Fact Check
Fact Check: ਔਰਤ 'ਤੇ ਮਗਰਮੱਛ ਦੇ ਹਮਲੇ ਦਾ ਇਹ ਵੀਡੀਓ ਮੱਧ ਪ੍ਰਦੇਸ਼ ਦਾ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਮੱਧ ਪ੍ਰਦੇਸ਼ ਦਾ ਨਹੀਂ ਬਲਕਿ ਮੇਕਸਿਕੋ ਦਾ ਹੈ।
Fast Fact Check:ਅਰਵਿੰਦ ਕੇਜਰੀਵਾਲ ਨੇ ਨਹੀਂ ਪੂਰਿਆ ਖੇਤੀ ਕਾਨੂੰਨਾਂ ਦਾ ਪੱਖ, ਐਡੀਟਡ ਵੀਡੀਓ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਕਲਿੱਪ ਐਡੀਟਡ ਹੈ। ਇੱਕ ਇੰਟਰਵਿਊ ਦੇ ਕਲਿੱਪ ਨੂੰ ਤੋੜ ਮਰੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਪੰਜਾਬ ਦੇ ਨਾਭੇ ਦਾ ਨਹੀਂ, ਰਾਜਸਥਾਨ ਦਾ ਹੈ ਸਿਸਟਮ ਦੀ ਬਦਹਾਲੀ ਦਾ ਇਹ ਨਜ਼ਾਰਾ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ।
Fact Check: ਕੀ ਦਿੱਲੀ ਸਰਕਾਰ ਨੇ ਘਟਾਈਆਂ ਡੀਜ਼ਲ ਦੀਆਂ ਕੀਮਤਾਂ? ਜਾਣੋ ਵਾਇਰਲ ਬ੍ਰੇਕਿੰਗ ਦਾ ਸੱਚ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਖਬਰ ਹਾਲੀਆ ਨਹੀਂ ਬਲਕਿ ਇੱਕ ਸਾਲ ਪੁਰਾਣੀ ਹੈ।
Fact Check: ਮੁੜ ਵਾਇਰਲ ਹੋ ਰਿਹਾ "ਕਦੀ ਵੀ ਨਾ ਆਵੇ ਅਕਾਲੀ ਸਰਕਾਰ" ਲਿਖਿਆ ਐਡੀਟੇਡ ਬੈਨਰ
ਵਾਇਰਲ ਹੋ ਰਿਹਾ ਬੈਨਰ ਐਡੀਟੇਡ ਹੈ। ਇਹ ਬੈਨਰ ਪਿਛਲੇ ਸਾਲ ਵੀ ਵਾਇਰਲ ਹੋਇਆ ਸੀ ਅਤੇ ਹੁਣ ਮੁੜ ਇਹ ਐਡੀਟੇਡ ਬੈਨਰ ਵਾਇਰਲ ਹੋ ਰਿਹਾ ਹੈ।
Fact Check: ਬਿਜਲੀ ਦਫਤਰ 'ਚ ਹੋਈ ਕੁੱਟਮਾਰ ਦਾ ਪੁਰਾਣਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ
ਇਹ ਵੀਡੀਓ ਹਾਲੀਆ ਨਹੀਂ ਬਲਕਿ 1 ਸਾਲ ਪੁਰਾਣਾ ਹੈ ਅਤੇ ਵੀਡੀਓ ਵਿਚ ਕਿਸੇ MLA ਨਾਲ ਵੀ ਕੁੱਟਮਾਰ ਨਹੀਂ ਹੋ ਰਹੀ ਹੈ। ਇਹ ਵੀਡੀਓ 2 ਪੱਖਾਂ ਦੀ ਆਪਸੀ ਲੜਾਈ ਦਾ ਹੈ।
Fact Check: ਭਗਵੰਤ ਮਾਨ ਦੀ PM ਅਤੇ ਨਰੇਂਦਰ ਤੋਮਰ ਨਾਲ ਮੁਲਾਕਾਤ ਦੀਆਂ ਤਸਵੀਰਾਂ ਪੁਰਾਣੀਆਂ ਹਨ
ਇਹ ਤਸਵੀਰਾਂ ਹਾਲੀਆ ਨਹੀਂ ਸਗੋਂ ਪੁਰਾਣੀਆਂ ਹਨ। ਹੁਣ ਪੁਰਾਣੀਆਂ ਤਸਵੀਰਾਂ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check: ਇਹ ਵਾਇਰਲ ਵੀਡੀਓ ਚੀਨ ਹੜ੍ਹ ਦਾ ਨਹੀਂ, 2011 ਜਪਾਨ ਸੁਨਾਮੀ ਦਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ 2011 ਦਾ ਹੈ ਜਦੋਂ ਜਪਾਨ 'ਚ ਸੁਨਾਮੀ ਦਾ ਵਿਕਰਾਲ ਰੂਪ ਸਾਹਮਣੇ ਆਇਆ ਸੀ।
Fact Check: PM ਦੀ ਮਨ ਕੀ ਬਾਤ ਨੂੰ ਲੈ ਕੇ ਦੈਨਿਕ ਭਾਸਕਰ ਦੇ ਨਾਂਅ ਤੋਂ ਫਰਜ਼ੀ ਟਵੀਟ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਟਵੀਟ ਦੈਨਿਕ ਭਾਸਕਰ ਦੇ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਹੈ। ਇਸ ਟਵੀਟ ਦਾ ਦੈਨਿਕ ਭਾਸਕਰ ਨਾਲ ਕੋਈ ਸਬੰਧ ਨਹੀਂ ਹੈ।
Fact Check: ਪਹਾੜਾਂ 'ਚ ਲੱਗੇ ਜਾਮ ਦਾ ਇਹ ਵੀਡੀਓ ਹਿਮਾਚਲ ਦਾ ਨਹੀਂ ਪਾਕਿਸਤਾਨ ਦਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ।