Fact Check
Fact Check: ਹਿੰਦੂ ਵਿਅਕਤੀ ਨੂੰ ਮੁਸਲਿਮ ਪਰਿਵਾਰ ਨੇ ਸਾੜ ਕੇ ਮਾਰਿਆ? ਜਾਣੋ ਨਿਊਜ਼ ਕਟਿੰਗ ਦਾ ਸੱਚ
ਇਹ ਖਬਰ ਹਾਲੀਆ ਨਹੀਂ ਬਲਕਿ 9 ਸਾਲ ਪੁਰਾਣੀ ਹੈ। ਹੁਣ ਪੁਰਾਣੀ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਝਾੜੂ ਲਾਉਂਦੇ ਪ੍ਰਿਯੰਕਾ ਗਾਂਧੀ ਦੀ ਤਸਵੀਰ ਨਾਲ ਕੀਤੀ ਗਈ ਹੈ ਛੇੜਛਾੜ
ਵਾਇਰਲ ਹੋ ਰਹੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਤਸਵੀਰ ਵਿਚ ਫੋਟੋਗ੍ਰਾਫਰ ਦੀ ਤਸਵੀਰ ਨੂੰ ਐਡਿਟ ਕਰਕੇ ਚਿਪਕਾਇਆ ਗਿਆ ਹੈ।
Fact Check: ਭਾਰਤੀ ਆਰਮੀ ਦਾ ਨਹੀਂ ਇਰਾਨੀ ਆਰਮੀ ਦਾ ਹੈ ਇਹ ਵਾਇਰਲ ਵੀਡੀਓ
ਵਾਇਰਲ ਹੋ ਰਿਹਾ ਵੀਡੀਓ ਭਾਰਤ ਦੀ ਆਰਮੀ ਦਾ ਨਹੀਂ ਬਲਕਿ ਇਰਾਨ ਦੀ ਆਰਮੀ ਦਾ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check:Time Magazine ਦੇ ਕਵਰ ਨੂੰ ਐਡਿਟ ਕਰ ਚਿਪਕਾਈ ਗਈ ਹੈ PM ਦੀ ਤਸਵੀਰ, ਵਾਇਰਲ ਪੋਸਟ ਫਰਜ਼ੀ
ਵਾਇਰਲ ਹੋ ਰਿਹਾ ਮੈਗਜ਼ੀਨ ਦਾ ਕਵਰ ਐਡੀਟੇਡ ਹੈ। ਅਸਲ ਕਵਰ ਵਿਚ ਫੇਸਬੁੱਕ ਦੇ ਮਾਲਕ ਮਾਰਕ ਜ਼ਕਰਬਗ ਦੀ ਤਸਵੀਰ ਸੀ ਨਾ ਕਿ ਪ੍ਰਧਾਨਮੰਤਰੀ ਮੋਦੀ ਦੀ।
Fact Check: ਕੈਪਟਨ ਅਮਰਿੰਦਰ ਦੇ ਪੋਤੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਦੀ ਮੰਗਣੀ? ਜਾਣੋ ਸੱਚ
ਤਸਵੀਰ ਵਿਚ ਦਿੱਸ ਰਹੀ ਕੁੜੀ ਸੀਨੀਅਰ ਕਾਂਗਰੇਸ ਲੀਡਰ ਕਰਨ ਸਿੰਘ ਦੀ ਪੋਤੀ ਹੈ। ਇਹ ਤਸਵੀਰ ਹਾਲੀਆ ਵੀ ਨਹੀਂ ਬਲਕਿ 2016 ਦੀ ਹੈ।
Fact Check: ਬੇਹਰਿਹਮੀ ਨਾਲ ਕੁੱਟ ਰਹੇ ਵਿਅਕਤੀ ਦੀ ਇਹ ਤਸਵੀਰ ਕਸ਼ਮੀਰ ਦੀ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਕਸ਼ਮੀਰ ਦੀ ਨਹੀਂ ਬਲਕਿ ਦਿੱਲੀ ਦੰਗਿਆਂ ਨਾਲ ਸਬੰਧਿਤ ਹੈ।
Fact Check: ਔਰਤ ਨਾਲ ਬਦਸਲੂਕੀ ਕਰਦੇ ਵਿਅਕਤੀ ਦਾ ਪਾਕਿਸਤਾਨ ਦਾ ਵੀਡੀਓ ਭਾਰਤ ਦੇ ਨਾਂਅ ਤੋਂ ਵਾਇਰਲ
ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਪਾਕਿਸਤਾਨ ਦੇ ਇਸਲਾਮਾਬਾਦ ਦਾ ਹੈ। ਇਹ ਵੀਡੀਓ ਹਾਲੀਆ ਵੀ ਨਹੀਂ ਬਲਕਿ 2019 ਦਾ ਹੈ
ਸਿੱਖ ਰੈਜੀਮੈਂਟ ਨੇ ਕੀਤੀ ਕਿਸਾਨ ਅੰਦੋਲਨ 'ਚ ਸ਼ਮੂਲੀਅਤ? ਭਾਰਤੀ ਆਰਮੀ ਨੇ ਵਾਇਰਲ ਦਾਅਵਾ ਫਰਜ਼ੀ ਦੱਸਿਆ
ਵਾਇਰਲ ਹੋ ਰਹੇ ਵੀਡੀਓ ਅਤੇ ਦਾਅਵੇ ਨੂੰ ਲੈ ਕੇ ਭਾਰਤੀ ਆਰਮੀ ਵੱਲੋਂ ਬਿਆਨ ਜਾਰੀ ਕਰਦਿਆਂ ਇਸਨੂੰ ਫਰਜ਼ੀ ਦੱਸਿਆ ਗਿਆ ਹੈ।
ਕਿਸਾਨਾਂ ਪ੍ਰਤੀ ਜ਼ਹਿਰ ਤੋਂ ਲੈ ਕੇ CM ਖਿਲਾਫ ਪ੍ਰੋਪੇਗੰਡਾ, ਪੜ੍ਹੋ ਇਸ ਹਫਤੇ ਦੇ Top 5 Fact Checks
ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks"
Fact Check: ਲੰਡਨ ਵਿਚ ਹੋਏ ਪਾਕਿਸਤਾਨ ਦੇ ਵਿਰੋਧ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਵਾਇਰਲ
ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ ਹੈ ਜਦੋਂ ਪੁਲਵਾਮਾ ਹਮਲੇ ਤੋਂ ਬਾਅਦ ਲੰਡਨ ਵਿਚ ਬ੍ਰਿਟਿਸ਼-ਭਾਰਤੀ ਲੋਕਾਂ ਵੱਲੋਂ ਪਾਕਿਸਤਾਨ ਦਾ ਵਿਰੋਧ ਕੀਤਾ ਗਿਆ ਸੀ।