Fact Check
Fact Check: ਅਫ਼ਗ਼ਾਨਿਸਤਾਨ 'ਚ ਬੇਕਾਬੂ ਹਲਾਤਾਂ ਦਾ ਦਾਅਵਾ ਕਰਦਾ ਇਹ ਵੀਡੀਓ ਅਮਰੀਕਾ ਦਾ ਹੈ
ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਅਮਰੀਕਾ ਦਾ ਹੈ ਜਦੋਂ ਇੱਕ ਮੈਚ ਕਰਕੇ ਦਰਸ਼ਕਾਂ ਦੀ ਭੀੜ੍ਹ ਇਸ ਤਰ੍ਹਾਂ ਸਟੇਡੀਅਮ ਅੰਦਰ ਆਉਂਦੀ ਹੈ।
Fact Check: ਤਾਲਿਬਾਨ ਵਿਰੁੱਧ ਹੋ ਰਹੀ ਲੜਾਈ ਦਾ ਇਹ ਕਨੇਡੀਅਨ ਆਰਮੀ ਦਾ 2006 ਦਾ ਵੀਡੀਓ ਹੈ
ਵਾਇਰਲ ਹੋ ਰਿਹਾ ਵੀਡੀਓ ਕਨੇਡੀਅਨ ਆਰਮੀ ਦਾ ਹੈ। ਇਹ ਵੀਡੀਓ ਹਾਲੀਆ ਵੀ ਨਹੀਂ ਸਗੋਂ 2006 ਦਾ ਹੈ ਜਦੋਂ ਤਾਲਿਬਾਨ ਵਿਰੁੱਧ ਆਪ੍ਰੇਸ਼ਨ ਆਰਚਰ ਕੀਤਾ ਗਿਆ ਸੀ।
Fact Check: ਸ਼੍ਰੀਨਗਰ ਵਿਚ ਅੱਤਵਾਦੀ ਦੀ ਗ੍ਰਿਫ਼ਤਾਰੀ ਦਾ ਨਹੀਂ ਹੈ ਇਹ ਵਾਇਰਲ ਵੀਡੀਓ
ਵੀਡੀਓ ਸ਼੍ਰੀਨਗਰ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: PM ਮੋਦੀ ਨਾਲ ਮੁਲਾਕਾਤ ਦੌਰਾਨ CM ਨੇ ਨਹੀਂ ਕਹੇ ਕਿਸਾਨਾਂ ਨੂੰ ਅਪਮਾਨਜਨਕ ਸ਼ਬਦ
ਪੰਜਾਬ ਸਰਕਾਰ ਦੁਆਰਾ ਜਾਰੀ ਸਟੇਟਮੈਂਟ ਵਿਚ ਕੀਤੇ ਵੀ ਕਿਸਾਨਾਂ ਨੂੰ ਕੋਰੋਨਾ ਫੈਲਾਉਣ ਦੀ ਵਜ੍ਹਾ ਦੀ ਗੱਲ ਨਹੀਂ ਸੀ।
Fact Check: ਬੇਜ਼ੁਬਾਨ ਜਾਨਵਰ ਦੀ ਜਾਨ ਬਚਾਉਂਦੇ ਮਾਸੂਮ ਦੀ ਇਹ ਤਸਵੀਰ ਮੱਧ ਪ੍ਰਦੇਸ਼ ਦੀ ਨਹੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਮੱਧ ਪ੍ਰਦੇਸ਼ ਦੀ ਨਹੀਂ ਹੈ। ਇਹ ਤਸਵੀਰ ਕਾਫੀ ਸਮੇਂ ਤੋਂ ਵੱਖ-ਵੱਖ ਨਾਂਅ ਤੋਂ ਇੰਟਰਨੈੱਟ 'ਤੇ ਮੌਜੂਦ ਹੈ।
Fact Check: ਭਗਵੰਤ ਮਾਨ ਨੇ ਨਹੀਂ ਕੀਤਾ ਖੇਤੀ ਕਾਨੂੰਨਾਂ ਦਾ ਸਮਰਥਨ, ਕ੍ਰੋਪਡ ਕਲਿਪ ਵਾਇਰਲ
ਵਾਇਰਲ ਹੋ ਰਿਹਾ ਵੀਡੀਓ ਕ੍ਰੋਪਡ ਹੈ। ਅਸਲ ਵੀਡੀਓ 'ਚ ਭਗਵੰਤ ਮਾਨ ਸਰਕਾਰ ਦੁਆਰਾ ਹਾਲੀਆ ਪਾਸ ਕੀਤੇ ਓਬੀਸੀ ਬਿਲਾਂ ਦੀ ਹਮਾਇਤ ਕਰ ਰਹੇ ਸਨ ਨਾ ਕਿ ਖੇਤੀ ਕਾਨੂੰਨਾਂ ਦੀ।
Fact Check: ਕੀ ਭਾਜਪਾ ਵਰਕਰਾਂ ਨੇ ਕੁੱਟਿਆ ਆਗੂ ਕਪਿਲ ਮਿਸ਼ਰਾ? ਜਾਣੋ ਵਾਇਰਲ ਵੀਡੀਓ ਦਾ ਸੱਚ
ਇਹ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ 2018 ਦਾ ਹੈ ਜਦੋਂ ਕਪਿਲ ਮਿਸ਼ਰਾ ਨਾਲ ਆਪ ਵਰਕਰਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ।
Fact Check: ਕਾਂਗਰਸ MP ਮੁਹੰਮਦ ਸਦੀਕ ਦੇ ਘਿਰਾਓ ਦਾ ਇਹ ਵਾਇਰਲ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ
ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਅਕਤੂਬਰ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check: ਕਿਸਾਨਾਂ ਦੇ ਹੱਕ 'ਚ ਹਾਕੀ ਟੀਮ ਨੇ ਨਕਾਰੇ ਸਰਕਾਰ ਦੇ ਪੈਸੇ? ਜਾਣੋ ਕਪਤਾਨ ਨੇ ਕੀ ਕਿਹਾ
ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਦਾਅਵਾ ਫਰਜ਼ੀ ਪਾਇਆ। ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਪੰਜਾਬ ਹਾਕੀ ਮੈਨੇਜਮੈਂਟ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ।
Fact Check: ਰਵਨੀਤ ਬਿੱਟੂ ਦੇ ਅਕਸ ਨੂੰ ਖਰਾਬ ਕਰਨ ਲਈ ਫਰਜ਼ੀ ਪੋਸਟ ਕੀਤਾ ਜਾ ਰਿਹਾ ਵਾਇਰਲ
ਇਹ ਵੀਡੀਓ 2015 ਦਾ ਹੈ ਜਦੋਂ ਕਿਸਾਨਾਂ ਦੇ ਹੱਕ 'ਚ ਹੋਏ ਪ੍ਰਦਰਸ਼ਨ ਦੌਰਾਨ ਰਵਨੀਤ ਸਿੰਘ ਬਿੱਟੂ ਜ਼ਖਮੀ ਹੋ ਗਏ ਸਨ।