Fact Check
Fact Check: ਕੀ ਬੈਂਕ ਲੁੱਟਣ ਆਏ ਚੋਰਾਂ ਦੀ ਗ੍ਰਿਫ਼ਤਾਰੀ ਦਾ ਹੈ ਇਹ ਵੀਡੀਓ? ਜਾਣੋ ਅਸਲ ਸੱਚ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਾਕ ਡਰਿੱਲ ਹੈ ਨਾ ਕੋਈ ਅਸਲ ਗ੍ਰਿਫ਼ਤਾਰੀ। ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ।
ਤੱਥ ਜਾਂਚ: ZEE Hindustan ਨੇ ਮਸ਼ੀਨਗਨ ਚਲਾ ਰਹੀ ਕੁੜੀ ਦਾ ਪੁਰਾਣਾ ਵੀਡੀਓ ਹਾਲੀਆ ਦੱਸਕੇ ਕੀਤਾ ਸ਼ੇਅਰ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਗੁਟਕਾ ਖਾ ਰਹੇ ਲਾੜੇ ਦਾ ਇਹ ਵੀਡੀਓ ਹਾਸ ਮਨੋਰੰਜਨ, ਵੀਡੀਓ ਅਸਲ ਵਿਆਹ ਦਾ ਨਹੀਂ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਸਿਰਫ ਹਾਸ ਮਨੋਰੰਜਨ ਲਈ ਇੱਕ ਮੈਥਲੀ ਕਲਾਕਾਰ ਦੁਆਰਾ ਬਣਾਇਆ ਗਿਆ ਹੈ।
ਤੱਥ ਜਾਂਚ: CISF ਜਵਾਨਾਂ 'ਤੇ ਹੋਏ ਹਮਲੇ ਨਾਲ ਸਬੰਧਿਤ ਤਸਵੀਰ ਕਰਨਾਲ ਲਾਠੀਚਾਰਜ ਦੇ ਨਾਂਅ ਤੋਂ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਤਸਵੀਰ ਦਾ ਕਰਨਾਲ ਵਿਖੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਨਾਲ ਸਬੰਧਿਤ ਨਹੀਂ ਹੈ।
Fact Check: ਜਿੰਮ 'ਚ ਡਿੱਗਿਆ ਵਿਅਕਤੀ, ਵੀਡੀਓ ਵੱਖ-ਵੱਖ ਗਲਤ ਦਾਅਵਿਆਂ ਨਾਲ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਬੰਗਲੁਰੂ ਦੇ ਜਿੰਮ ਦੇ ਵੀਡੀਓ ਨੂੰ ਵੱਖ-ਵੱਖ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਸਬੰਧ ਤੋਂ ਕੀਤਾ ਇਨਕਾਰ ਤਾਂ BJP ਕੌਂਸਲਰ ਨੇ ਸਰੇਆਮ ਕੁੱਟੀ ਆਪਣੇ ਦੋਸਤ ਦੀ ਘਰਵਾਲੀ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਵੀਡੀਓ ਵਿਚ ਔਰਤ ਨਾਲ ਕੁੱਟਮਾਰ ਕਰ ਰਿਹਾ ਵਿਅਕਤੀ ਛੱਤੀਸਗੜ੍ਹ ਤੋਂ ਭਾਜਪਾ ਕੌਂਸਲਰ ਹੈ।
ਸਾਵਧਾਨ: Maruti Suzuki ਨਹੀਂ ਦੇ ਰਹੀ ਮੁਫ਼ਤ ਇਨਾਮ, ਕੰਪਨੀ ਦੇ ਨਾਂਅ ਤੋਂ ਫਰਜ਼ੀ ਲਿੰਕ ਵਾਇਰਲ
Maruti Suzuki ਨੇ ਸਾਨੂੰ ਈ-ਮੇਲ ਜਰੀਏ ਜਵਾਬ ਦਿੰਦੇ ਸਾਫ ਦੱਸਿਆ ਹੈ ਕਿ ਇਹ ਲਿੰਕ ਫਰਜ਼ੀ ਹੈ ਅਤੇ ਉਨ੍ਹਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ।
Fact Check: ਹਿੰਦੂ ਸੰਗਠਨਾਂ ਨੇ ਉੱਜੈਨ ਵਿਚ ਇੱਕ ਮਸਜਿਦ ਸਾਹਮਣੇ ਕੀਤਾ ਵਿਰੋਧ ਪ੍ਰਦਰਸ਼ਨ? ਜਾਣੋ ਸੱਚ
ਵੀਡੀਓ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ ਕਰਨਾਟਕ ਦਾ ਹੈ। ਹੁਣ ਇਸ ਵੀਡੀਓ ਨੂੰ ਮਾਹੌਲ ਖਰਾਬ ਕਰਨ ਖਾਤਰ ਵਰਤਿਆ ਜਾ ਰਿਹਾ ਹੈ।
Fact Check: ਅਰਵਿੰਦ ਕੇਜਰੀਵਾਲ ਦੇ ਨਾਂਅ ਤੋਂ ਭਗਵੰਤ ਮਾਨ ਨੂੰ ਲੈ ਕੇ ਫਰਜ਼ੀ ਬਿਆਨ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਨਿਊਜ਼ ਪੇਪਰ ਦੀ ਕਟਿੰਗ ਐਡੀਟਿੰਗ ਟੂਲਜ਼ ਦੀ ਮਦਦ ਨਾਲ ਬਣਾਈ ਗਈ ਹੈ।
Fact Check: ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਦਾ ਇਹ ਵਾਇਰਲ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਹ ਵੀਡੀਓ ਮਹਾਰਾਸ਼ਟਰ ਵਿਖੇ ਥਾਣੇ ਦਾ ਹੈ ਜਿਥੇ ਗਣਪਤੀ ਵਿਸਰਜਨ ਦੌਰਾਨ ਇਹ ਨਜ਼ਾਰਾ ਵੇਖਣ ਨੂੰ ਮਿਲਿਆ ਸੀ।