ਕਿਸਾਨੀ ਮੁੱਦੇ
ਪੰਜਾਬ ਦੇ ਕਿਸਾਨਾਂ ਲਈ ਫਾਇਦੇਮੰਦ ਹੋਵੇਗੀ ਲਗਾਤਾਰ ਹੋ ਰਹੀ ਬਾਰਿਸ਼
ਪੰਜਾਬ ਵਿਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਤੇ ਇਹ ਬਾਰਸ਼ ਕਣਕ ਲਈ ਫਾਇਦੇ ਦਾ ਕੰਮ ਕਰੇਗੀ।
ਪੰਜਾਬ ਦੇ ਇਸ ਕਿਸਾਨ ਨੂੰ ਪੀਐਮ ਮੋਦੀ ਨੇ ਦਿੱਤਾ ਇਨਾਂ ਵੱਡਾ ਇਨਾਮ ਹਰ ਪਾਸੇ ਹੋਈ ਮੋਦੀ-ਮੋਦੀ
ਜ਼ਿਲਾ ਸ਼੍ਰੀ ਫਤਿਹਗੜ੍ਹ ਸਾਹਿਬ ‘ਚ ਪੈਂਦੇ ਪਿੰਡ ਸਾਧੂਗੜ੍ਹ ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ...
ਕਣਕ ਦੀ ਫ਼ਸਲ ‘ਚ ਗੁੱਲੀ ਡੰਡੇ ਦੀ ਰੋਕਥਾਮ ਲਈ ਜਰੂਰੀ ਨੁਕਤੇ
ਗੁੱਲੀ ਡੰਡਾ ਕਣਕ ਦੀ ਫ਼ਸਲ ‘ਚ ਸਭ ਤੋਂ ਜ਼ਿਆਦਾ ਨੁਕਸਾਨ ਕਰਨ ਵਾਲਾ ਨਦੀਨ ਹੈ...
ਠੰਢ ਤੇ ਬਰਸਾਤ ਕਾਰਨ ਆਲੂ ਦੀ ਫਸਲ ਦਾ ਨੁਕਸਾਨ, ਹੋ ਸਕਦਾ ਹੈ ਮਹਿੰਗਾ
ਦਸੰਬਰ ਵਿਚ ਤਿੰਨ ਚਾਰ ਦਿਨ ਲਗਾਤਾਰ ਬਾਰਿਸ਼ ਦੇ ਕਾਰਨ ਚਾਹੇ ਖੇਤਾਂ ਵਿਚ ਲੱਗੇ ਆਲੂ ਖ਼ਰਾਬ ਹੋਣ ਦਾ ਖਤਰਾ ਟਲ ਗਿਆ ਹੈ
PDFA ਜਗਰਾਓ ‘ਚ ਮੋਦੀ ਝੋਟਾ ਬਣਿਆ ਚੈਂਪੀਅਨ
ਲਕਸ਼ਮੀ ਡੇਅਰੀ ਫਾਰਮ ਦਾ ਝੋਟਾ ਮੋਦੀ ਕੌਮੀ ਚੈਂਪੀਅਨ ਬਣ ਗਿਆ ਹੈ...
ਕਿਸਾਨਾਂ ਨੂੰ ਵੱਡੀ ਸਹੂਲਤ, ਮੌਸਮ ਖਰਾਬ ਹੋਣ ਤੋਂ ਪਹਿਲਾਂ ਹੀ ਮੋਬਾਇਲਾਂ ‘ਤੇ ਆਵੇਗੀ ਜਾਣਕਾਰੀ
ਦੇਸ਼ ਦੇ 2000 ਬਲਾਕ ‘ਚ ਇਸ ਸਾਲ ਤੋਂ ਬਲਾਕ ਪੱਧਰ ਦੇ ਸਟੀਕ ਮੌਸਮ ਦੀ ਭਵਿੱਖਬਾਣੀ...
ਮੋਦੀ ਅੱਜ 7 ਕਰੋੜ ਕਿਸਾਨਾਂ ਨੂੰ ਦੇਣਗੇ 14,000 ਕਰੋੜ ਰੁਪਏ ਦਾ ਤੋਹਫਾ!
ਫਰਵਰੀ ਵਿਚ ਪੇਸ਼ ਹੋਣ ਵਾਲੇ ਆਮ ਬਜਟ ਵਿਚ ਕਿਸਾਨਾਂ ਨੂੰ ਇਕ ਵਾਰ ਫਿਰ ਤੋਹਫਾ ਮਿਲ ਸਕਦਾ ਹੈ।
ਵੱਡੇ ਕਿਸਾਨਾਂ ਤੋਂ ਮੁਫ਼ਤ ਬਿਜਲੀ ਦੀ ਸਹੂਲਤ ਖੋਹਣ ਦੀ ਤਿਆਰੀ 'ਚ ਸਰਕਾਰ!
ਵੱਡੇ ਕਿਸਾਨਾਂ ਕੋਲੋਂ ਮੁਫ਼ਤ ਬਿਜਲੀ ਦੀ ਸਹੂਲਤ ਖੋਹਣ ਦੀ ਚਰਚਾ ਹੁਣ ਦੁਬਾਰਾ ਛਿੜੀ ਹੈ...
ਸਰਕਾਰ ਨੇ ਕਰ ਦਿੱਤਾ ਐਲਾਨ! ਕਿਸਾਨਾਂ ਵਿਚ ਛਾਈ ਖੁਸ਼ੀ ਦੀ ਲਹਿਰ, ਮਿਲਣਗੇ ਖੁੱਲ੍ਹੇ ਗੱਫੇ!
ਇਸ ਯੋਜਨਾ ਵਿਚ 12 ਕਰੋੜ ਛੋਟੇ ਅਤੇ ਮਰਜੀਨਲ ਕਿਸਾਨਾਂ, ਉਹਨਾਂ ਨੂੰ ਤਿੰਨ ਕਿਸ਼ਤਾਂ ਵਿਚ...
ਕਿਸਾਨਾਂ ਲਈ ਵੱਡੀ ਖ਼ਬਰ! ਅੱਜ ਰਜਿਸਟ੍ਰੇਸ਼ਨ ਕਰਾਉਣ ਵਾਲਿਆਂ ਨੂੰ ਹੀ ਮਿਲੇਗਾ ਸਕੀਮ ਦਾ ਲਾਭ
ਨਵੀਂ ਦਿੱਲੀ: ਜੇਕਰ ਤੁਹਾਨੂੰ ਰਬੀ ਫਸਲਾਂ ਲਈ ਬੀਮਾ ਕਰਾਉਣਾ ਹੈ ਤਾਂ ਅੱਜ (31 ਦਸੰਬਰ 2019) ਆਖਰੀ ਤਾਰੀਕ...