Fact Check
Fact Check: ਨਿਹੰਗ ਸਿੰਘਾਂ ਦੀ ਖਬਰ ਬਣਾਉਣ ਵਾਲੇ ਪੱਤਰਕਾਰ ਦੀਆਂ ਤਸਵੀਰਾਂ? ਜਾਣੋ ਅਸਲ ਸੱਚ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ RSS ਸੁਪਰੀਮੋ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਮੁਲਾਕਾਤ ਕਰਦਾ ਦਿੱਸ ਰਿਹਾ ਵਿਅਕਤੀ ਪੱਤਰਕਾਰ ਜੁਪਿੰਦਰਜੀਤ ਸਿੰਘ ਨਹੀਂ ਹੈ।
Fact Check: ਇਹ ਤਸਵੀਰ ਕਸ਼ਮੀਰ ਦੀ ਨਹੀਂ, ਮਹਾਰਾਸ਼ਟਰ 'ਚ CAA ਕਾਨੂੰਨਾਂ ਖਿਲਾਫ ਹੋਏ ਪ੍ਰਦਰਸ਼ਨ ਦੀ ਹੈ
ਵਾਇਰਲ ਹੋ ਰਹੀ ਤਸਵੀਰ ਕਸ਼ਮੀਰ ਦੀ ਨਹੀਂ ਹੈ। ਇਹ ਤਸਵੀਰ ਔਰੰਗਾਬਾਦ ਦੀ ਹੈ ਜਦੋਂ ਫਰਵਰੀ 2020 ਵਿਚ CAA ਕਾਨੂੰਨਾਂ ਦਾ ਵਿਰੋਧ ਲੋਕਾਂ ਨੇ ਕਫ਼ਨ ਪਾ ਕੇ ਕੀਤਾ ਸੀ।
AAP ਦੇ ਫਰਜ਼ੀ ਇਸ਼ਤਿਹਾਰ ਤੋਂ ਲੈ ਕੇ 800 ਰੁਪਏ ਦੀ ਪਾਣੀ ਦੀ ਬੋਤਲ ਦਾ ਸੱਚ, ਪੜ੍ਹੋ Top 5 Fact Check
AAP ਦੇ ਫਰਜ਼ੀ ਇਸ਼ਤਿਹਾਰ ਤੋਂ ਲੈ ਕੇ 800 ਰੁਪਏ ਦੀ ਪਾਣੀ ਦੀ ਬੋਤਲ ਦਾ ਸੱਚ, ਇਸ ਹਫਤੇ ਦੇ Top 5 Fact Check
Fact Check: ਭਾਜਪਾ ਮੰਤਰੀ ਦੀ ਤਸਵੀਰ ਨੂੰ ਐਡਿਟ ਕਰ ਪਾਰਟੀ 'ਤੇ ਕੱਸਿਆ ਜਾ ਰਿਹਾ ਤੰਜ
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ "ਹਮਾਰੀ ਭੂਲ, ਕਮਲ ਕਾ ਫੂਲ" ਨਹੀਂ ਬਲਕਿ "ਅਬਕੀ ਬਾਰ 60 ਪਾਰ" ਲਿਖਿਆ ਹੋਇਆ ਸੀ।
Fact Check: ਭਾਜਪਾ ਬੁਲਾਰੇ ਨੇ ਕਾਂਗਰੇਸ ਦੀ ਰੈਲੀ ਦਾ ਅਧੂਰਾ ਕਲਿਪ ਫਿਰਕੂ ਰੰਗਤ ਦੇ ਕੀਤਾ ਵਾਇਰਲ
ਅਸਲ ਵੀਡੀਓ ਵਿਚ ਕਾਂਗਰੇਸ ਨੇ ਹਿੰਦੂ ਅਤੇ ਸਿੱਖ ਧਰਮ ਦੇ ਵਾਕਾਂ ਨੂੰ ਵੀ ਆਪਣੇ ਸੰਬੋਧਨ ਵਿਚ ਸ਼ਾਮਲ ਕੀਤਾ ਸੀ ਨਾ ਕਿ ਸਿਰਫ ਮੁਸਲਿਮ ਧਰਮ ਦੀ ਅਜ਼ਾਨ ਨੂੰ।
ਤੱਥ ਜਾਂਚ: ਪੰਜਾਬ 2022 ਚੋਣਾਂ ਦੀ ਮਿਤੀ ਹਾਲੇ ਜਾਰੀ ਨਹੀਂ ਹੋਈਆਂ, 27 ਮਾਰਚ ਕਾਰਜਕਾਲ ਦਾ ਅੰਤਿਮ ਦਿਨ
27 ਮਾਰਚ 2022 ਚੋਣਾਂ ਦੀ ਮਿਤੀ ਨਹੀਂ ਬਲਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੀ ਮਿਆਦ ਦੀ ਅਖੀਰਲੀ ਮਿਤੀ ਹੈ। ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ ਫਰਜ਼ੀ ਪਾਇਆ ਹੈ।
Fact Check: ਦਿੱਲੀ ਦੀ ਅਕਬਰ ਰੋਡ ਦਾ ਨਾਂਅ ਨਹੀਂ ਹੋਇਆ ਹੈ ਵਿਕਰਮ ਆਦਿਤਿਆ ਮਾਰਗ, ਵਾਇਰਲ ਪੋਸਟ ਫਰਜ਼ੀ
ਕੁਝ ਦਿਨਾਂ ਪਹਿਲਾਂ ਹਿੰਦੂ ਸੈਨਾ ਦੇ ਲੋਕਾਂ ਵੱਲੋਂ ਅਕਬਰ ਰੋਡ ਦਾ ਵਿਰੋਧ ਕਰਦਿਆਂ ਬੋਰਡ 'ਤੇ ਵਿਕਰਮ ਆਦਿਤਿਆ ਮਾਰਗ ਦਾ ਸਟਿੱਕਰ ਚਿਪਕਾਇਆ ਗਿਆ ਸੀ।
Fact Check: ਪੰਜਾਬ CM ਦੇ ਮੁੰਡੇ ਦੇ ਵਿਆਹ 'ਤੇ ਵਰਤੀ ਗਈ ਇੱਕ ਪਾਣੀ ਦੀ ਬੋਤਲ 800 ਰੁਪਏ ਦੀ ਸੀ?
ਇਹ ਕੀਮਤ 48 ਬੋਤਲਾਂ ਦੀ ਪੇਟੀ ਦੀ ਕੀਮਤ ਹੈ ਨਾ ਕਿ ਇੱਕ ਬੋਤਲ ਦੀ। ਵਾਇਰਲ ਪੋਸਟ ਜ਼ਰੀਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check: ਕੀ ਕੇਜਰੀਵਾਲ ਸਰਕਾਰ ਨੇ ਕੋਲੇ ਦਾਨ ਦੀ ਕੀਤੀ ਅਪੀਲ? ਨਹੀਂ, ਇਹ ਇਸ਼ਤਿਹਾਰ ਫਰਜ਼ੀ ਹੈ
ਕੇਜਰੀਵਾਲ ਸਰਕਾਰ ਦੁਆਰਾ ਅਜਿਹਾ ਕੋਈ ਵੀ ਇਸ਼ਤਿਹਾਰ ਨਹੀਂ ਛਪਵਾਇਆ ਗਿਆ ਹੈ। ਕਿਸੇ ਸ਼ਰਾਰਤੀ ਅਨਸਰ ਦੇ ਇਸ਼ਤਿਹਾਰ ਨੂੰ ਐਡਿਟ ਕਰਕੇ ਬਣਾਇਆ ਹੈ।
Fact Check: ਇਹ ਤਸਵੀਰ ਭਾਰਤੀ ਅਤੇ ਚੀਨੀ ਸੈਨਾ ਦੇ ਟਕਰਾਅ ਦੀ ਨਹੀਂ ਹੈ, ਇਹ ਫਿਲਮ ਦਾ ਇੱਕ ਸੀਨ ਹੈ
ਵਾਇਰਲ ਤਸਵੀਰ LAC ਨਾਂਅ ਦੀ ਫਿਲਮ ਦੀ ਸ਼ੂਟਿੰਗ ਦੇ ਇੱਕ ਸੀਨ ਦਾ ਦ੍ਰਿਸ਼ ਹੈ। ਹੁਣ ਸ਼ੂਟਿੰਗ ਦੇ ਸੀਨ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।