Fact Check
Fact Check: ਪੰਜਾਬ 'ਚ ਲੱਗਣ ਲੱਗੇ ਪ੍ਰੀਪੇਡ ਮੀਟਰ? ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਪੁਰਾਣੇ ਵੀਡੀਓ ਨੂੰ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
Fact Check: AAP ਦੀ ਸਰਕਾਰ ਬਣਨ ਤੋਂ ਬਾਅਦ ਪਟਵਾਰੀ ਖੇਤਾਂ 'ਚ ਮਾਰਨ ਲੱਗੇ ਗੇੜੇ? ਇਹ ਵੀਡੀਓ ਮਨੋਰੰਜਨ ਲਈ ਬਣਾਇਆ ਗਿਆ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਨੋਰੰਜਨ ਲਈ ਬਣਾਇਆ ਗਿਆ ਸੀ। ਇਸ ਵੀਡੀਓ ਵਿਚ ਕੋਈ ਅਸਲ ਪਟਵਾਰੀ ਨਹੀਂ ਹੈ।
Fact Check: ਭਗਵੰਤ ਮਾਨ ਦੀ ਕੈਬਿਨੇਟ ਦੇ ਸਹੁੰ ਚੁੱਕ ਸਮਾਗਮ 'ਚ ਨਹੀਂ ਪਹੁੰਚੇ RSS ਸੁਪਰੀਮੋ ਮੋਹਨ ਭਾਗਵਤ, ਵਾਇਰਲ ਪੋਸਟ ਫਰਜ਼ੀ
ਇਸ ਤਸਵੀਰ ਵਿਚ ਜਿਹੜੇ ਵਿਅਕਤੀ ਨੂੰ ਮੋਹਨ ਭਾਗਵਤ ਦੱਸਿਆ ਜਾ ਰਿਹਾ ਹੈ ਉਹ ਅਸਲ ਵਿਚ ਹਰਿਆਣਾ ਦੇ ਗਵਰਨਰ "ਬੰਦਾਰੂ ਦੱਤਾਤ੍ਰੇਅ" ਹਨ।
Fact Check: ਭਗਤ ਸਿੰਘ ਦੇ ਅੰਤਮ ਸਸਕਾਰ ਦੀ ਨਹੀਂ, 1978 'ਚ ਸਿੰਘਾਂ ਦੇ ਹੋਏ ਸਸਕਾਰ ਦੀ ਹੈ ਤਸਵੀਰ
ਇਹ ਤਸਵੀਰ ਸ਼ਹੀਦ ਭਗਤ ਸਿੰਘ ਦੇ ਅੰਤਿਮ ਸਸਕਾਰ ਦੀ ਨਹੀਂ ਹੈ। ਇਹ 1978 ਵਿਚ ਸ਼ਹੀਦ ਹੋਏ ਸਿੰਘਾਂ ਦੇ ਅੰਤਮ ਸਸਕਾਰ ਦੀ ਤਸਵੀਰ ਹੈ।
Fact Check: ਮੁਸਲਿਮ ਵਿਅਕਤੀ ਨਾਲ ਕੁੱਟਮਾਰ ਕਰ ਰਹੀ ਹਿੰਦੂਤਵ ਆਗੂ ਦਾ ਇਹ ਵੀਡੀਓ ਪੁਰਾਣਾ ਹੈ, The Kashmir Files ਨਾਲ ਕੋਈ ਸਬੰਧ ਨਹੀਂ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ। ਇਹ ਵੀਡੀਓ The Kashmir Files ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਦਾ ਹੈ।
Fact Check: ਜਲੰਧਰ ਰੇਲਵੇ ਸਟੇਸ਼ਨ 'ਤੇ ਰਿਕਸ਼ੇ ਵਾਲੇ ਨਾਲ ਹੋਈ ਕੁੱਟਮਾਰ ਦਾ ਇਹ ਵੀਡੀਓ ਹਾਲੀਆ ਨਹੀਂ 2019 ਦਾ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਘੱਟੋਂ-ਘੱਟੋਂ 3 ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਤੋਂ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਨਹੀਂ ਕੱਢੀ ਗਈ ਖਾਲਿਸਤਾਨ ਪੱਖੀ ਰੈਲੀ, ਵਾਇਰਲ ਪੋਸਟ ਫਰਜ਼ੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸਦੇ ਦੇ ਹੱਕ 'ਚ ਕੱਢੀ ਗਈ ਰੈਲੀ ਦਾ ਹੈ।
Fact Check: ਪੰਜਾਬ 'ਚ AAP ਦੀ ਸਰਕਾਰ ਆਉਣ ਮਗਰੋਂ ਹੋਈ ਹਿੰਦੂ ਸਾਧੂਆਂ ਨਾਲ ਕੁੱਟਮਾਰ? ਨਹੀਂ, ਵਾਇਰਲ ਇਹ ਵੀਡੀਓ 2014 ਦਾ ਹੈ
ਵਾਇਰਲ ਪੋਸਟ ਫਰਜ਼ੀ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2014 ਦਾ ਹੈ ਅਤੇ ਇਸਦਾ ਆਪ ਦੀ ਪੰਜਾਬ ਚੋਣਾਂ 2022 ਵਿਚ ਜਿੱਤ ਨਾਲ ਕੋਈ ਵੀ ਸਬੰਧ ਨਹੀਂ ਹੈ।
Fact Check: ਪੰਜਾਬ 'ਚ ਆਈ ਆਪ ਦੀ ਸਰਕਾਰ... ਫੇਰ ਸ਼ਰਾਬ ਪੀ ਡਿੱਗਿਆ ਪੰਜਾਬ ਪੁਲਿਸ ਦਾ ਮੁਲਾਜ਼ਮ? ਨਹੀਂ, BJP ਮੀਡੀਆ ਹੈੱਡ ਨੇ ਫੈਲਾਇਆ ਝੂਠ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ 2017 ਦਾ ਹੈ ਅਤੇ ਆਮ ਆਦਮੀ ਪਾਰਟੀ ਦੀ ਹਾਲੀਆ ਬਣੀ ਸਰਕਾਰ ਨਾਲ ਵੀਡੀਓ ਦਾ ਕੋਈ ਸਬੰਧ ਨਹੀਂ ਹੈ।
ਨਾ ਇਹ ਵੀਡੀਓ ਪਠਾਨਕੋਟ ਦਾ ਤੇ ਨਾ ਹੀ ਕੁੱਟਿਆ ਕੋਈ RTO, ਪੜ੍ਹੋ ਰੋਜ਼ਾਨਾ ਸਪੋਕਸਮੈਨ ਦੀ ਪੂਰੀ Fact Check ਰਿਪੋਰਟ
ਵੀਡੀਓ ਹੁਸ਼ਿਆਰਪੁਰ ਦੇ ਹਾਜੀਪੁਰ ਦਾ ਹੈ ਜਿਥੇ ਦੋ ਗੁਟਾਂ ਦੀ ਆਪਸ 'ਚ ਲੜਾਈ ਹੋ ਗਈ ਸੀ। ਓਸੇ ਲੜਾਈ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।