦੋਂ ਰੂਸੀ ਰਾਸ਼ਟਰਪਤੀ ਨੇ ਮਾਸਕੋ ਵਿਖੇ ਵਿਸ਼ਵ ਯੁੱਧ 2 ਵਿਚ ਸ਼ਹੀਦ ਹੋਏ ਫੋਜੀਆਂ ਨੂੰ ਸ਼ਰਧਾਂਜਲੀ ਦਿੱਤੀ ਸੀ।
Fact Check: ਪੇਸ਼ਾਵਰ ਦੀ ਮਸਜਿਦ 'ਚ ਹੋਏ ਹਾਲੀਆ ਬੰਬ ਧਮਾਕੇ ਦੇ ਨਾਂਅ ਤੋਂ ਵਾਇਰਲ ਕੀਤੀਆਂ ਪੁਰਾਣੀ ਤਸਵੀਰਾਂ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀਆਂ ਇਹ ਦੋਵੇਂ ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ।
Fact Check: ਕੀ Exit Poll ਆਉਣ ਤੋਂ ਬਾਅਦ ਆਪ ਵਰਕਰਾਂ ਨੇ ਜਸ਼ਨ ਦੀ ਕੀਤੀਆਂ ਤਿਆਰੀਆਂ? ਵਾਇਰਲ ਹੋ ਰਿਹਾ ਇਹ ਵੀਡੀਓ ਪੁਰਾਣਾ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 13 ਫਰਵਰੀ 2022 ਦਾ ਹੈ। ਵੀਡੀਓ ਦਾ Exit Poll ਨਤੀਜਿਆਂ ਨਾਲ ਕੋਈ ਸਬੰਧ ਨਹੀਂ ਹੈ।
Top 5 Fact Checks: ਪੜ੍ਹੋ ਰੂਸ-ਯੂਕਰੇਨ ਵਿਚਕਾਰ ਚਲ ਰਹੀ ਜੰਗ ਦੌਰਾਨ ਵਾਇਰਲ ਹੋਈਆਂ 5 ਫਰਜ਼ੀ ਖਬਰਾਂ ਦਾ ਸੱਚ
ਯੂਕਰੇਨ ਰੂਸ ਜੰਗ ਨੂੰ ਲੈ ਕੇ ਇਸ ਹਫਤੇ ਦੇ Top 5 Fact Checks
Fact Check: ਯੂਕਰੇਨ ਦੇ ਖਾਰਕੀਵ 'ਚ ਹੋ ਰਹੇ ਹਮਲਿਆਂ ਦੇ ਨਾਂਅ ਤੋਂ ਵਾਇਰਲ ਇਹ ਤਸਵੀਰ ਬੇਰੁਤ ਵਿਖੇ 2020 'ਚ ਹੋਏ ਧਮਾਕੇ ਦੀ ਹੈ
ਵਾਇਰਲ ਤਸਵੀਰ ਯੂਕਰੇਨ ਦੀ ਨਹੀਂ ਬਲਕਿ ਲੇਬਨਾਨ ਦੀ ਰਾਜਧਾਨੀ ਬੇਰੁਤ ਦੀ ਪੁਰਾਣੀ ਤਸਵੀਰ ਹੈ ਜਦੋਂ ਅਗਸਤ 2020 ਵਿਚ ਓਥੇ ਕੈਮੀਕਲ ਰਿਸਾਵ ਕਾਰਨ ਧਮਾਕਾ ਹੋਇਆ ਸੀ।
Fact Check: ਫੋਜੀ ਪਤੀਆਂ ਨੂੰ ਰੂਸ ਖਿਲਾਫ ਜੰਗ 'ਚ ਭੇਜਣ ਸਮੇਂ ਭਾਵੁਕ ਹੋ ਰਹੀਆਂ ਔਰਤਾਂ ਦਾ ਇਹ ਵੀਡੀਓ ਇੱਕ ਫਿਲਮ ਦਾ ਸੀਨ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਇੱਕ ਯੂਕਰੇਨੀਅਨ ਫ਼ਿਲਮ The war of Chimeras ਦਾ ਸੀਨ ਹੈ।
Fact Check: ਵੀਡੀਓ ਵਿਚ ਭਾਰਤੀ ਸਟੂਡੈਂਟਸ ਦਾ ਹੌਂਸਲਾ ਵਧਾਉਂਦਾ ਦਿੱਸ ਰਿਹਾ ਵਿਅਕਤੀ ਰੂਸੀ ਰਾਸ਼ਟਰਪਤੀ ਪੁਤਿਨ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵਿਚ ਵਿਚ ਰੂਸੀ ਰਾਸ਼ਟਰਪਤੀ ਨਹੀਂ ਬਲਕਿ ਰੋਮਾਨੀਆ ਵਿਚ ਭਾਰਤ ਰਾਜਦੂਤ ਰਾਹੁਲ ਸ਼੍ਰੀਵਾਸਤਵ ਹਨ।
Fact Check: ਕੀ ਵਰ੍ਹਦੀਆਂ ਗੋਲੀਆਂ 'ਚ ਬੱਚੀ ਨੂੰ ਬਚਾ ਰਿਹਾ ਇਹ ਯੂਕਰੇਨ ਦਾ ਫੋਜੀ ਹੈ? ਨਹੀਂ, ਵੀਡੀਓ ਪੁਰਾਣਾ ਹੈ ਅਤੇ ਅਮਰੀਕਾ ਦੇ ਫੋਜੀ ਦਾ ਹੈ
ਵਾਇਰਲ ਵੀਡੀਓ ਹਾਲੀਆ ਨਹੀਂ 2017 ਦਾ ਹੈ। ਇਸ ਵੀਡੀਓ ਵਿਚ ਯੂਕਰੇਨ ਦਾ ਫੋਜੀ ਨਹੀਂ ਬਲਕਿ ਅਮਰੀਕਾ ਦਾ ਫੋਜੀ ਹੈ ਜਿਸਨੇ ISIS ਦੇ ਹਮਲੇ ਦੌਰਾਨ ਇੱਕ ਬੱਚੀ ਦੀ ਜਾਨ ਬਚਾਈ ਸੀ।
Fact Check: ਕੀ ਯੂਕਰੇਨ ਦੇ ਰਾਸ਼ਟਰਪਤੀ ਵਰਦੀ ਪਾ ਕੇ ਜੰਗ ਦੇ ਮੈਦਾਨ 'ਚ ਉਤਰੇ? ਨਹੀਂ, ਵਾਇਰਲ ਤਸਵੀਰ ਪੁਰਾਣੀ ਹੈ
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ ਅਪ੍ਰੈਲ 2021 ਦੀ ਹੈ। ਹੁਣ ਪੁਰਾਣੀ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।