ਕਿਸਾਨੀ ਮੁੱਦੇ
15 ਅਗਸਤ ਨੂੰ ਪੀਐਮ ਮੋਦੀ ਲੈ ਕੇ ਆ ਸਕਦੇ ਹਨ ਕਿਸਾਨਾਂ ਲਈ ਨਵੀਂ ਸੌਗ਼ਾਤ
ਇਹ ਦਾਅਵਾ ਮੀਡੀਆ ਰਿਪੋਰਟਸ 'ਚ ਕੀਤਾ ਜਾ ਰਿਹਾ ਹੈ, ਪਰ ਇਸ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਹੈ।
ਹੁਣ ਬੂਟਿਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੀ ਪਹਿਚਾਣ ਕਰੇਗਾ ਸਮਾਰਟਫੋਨ
ਬੂਟਿਆਂ ਦੀਆਂ ਬਿਮਾਰੀਆਂ ਦੀ ਪਹਿਚਾਣ ਕਰਨ ਲਈ ਹੁਣ ਇੱਕ ਅਜਿਹੇ ਸਮਾਰਟਫੋਨ ਕਨੈਕਟਿਡ ਡਿਵਾਇਸ ਨੂੰ ਤਿਆਰ ਕਰ ਲਿਆ ਗਿਆ
ਮੱਝ ਨੂੰ ਅਗਵਾ ਕਰਕੇ ਮਾਲਕ ਤੋਂ ਮੰਗੀ 1 ਲੱਖ 35 ਹਜਾਰ ਦੀ ਦੀ ਫਿਰੌਤੀ
ਮੱਧ ਪ੍ਰਦੇਸ਼ ਦੇ ਉੱਜੈਨ ਵਿੱਚ ਅਗਵਾਹ ਦੀ ਇੱਕ ਅਜਿਹੀ ਵਾਰਦਾਤ ਹੋਈ ਹੈ ਜਿਸਨੂੰ ਜਾਣ ਕੇ...
ਕੈਪਟਨ ਸਰਕਾਰ ਨੇ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਖ਼ਤਮ ਕਰਨ ਲਈ ਚੁੱਕੇ ਕਦਮ
ਫਸਲੀ ਵੰਨ-ਸੁਵੰਨਤਾ ਲਈ ਵਿਆਪਕ ਮਾਡਲ ਤਿਆਰ ਕਰਨ ਦੇ ਹੁਕਮ
ਦਿਹਾਤੀ ਜਲ ਸਪਲਾਈ ਸਕੀਮਾਂ ਦੇ ਬਕਾਇਆ ਬਿਜਲੀ ਬਿਲ ਹੋਣਗੇ ਮਾਫ਼
ਪਿੰਡ ਵਾਸੀਆਂ ਲਈ ਕੈਪਟਨ ਸਰਕਾਰ ਦੀ ਵੱਡੀ ਸੌਗਾਤ
ਵਿਗਿਆਨਕ ਸੋਚ ਤੇ ਖੇਤੀਬਾੜੀ
ਨੌਬਤ ਇਥੋਂ ਤਕ ਆ ਪਹੁੰਚੀ ਹੈ ਕਿ ਜ਼ਮੀਨ ਹੇਠੋਂ 75 ਫ਼ੀ ਸਦੀ ਪਾਣੀ ਖਿੱਚਿਆ ਜਾ ਚੁਕਿਆ ਹੈ
ਕਿਸਾਨੀ ਨੂੰ ਸੰਕਟ ‘ਚੋਂ ਕੱਢਣ ਲਈ ਨਵੇਂ ਇੰਸਪੈਕਟਰਾਂ ਨੂੰ ਸਹਿਕਾਰਤਾ ਲਹਿਰ ਖੜ੍ਹੀ ਕਰਨ ਲਈ ਪ੍ਰੇਰਿਆ
ਸਹਿਕਾਰਤਾ ਮੰਤਰੀ ਨੇ ਫੀਲਡ ਟ੍ਰੇਨਿੰਗ ਲੈ ਕੇ ਆਏ ਇੰਸਪੈਕਟਰਾਂ ਤੋਂ ਲਈ ਜ਼ਮੀਨੀ ਹਕੀਕਤਾਂ ਦੀ ਫੀਡਬੈਕ...
ਜ਼ਿਆਦਾ ਜ਼ਮੀਨ ਵਾਲੇ ਕਿਸਾਨਾਂ ਦੀ ਸਬਸਿਡੀ 'ਤੇ ਲੱਗ ਸਕਦੀ ਹੈ ਰੋਕ
ਕੈਪਟਨ ਸਰਕਾਰ 24 ਜੁਲਾਈ ਨੂੰ ਸੱਦੀ ਕੈਬਨਿਟ ਬੈਠਕ ਵਿਚ ਇਸ ਮਤੇ ਨੂੰ ਪਾਸ ਕਰ ਸਕਦੀ ਹੈ
ਕਿਸਾਨ 31 ਜੁਲਾਈ ਤੱਕ ਖੇਤੀਬਾੜੀ ਸੰਦਾਂ ‘ਤੇ ਲੈ ਸਕਣਗੇ ਸਬਸਿਡੀ: ਡੀਪੀਐਸ ਖ਼ਰਬੰਦਾਂ
ਕਿਸਾਨਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਖੇਤੀ ਸੰਦਾਂ ਉੱਪਰ ਦਿੱਤੀ ਜਾਣ ਵਾਲੀ ਸਬਸਿਡੀ ਦੀ ਅੰਤਿਮ...
ਸਕੂਲ ਦੀ ਅਨੋਖੀ ਪਹਿਲ, ਸਕੂਲੀ ਵਰਦੀ ‘ਚ ਬੱਚਿਆਂ ਨੂੰ ਸਿਖਾਇਆ ਜਾ ਰਿਹੈ ਝੋਨਾ ਲਗਾਉਣਾ
ਸਕੂਲ ਦੀ ਵਰਦੀ ਵਿਚ ਬੱਚਿਆਂ ਨੂੰ ਕਲਾਸ ਰੂਮ ਦੀ ਜਗ੍ਹਾ ਖੇਤਾਂ ਵਿਚ ਦੇਖ ਕਾਫ਼ੀ ਲੋਕ ਹੈਰਾਨ ਹੋ ਰਹੇ ਹਨ। ਇਹ ਬੱਚੇ ਇਕ ਜੂਨੀਅਰ ਕਾਲਜ ਦੇ ਹਨ।