Fact Check
Fact Check: ਕੀ ਮਜਾਰ 'ਚ ਖੁਦਾਈ ਦੌਰਾਨ ਨਿਕਲਿਆ ਸ਼ਿਵ ਦਾ ਨੰਦੀ? ਜਾਣੋ ਸੱਚ
ਵਾਇਰਲ ਤਸਵੀਰ ਕਿਸੇ ਮਜਾਰ ਦੀ ਨਹੀਂ ਬਲਕਿ ਇੱਕ ਮੰਦਿਰ ਦੀ ਹੀ ਹੈ। ਤਮਿਲ ਨਾਡੂ ਸਥਿਤ ਇੱਕ ਮੰਦਿਰ ਵਿਚ ਖੁਦਾਈ ਦੌਰਾਨ ਨੰਦੀ ਦੀ ਮੂਰਤੀ ਸਾਹਮਣੇ ਆਈ ਸੀ।
Fact Check: ਮੁਜ਼ੱਫਰਨਗਰ ਮਹਾਪੰਚਾਇਤ ਦੇ ਨਾਂਅ ਤੋਂ ਵਾਇਰਲ ਹੋ ਰਹੀ 2020 ਦੀ ਤਸਵੀਰ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ 2020 ਦੀ ਹੈ ਜਦੋਂ ਪਟਿਆਲਾ ਵਿਖੇ ਕਿਸਾਨ ਨਵੇਂ ਖੇਤੀ ਬਿਲਾਂ ਦਾ ਵਿਰੋਧ ਕਰਨ ਜਾ ਰਹੇ ਸਨ।
Fact Check: ਭਾਜਪਾ ਸਾਂਸਦ ਮੇਨਕਾ ਗਾਂਧੀ ਕਰ ਰਹੀ ਮੋਦੀ ਸਰਕਾਰ ਦੀ ਆਲੋਚਨਾ? ਜਾਣੋ ਵੀਡੀਓ ਦਾ ਸੱਚ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ BJP ਸਾਂਸਦ ਮੇਨਕਾ ਗਾਂਧੀ ਦਾ ਨਹੀਂ ਹੈ। ਵੀਡੀਓ ਵਿਚ ਕਾਂਗਰੇਸ ਆਗੂ ਡੋਲੀ ਸ਼ਰਮਾ ਭਾਜਪਾ ਦੀ ਆਲੋਚਨਾ ਕਰ ਰਹੀ ਹੈ।
Fact Check: ਸਹੀ ਸਲਾਮਤ ਹਨ ਡਾਂਸਰ ਸਪਨਾ ਚੋਧਰੀ, ਮੌਤ ਦੀ ਉੱਡ ਰਹੀ ਅਫਵਾਹ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਪਨਾ ਚੋਧਰੀ ਸਹੀ ਸਲਾਮਤ ਹਨ। ਉਨ੍ਹਾਂ ਦੀ ਮੌਤ ਨੂੰ ਲੈ ਕੇ ਵਾਇਰਲ ਇਹ ਦਾਅਵਾ ਫਰਜ਼ੀ ਹੈ।
Fact Check: ਔਰਤ 'ਤੇ ਮਗਰਮੱਛ ਦੇ ਹਮਲੇ ਦਾ ਇਹ ਵੀਡੀਓ ਗੋਰਖਪੁਰ ਦਾ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਗੋਰਖਪੁਰ ਦਾ ਨਹੀਂ ਬਲਕਿ ਮੇਕਸਿਕੋ ਦਾ ਹੈ।
Fact Check: ਰਾਕੇਸ਼ ਟਿਕੈਤ ਦੇ ਅਲਾਹ ਹੂ ਅਕਬਰ ਕਹਿਣ ਦਾ ਵੀਡੀਓ ਫਿਰਕੂ ਰੰਗਤ ਨਾਲ ਵਾਇਰਲ
ਬਿਆਨ ਨੂੰ ਪੂਰਾ ਵੇਖਿਆ ਜਾਵੇ ਤਾਂ ਰਾਕੇਸ਼ ਟਿਕੈਤ ਹਿੰਦੂ-ਮੁਸਲਿਮ ਏਕਤਾ ਦੀ ਗੱਲ ਕਰ ਰਹੇ ਹਨ। ਹੁਣ ਕਲਿਪ ਨੂੰ ਫਿਰਕੂ ਰੰਗਤ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fast Fact Check: ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਦੇ ਦੇਹਾਂਤ ਨੂੰ ਲੈ ਕੇ ਇਹ ਪੋਸਟ ਗੁੰਮਰਾਹਕੁਨ
ਸ਼ਹੀਦ ਭਗਤ ਸਿੰਘ ਭੈਣ ਬੀਬੀ ਪ੍ਰਕਾਸ਼ ਕੌਰ ਦਾ 2014 ਵਿਚ ਹੀ ਦੇਹਾਂਤ ਹੋ ਗਿਆ ਸੀ। ਹੁਣ ਪੁਰਾਣੀ ਖਬਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਇਹ ਤਸਵੀਰ ਮੁਜ਼ੱਫਰਨਗਰ 'ਚ ਹੋਈ ਕਿਸਾਨਾਂ ਦੀ ਮਹਾਪੰਚਾਇਤ ਦੀ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਤਸਵੀਰ ਮੁਜ਼ੱਫਰਨਗਰ ਮਹਾਪੰਚਾਇਤ ਦੀ ਨਹੀਂ ਬਲਕਿ ਫਰਵਰੀ 'ਚ ਸ਼ਾਮਲੀ ਵਿਖੇ ਹੋਏ ਕਿਸਾਨਾਂ ਦੀ ਮਹਾਪੰਚਾਇਤ ਦੀ ਹੈ।
Fact Check: ਕੀ ਨੀਲਕਮਲ ਬਣਾ ਰਿਹਾ ਪਾਕਿਸਤਾਨ ਮੁਰਦਾਬਾਦ ਲਿਖੇ ਕੂੜੇਦਾਨ? ਜਾਣੋ ਸੱਚ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਨੀਲਕਮਲ ਨੇ ਵਾਇਰਲ ਦਾਅਵੇ ਨੂੰ ਲੈ ਕੇ ਸਪਸ਼ਟੀਕਰਨ ਦਿੰਦਿਆਂ ਇਸਨੂੰ ਫਰਜ਼ੀ ਦੱਸਿਆ ਹੈ।
Fact Check: ਬਠਿੰਡਾ ਥਰਮਲ ਪਲਾਂਟ ਦੀ ਢਹਿ ਢੇਰੀ ਦਾ ਨਹੀਂ ਹੈ ਇਹ ਵੀਡੀਓ, ਵਾਇਰਲ ਪੋਸਟ ਗੁੰਮਰਾਹਕੁਨ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਬਠਿੰਡਾ ਦੇ ਥਰਮਲ ਪਲਾਂਟ ਦਾ ਨਹੀਂ ਹੈ।