Fact Check
Fact Check: ਵਾਇਰਲ ਵੀਡੀਓ ਵਿਚ ਬਪਤਿਸਮਾ ਆਪਣਾ ਰਿਹਾ ਵਿਅਕਤੀ ਪੰਜਾਬ ਦੇ CM ਨਹੀਂ ਹਨ
ਵਾਇਰਲ ਵੀਡੀਓ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨਹੀਂ ਹਨ। ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check: ਨਵਜੋਤ ਸਿੰਘ ਸਿੱਧੂ 'ਤੇ ਤੰਜ ਕੱਸ ਰਿਹਾ ਇਹ ਫਲੈਕਸ ਬੋਰਡ ਐਡੀਟੇਡ ਹੈ
ਅਸਲ ਬੋਰਡ ਵਿਚ ਮਲੌਟ ਕਾਂਗਰੇਸ ਵਰਕਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰੇਸ ਦੇ ਪ੍ਰਧਾਨ ਬਣਨ 'ਤੇ ਵਧਾਈਆਂ ਦਿੱਤੀ ਗਈ ਸੀ।
Fact Check: ਸਹੀ ਸਲਾਮਤ ਹਨ ਆਪ ਆਗੂ ਭਗਵੰਤ ਮਾਨ, ਵਾਇਰਲ ਤਸਵੀਰ ਪੁਰਾਣੀ ਹੈ
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2018 ਦੀ ਹੈ ਜਦੋਂ ਭਗਵੰਤ ਮਾਨ ਦਿੱਲੀ ਦੇ ਹਸਪਤਾਲ ਵਿਚ ਪਥਰੀ ਦੀ ਸ਼ਿਕਾਇਤ ਕਾਰਨ ਭਰਤੀ ਹੋਏ ਸਨ।
Fact Check: PM ਮੋਦੀ ਦਾ ਕ੍ਰੋਪਡ ਵੀਡੀਓ ਵਾਇਰਲ ਕਰ ਉਨ੍ਹਾਂ 'ਤੇ ਕੱਸਿਆ ਜਾ ਰਿਹਾ ਤੰਜ
ਵਾਇਰਲ ਹੋ ਰਿਹਾ ਵੀਡੀਓ ਕ੍ਰੋਪਡ ਹੈ ਅਤੇ ਅਸਲ ਪੂਰੇ ਵੀਡੀਓ ਵਿਚ PM ਉਸ ਔਰਤ ਨੂੰ ਇਸ ਯੋਜਨਾ ਦੇ ਲਾਭ ਬਾਰੇ ਜਾਣਕਾਰੀ ਦੇ ਰਹੇ ਹਨ।
Fact Check: ਗੋਪਾਲ ਕਾਂਡਾ ਦਾ ਸਾਲਾਂ ਪੁਰਾਣਾ ਵੀਡੀਓ ਵਾਇਰਲ, ਕਿਸਾਨਾਂ ਲਈ ਨਹੀਂ ਵਰਤੇ ਇਹ ਮੰਦੇ ਬੋਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਲਗਭਗ 9 ਸਾਲ ਪੁਰਾਣਾ ਹੈ। ਇਸ ਵੀਡੀਓ ਵਿਚ ਵਿਧਾਇਕ ਕਿਸਾਨਾਂ ਲਈ ਮੰਦੀ ਸ਼ਬਦਾਵਲੀ ਨਹੀਂ ਵਰਤ ਰਹੇ ਹਨ।
Fact Check: ਪੰਜਾਬ CM ਨੇ ਇੰਦਰਾ ਗਾਂਧੀ ਦੀ ਨਹੀਂ, ਭਗਤ ਸਿੰਘ ਦੀ ਤਸਵੀਰ ਨੂੰ ਫੜ੍ਹਿਆ ਸੀ
ਅਸਲ ਤਸਵੀਰ ਵਿਚ CM ਚਰਨਜੀਤ ਚੰਨੀ ਨੇ ਇੰਦਰਾ ਗਾਂਧੀ ਦੀ ਨਹੀਂ ਬਲਕਿ ਭਗਤ ਸਿੰਘ ਦੀ ਤਸਵੀਰ ਨੂੰ ਆਪਣੇ ਹੱਥ 'ਚ ਫੜ੍ਹਿਆ ਸੀ।
Fact Check: ਤਾਲਿਬਾਨੀਆਂ ਨੇ ਨਹੀਂ ਕੀਤੀ ਇਸ ਵਿਅਕਤੀ ਦੀ ਹੱਤਿਆ, ਮਾਮਲਾ ਆਤਮ-ਹੱਤਿਆ ਨਾਲ ਸਬੰਧਿਤ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ 2016 ਦੀ ਹੈ ਜਦੋਂ ਤਸਵੀਰ ਵਿਚ ਦਿੱਸ ਰਹੇ ਵਿਅਕਤੀ ਨੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ ਸੀ।
Fact Check: ਬਾਬਾ ਰਾਮਦੇਵ ਦੇ ਵਿਰੋਧ ਦਾ ਇਹ ਵਾਇਰਲ ਵੀਡੀਓ ਹਾਲੀਆ ਨਹੀਂ 2017 ਦਾ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣਾ ਹੈ ਜਦੋਂ ਕਾਂਗਰੇਸ ਦੇ ਵਰਕਰਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ।
Fact Check: ਈ-ਰਿਕਸ਼ੇ ਤੋਂ ਪੁਲਿਸ ਦੇ ਡਿੱਗਣ ਦਾ ਵਾਇਰਲ ਵੀਡੀਓ ਯੂਪੀ ਦਾ ਨਹੀਂ ਰਾਜਸਥਾਨ ਦਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਰਾਜਸਥਾਨ ਦੇ ਦੌਸਾ ਜਿਲ੍ਹੇ ਦਾ ਹੈ।
ਤੱਥ ਜਾਂਚ: ਕਿਸਾਨਾਂ ਪ੍ਰਤੀ ਫੈਲਾਇਆ ਜਾ ਰਿਹਾ ਜ਼ਹਿਰ, US ਦਾ ਵੀਡੀਓ ਕਿਸਾਨਾਂ ਨਾਲ ਜੋੜ ਕਰ ਰਹੇ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਭਾਰਤ ਦੀ ਨਹੀਂ ਬਲਕਿ ਅਮਰੀਕਾ ਦੀ ਹੈ ਜਦੋਂ PM ਮੋਦੀ ਖਿਲਾਫ ਖਾਲਿਸਤਾਨ ਸਮਰਥਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।