ਕਿਸਾਨੀ ਮੁੱਦੇ
ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਲਈ ਸਰਕਾਰ ਵੱਲੋਂ ਆਈ ਖੁਸ਼ਖਬਰੀ!
ਮੁਆਵਜ਼ਾ ਦੇਣ ਬਾਰੇ ਸਰਕਾਰ ਨੇ ਕਰਤਾ ਵੱਡਾ ਐਲਾਨ
ਕਿਸਾਨਾਂ ਲਈ ਬੇਹੱਦ ਲਾਹੇਵੰਦ ਜਾਣਕਾਰੀ, ਕਿਵੇਂ ਵਧਾਈਏ ਪਿਛੇਤੀ ਕਣਕ ਦੀ ਪੈਦਾਵਾਰ
'ਕਣਕ' ਪੰਜਾਬ ਦੀ ਮੁੱਖ ਅਨਾਜ ਫ਼ਸਲ ਹੈ...
ਮਾਲਵੇ 'ਚ ਵੀ ਆਲੂ ਦੀ ਖੇਤੀ ਪ੍ਰਤੀ ਕਿਸਾਨਾਂ ਦਾ ਵਧਿਆ ਰੁਝਾਨ
ਮਾਲਵੇ 'ਚ ਆਲੂ ਦੀ ਖੇਤੀ ਪ੍ਰਤੀ ਕਿਸਾਨਾਂ ਦਾ ਰੁਝਾਨ ਵਧ ਰਿਹਾ ਹੈ। ਜ਼ਿਲ੍ਹੇ 'ਚ ਕਿਸਾਨਾਂ ਵਲੋਂ ਜ਼ਿਆਦਾਤਰ ਪ੍ਰੋਸੈਸਿੰਗ ਆਲੂ ਲਗਾਉਣ ਨੂੰ ਤਰਜ਼ੀਹ ਦੇ ਰਹੇ ਹਨ
ਹੁਣ ਨਾ ਘਬਰਾਓ ਕਿਸਾਨੋ, ਕਣਕ 'ਚ ਗੁੱਲੀ-ਡੰਡਾ ਜੜ੍ਹ ਤੋਂ ਹੋਵੇਗਾ ਖਤਮ, ਅਪਣਾਉ ਇਹ ਤਰੀਕਾ!
ਇਸ ਨੂੰ ਹਲਾਉਣ ਸਮੇਂ ਇਸ ਦਾ ਫੁਹਾਰਾ ਲਗਭਗ 40 ਤੋਂ 50 ਸੈਂਟੀਮੀਟਰ ਤਕ ਉਪਰ ਰੱਖਣਾ ਚਾਹੀਦਾ ਹੈ।
ਬਾਸਮਤੀ ਚੌਲ ਕਿਸਾਨਾਂ ਲਈ ਬਣ ਸਕਦੈ ਘਾਟੇ ਦਾ ਸੌਦਾ
ਕੀਮਤਾਂ 'ਚ ਆਈ 21 ਫ਼ੀ ਸਦੀ ਤੋਂ ਵੱਧ ਦੀ ਗਿਰਾਵਟ
ਲਓ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਕਰਤਾ ਵੱਡਾ ਐਲਾਨ, ਕਿਸਾਨ ਹੋ ਜਾਣ ਸਾਵਧਾਨ!
ਸਰਕਾਰ ਵੱਲੋਂ ਆੜ੍ਹਤੀਆਂ/ਕਿਸਾਨਾਂ ਦੇ ਖਾਤਿਆਂ ਵਿਚ 26946.94 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਪੰਜਾਬ ‘ਚ ਕਿਸਾਨਾਂ ਦੀ ਕਰਜਾ ਮੁਆਫ਼ੀ ਨੂੰ ਲੈ ਵੱਡਾ ਖੁਲਾਸਾ, 338 ਕਰੋੜ ਵੰਡਣੇ ਬਾਕੀ
ਪੰਜਾਬ ਸਰਕਾਰ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਕਰਜ ਮੁਆਫ਼ੀ ਲਈ...
ਹੁਣ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀਆਂ ਸਰਕਾਰ ਨੇ ਕਢਾਈਆਂ ਲਕੀਰਾਂ
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਅਵਜ਼ਾ ਦੇਣ ਬਾਰੇ...
ਪਰਾਲੀ ਸਾੜਨ ‘ਤੇ FIR ਦਰਜ ਕਰਨ ਦੇ ਵਿਰੋਧ ‘ਚ ਕਿਸਾਨ 25 ਨੂੰ ਕਰਨਗੇ ਸੂਬਾ ਪੱਧਰੀ ਪ੍ਰਦਰਸ਼ਨ
ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਦੇ ਸੂਬੇ ਵਿਚ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਐਫਆਈਆਰ ਦਰਜ ਕਰਨ ਦੇ ਵਿਰੋਧ ਵਿਚ 25 ਨਵੰਬਰ ਨੂੰ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ
ਕੰਧਾਰੀ ਅਨਾਰ 'ਤੇ ਪਈ ਕੀੜਿਆਂ ਦੀ ਮਾਰ, ਬਰਾਮਦ ਦਰ 'ਚ ਕਟੌਤੀ
ਕੰਧਾਰ 'ਚ ਇਕ ਮੱਧ ਆਕਾਰ ਦੇ ਅਨਾਰ ਦੀ ਕੀਮਤ ਲਗਭਗ 15 ਅਮਰੀਕੀ ਸੈਂਟ ਦੇ ਬਰਾਬਰ ਹੁੰਦੀ ਹੈ ਪਰ ਕਾਬੁਲ ਪੁੱਜਣ ਤੱਕ ਉਸ ਦੀ ਕੀਮਤ ਲਗਭਗ 3 ਗੁਣਾ ਹੋ ਜਾਂਦੀ ਹੈ