ਕਿਸਾਨੀ ਮੁੱਦੇ
ਕੋਰੋਨਾ ਵਾਇਰਸ ਨੇ ਵਧਾਈਆਂ ਕਿਸਾਨਾਂ ਦੀਆਂ ਮੁਸੀਬਤਾਂ, ਡਿੱਗੇ ਭਾਅ
ਚੀਨ ਵਿੱਚ ਫੈਲੇ ਕੋਰੋਨਾ ਵਾਇਰਸ ਦਾ ਅਸਰ ਭਾਰਤ ‘ਤੇ ਵੀ ਵਿਖਾਉਣ ਲਗਾ ਹੈ...
ਮੋਦੀ ਸਰਕਾਰ ਹੋਈ ਮਿਹਰਬਾਨ, ਮੁਫਤ ’ਚ ਬਣੇਗਾ ਕਿਸਾਨ ਕ੍ਰੇਡਿਟ ਕਾਰਡ
ਮੋਦੀ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਕਿਸਾਨਾਂ ਲਈ ਮਹਿਜ 4 ਫੀਸਦ ਵਿਆਜ ਦਰ ਉਤੇ ਪੈਸਾ ਦੇਣ ਲਈ ਜੋ ਕਿਸਾਨ ਕ੍ਰੇਡਿਟ...
ਕਿਸਾਨੋ 24 ਫ਼ਰਵਰੀ ਨੂੰ ਚੰਡੀਗੜ੍ਹ ਪੁੱਜੋ, ਮੋਦੀ ਸਰਕਾਰ ਮੰਡੀ ਤੋੜਨ ਲੱਗੀ ਹੈ
ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਦਾ ਮੰਡੀ ਢਾਂਚਾ ਤੋੜਨ ਦੀ ਪੂਰੀ ਤਿਆਰੀ ਕਰ ਲਈ ਹੈ।
ਕਿਸਾਨਾਂ ਲਈ ਚੰਗੀ ਖ਼ਬਰ, ਇਸ ਵਾਰ ਕਣਕ ਦੀ ਫ਼ਸਲ ਤੋੜੇਗੀ ਰਿਕਾਰਡ, ਹੋਵੇਗੀ ਵਧ ਪੈਦਾਵਾਰ
ਕਣਕ ਦਾ ਉਤਪਾਦਨ ਸਾਲ-ਦਰ-ਸਾਲ ਵਧ ਰਿਹਾ ਹੈ ਅਤੇ ਫ਼ਸਲ ਸਾਲ 2018-19 ਵਿਚ...
ਕਿਸਾਨਾਂ ਨੂੰ ਮੋਦੀ ਸਰਕਾਰ ਵੱਲੋਂ ਮਿਲੇਗਾ ਵੱਡਾ ਤੋਹਫਾ, 23 ਫਰਵਰੀ ਤੋਂ ਸ਼ੁਰੂ ਹੋਵੇਗੀ ਨਾਮਜ਼ਦਗੀ
ਮੋਦੀ ਸਰਕਾਰ 1 ਕੋਰੜ ਕਿਸਾਨਾਂ ਨੂੰ ਦੇਵੇਗੀ ਕ੍ਰੈਡਿਟ ਕਾਰਡ
ਨੌਜਵਾਨ ਕਿਸਾਨਾਂ ਲਈ ਤੋਹਫ਼ਾ- Bussiness ਸ਼ੁਰੂ ਕਰਨ ਲਈ ਸਰਕਾਰ ਦੇਵੇਗੀ 3.75 ਲੱਖ ਰੁਪਏ
ਨਰਿੰਦਰ ਮੋਦੀ ਨੇ ਦਿਹਾਤੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਇਕ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਖੇਤੀਬਾੜੀ ਮੰਤਰਾਲੇ ਅਧੀਨ ਮਿੱਟੀ ਸਿਹਤ ਕਾਰਡ ਯੋਜਨਾ ਬਣਾਈ ਹੈ।
ਕਿਸਾਨਾਂ ਨੂੰ ਮਿਲਣ ਜਾ ਰਹੇ ਹਨ 36 ਹਜ਼ਾਰ ਰੁਪਏ ਸਲਾਨਾ, 5 ਕਰੋੜ ਕਿਸਾਨਾਂ ਨੂੰ ਹੋਵੇਗਾ ਇਸਦਾ ਫ਼ਾਇਦਾ
ਪ੍ਰਧਾਨ ਮੰਤਰੀ ਦੁਆਰਾ ਚਲਾਈ ਗਈ ਕਿਸਾਨ ਮੰਤਰਨ ਯੋਜਨਾ ਪੈਨਸ਼ਨ ਸਕੀਮ ਅਧੀਨ 19,60,152 ਕਿਸਾਨਾਂ ਨੇ ਰਜਿਸਟਰਡ ਕਰਵਾਇਆ ਹੈ।
ਹੁਣ ਨਹੀਂ ਵਧਣਗੇ ਦੁੱਧ ਦੇ ਭਾਅ, ਗ਼ਰੀਬਾਂ ਨੂੰ ਰਾਹਤ
ਪਿਛਲੇ 9 ਮਹੀਨਿਆਂ ਵਿਚ ਦੁੱਧ ਦੀਆਂ ਕੀਮਤਾਂ 4 ਤੋਂ 5 ਰੁਪਏ ਪ੍ਰਤੀ ਲਿਟਰ ਵਧੀਆਂ ਹਨ...
ਮੋਦੀ ਸਰਕਾਰ ਦਾ ਵੱਡਾ ਫੈਸਲਾ ਜਿਸ ਨਾਲ ਕਿਸਾਨਾਂ ਨੂੰ ਵੀ ਮਿਲੇਗੀ ਰਾਹਤ
ਖੇਤੀ ਦੀ ਲਾਗਤ ਘਟਾਉਣ ਅਤੇ ਆਮਦਨ ਵਧਾਉਣ ਨਾਲ ਜੁੜੇ ਬਿੱਲ ਨੂੰ ਮੰਜ਼ੂਰੀ
ਮਸ਼ਰੂਮ ਦੀ ਖੇਤੀ ਕਰਕੇ ਤੁਸੀਂ ਕਮਾ ਸਕਦੇ ਹੋ ਲੱਖਾਂ ਰੁਪਏ
ਮਸ਼ਰੂਮ ਦੀ ਮੰਗ ਰੈਸਟੋਰੈਂਟਾਂ ਅਤੇ ਹੋਟਲਾਂ ਵਿਚ ਤਾਂ ਹੁੰਦੀ ਹੀ ਹੈ