Fact Check
Fact Check: ਮਗਰਮੱਛ ਨੂੰ ਕੂੜੇਦਾਨ ਨਾਲ ਫੜ੍ਹਨ ਵਾਲਾ ਇਹ ਵਿਅਕਤੀ ਸਿੱਖ ਨਹੀਂ ਅਫਰੀਕਨ ਅਮੇਰਿਕਨ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਸਿੱਖ ਨਹੀਂ ਬਲਕਿ ਅਫਰੀਕਨ ਅਮਰੀਕਨ ਹੈ।
Fact Check: ਗਾਂਧੀ ਜੈਯੰਤੀ ਮੌਕੇ ਆਪ ਸਰਕਾਰ ਦੇ ਇਸ਼ਤਿਹਾਰ ਨੂੰ ਐਡਿਟ ਕਰ ਕੀਤਾ ਜਾ ਰਿਹਾ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਮਹਾਤਮਾ ਗਾਂਧੀ ਦੀ ਤਸਵੀਰ ਹੀ ਵੱਡੀ ਸੀ। ਇਸ
Fact Check: ਇਹ ਵੀਡੀਓ PM ਮੋਦੀ ਖਿਲਾਫ ਅਮਰੀਕਾ 'ਚ ਹੋਏ ਪ੍ਰਦਰਸ਼ਨ ਦਾ ਨਹੀਂ ਹੈ
ਵਾਇਰਲ ਹੋ ਰਿਹਾ ਵੀਡੀਓ ਅਮਰੀਕਾ ਦਾ ਨਹੀਂ ਬਲਕਿ ਆਸਟ੍ਰੇਲੀਆ ਦਾ ਹੈ ਜਦੋਂ ਕੋਰੋਨਾ ਵੈਕਸੀਨ ਖਿਲਾਫ ਇੱਕ ਕੰਸਟ੍ਰਕਸ਼ਨ ਕੰਪਨੀ ਦੇ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।
Fact Check: PM ਦੀ ਤਸਵੀਰ ਨੂੰ ਐਡਿਟ ਕਰ ਉਨ੍ਹਾਂ ਦੇ ਅਕਸ ਨੂੰ ਕੀਤਾ ਜਾ ਰਿਹਾ ਖਰਾਬ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ PM ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ। ਇਸ ਤਸਵੀਰ ਵਿਚ ਐਡਿਟ ਕਰਕੇ ਫੋਟੋਗ੍ਰਾਫਰ ਦੀ ਤਸਵੀਰ ਨੂੰ ਚਿਪਕਾਇਆ ਗਿਆ ਹੈ।
Fact Check: ਅਮਿਤ ਸ਼ਾਹ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁਲਾਕਾਤ ਦੀ ਇਹ ਤਸਵੀਰ 2 ਸਾਲ ਪੁਰਾਣੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ 2019 ਦੀ ਹੈ। ਹੁਣ ਪੁਰਾਣੀ ਤਸਵੀਰ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check: ਕੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮੀਡੀਆ ਨੂੰ ਧਮਕਾਇਆ? ਜਾਣੋ ਵੀਡੀਓ ਦਾ ਸੱਚ
ਅਸਲ ਵੀਡੀਓ ਵਿਚ ਰਾਕੇਸ਼ ਟਿਕੈਤ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਮੀਡੀਆ ਨੂੰ ਕਹਿ ਰਹੇ ਸਨ ਕਿ "ਸਰਕਾਰ ਦਾ ਅਗਲਾ ਨਿਸ਼ਾਨਾ ਮੀਡੀਆ ਹੈ"।
Fact Check: ਕੀ ਅਮਰਿੰਦਰ ਰਾਜਾ ਵੜਿੰਗ ਨੇ ਵੀ ਕੈਬਿਨੇਟ ਤੋਂ ਦਿੱਤਾ ਅਸਤੀਫਾ? ਫਰਜ਼ੀ ਲੈਟਰ ਵਾਇਰਲ
ਅਮਰਿੰਦਰ ਰਾਜਾ ਵੜਿੰਗ ਨੇ ਅਸਤੀਫਾ ਨਹੀਂ ਦਿੱਤਾ ਹੈ। ਹੁਣ ਇਸ ਲੈਟਰ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
Fact Check: ਕੀ ਨਵਜੋਤ ਸਿੱਧੂ ਨੇ ਕੀਤੀ ਅਰਵਿੰਦ ਕੇਜਰੀਵਾਲ ਦੀ ਤਰੀਫ? ਜਾਣੋ ਇਸ ਵੀਡੀਓ ਦੀ ਅਸਲ ਸਚਾਈ
ਅਸਲ ਵੀਡੀਓ ਵਿਚ ਨਵਜੋਤ ਸਿੰਘ ਸਿੱਧੂ ਸੋਨੀਆ ਗਾਂਧੀ ਦੀ ਤਰੀਫ ਕਰ ਰਹੇ ਸਨ। ਇਹ ਵੀਡੀਓ 2018 ਦਾ ਹੈ ਅਤੇ ਇਸ ਵੀਡੀਓ ਦੀ ਆਵਾਜ਼ ਨਾਲ ਛੇੜਛਾੜ ਕੀਤੀ ਗਈ ਹੈ।
Fact Check: ਭਗਵੰਤ ਮਾਨ ਨੇ ਟਵੀਟ ਕਰ ਸਿੱਧੂ ਦਾ ਆਪ 'ਚ ਕੀਤਾ ਸਵਾਗਤ? ਨਹੀਂ, ਇਹ ਟਵੀਟ ਫਰਜ਼ੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਗਵੰਤ ਮਾਨ ਵੱਲੋਂ ਅਜਿਹਾ ਕੋਈ ਵੀ ਟਵੀਟ ਨਹੀਂ ਕੀਤਾ ਗਿਆ ਹੈ। ਭਗਵੰਤ ਮਾਨ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਇਹ ਟਵੀਟ ਫਰਜ਼ੀ ਹੈ।
Fact Check: ਰਾਜਸਥਾਨ ਵਿਚ ਪੁਲਿਸ ਮੁਲਾਜ਼ਮ ਨਾਲ ਹੋਈ ਸੀ ਕੁੱਟਮਾਰ, ਹੁਣ ਵੀਡੀਓ ਗਲਤ ਨਾਲ ਵਾਇਰਲ
ਇਹ ਵੀਡੀਓ ਰਾਜਸਥਾਨ ਦਾ ਹੈ ਜਿਥੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਨਾਲ ਕੁੱਟਮਾਰ ਕੀਤੀ ਗਈ ਸੀ। ਬਰੇਲੀ ਪੁਲਿਸ ਨੇ ਇਸ ਵਾਇਰਲ ਦਾਅਵੇ ਦਾ ਖੰਡਨ ਵੀ ਕੀਤਾ ਸੀ।