ਕਿਸਾਨੀ ਮੁੱਦੇ
ਖੇਤੀਬਾੜੀ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰੇਗੀ ਨਵੀਂ ਤਕਨਾਲੋਜੀ !
ਨਿਰੰਤਰ ਵਧ ਰਹੀ ਅਬਾਦੀ ਖੁਰਾਕ ਸੁਰੱਖਿਆ ਲਈ ਖਤਰਾ ਪੈਦਾ ਕਰ ਰਹੀ ਹੈ
ਮੁੱਖ ਮੰਤਰੀ ਮਨੋਹਰ ਲਾਲ ਵਲੋਂ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦਾ ਈ-ਪੋਰਟਲ ਲਾਂਚ
ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਜੇ. ਗਣੇਸ਼ਨ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਬੋਰਡ ਦੇ ਈ-ਪੋਰਟਲ ਦੇ ਲਾਂਚ ਹੋਣ....
ਕਿਸਾਨਾਂ ਨੂੰ ਨਕਲੀ ਕੀਟਨਾਸ਼ਕ-ਖਾਦਾਂ ਵੇਚਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ
ਖੇਤੀਬਾੜੀ ਵਿਭਾਗ ਵੱਲੋਂ 407 ਦੁਕਾਨਾਂ-ਗੋਦਾਮਾਂ 'ਤੇ ਛਾਪਾਮਾਰੀ, ਮਾਲ ਜ਼ਬਤ
ਪੰਜਾਬ ਦੇ ਕਿਸਾਨ 25 ਸਤੰਬਰ ਨੂੰ ਦਿੱਲੀ ‘ਚ ਦੇਣਗੇ ਧਰਨਾ
ਜ਼ਿਲ੍ਹਾ ਫਾਜ਼ਿਲਕਾ ਵਿੱਚ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਹੋਈ...
ਜਾਣੋ ਫ਼ਲਦਾਰ ਬੂਟਿਆਂ ‘ਚ ਖ਼ੁਰਾਕੀ ਤੱਤਾਂ ਦੀ ਘਾਟ ਬਾਰੇ...
ਫਲਦਾਰ ਬੂਟਿਆਂ ਦੇ ਵਾਧੇ ਅਤੇ ਮਿਆਰੀ ਫਲਾਂ ਦੇ ਉਤਪਾਦਨ ਵਿਚ ਖ਼ੁਰਾਕੀ ਤੱਤਾਂ ਦੀ ਅਹਿਮ ਭੂਮਿਕਾ ਹੁੰਦੀ ਹੈ...
ਕਿਸਾਨਾਂ ਨੂੰ ਆਈ ਨਵੀਂ ਮੁਸੀਬਤ, ਹਰੇ ਤੇਲੇ ਤੇ ਚਿਟੀ ਮੱਖੀ ਨੇ ਫ਼ਸਲ ‘ਤੇ ਕੀਤਾ ਹਮਲਾ
ਕਪਾਹ ਪੱਟੀ ਦੇ ਕਿਸਾਨਾਂ ਨੂੰ ਨਵੀਂ ਮੁਸੀਬਤ ਨੇ ਆ ਘੇਰਿਆ ਹੈ...
ਹੁਣ ਮਿਲ ਸਕਦੀ ਹੈ ਕਿਸਾਨ ਨੂੰ ਪਰਾਲੀ ਸਾੜਣ ਤੋਂ ਰਾਹਤ
ਫਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ 'ਚ ਹੀ ਖਪਾਉਣ ਲਈ ਕਿਸਾਨਾਂ ਨੂੰ 28000 ਤੋਂ ਵੱਧ ਖੇਤੀ ਮਸ਼ੀਨਾਂ ਮੁਹੱਈਆ ਕਰਵਾਏਗੀ ਸਰਕਾਰ
ਸਾਉਣੀ ਬਿਜਾਈ ਦੀ ਰਫ਼ਤਾਰ ਨਾਲ ਮਹਿੰਗਾਈ ਨੂੰ ਪਏਗੀ ਠੱਲ੍ਹ
ਹੁਣ ਤਕ ਸਾਉਣੀ ਫਸਲਾਂ ਦੀ ਬਿਜਾਈ ਤਕਰੀਬਨ 869.5 ਲੱਖ ਹੈਕਟੇਅਰ 'ਚ ਹੋਈ ਹੈ, ਜੋ ਪਿਛਲੇ ਸਾਲ ਦੀ ਇਸ ਮਿਆਦ ਨਾਲੋਂ ਸਿਰਫ 5.35 ਫੀਸਦੀ ਘੱਟ ਹੈ
ਝੋਨੇ ਦੀ ਫ਼ਸਲ ‘ਚ ਸੁਚੱਜਾ ਪ੍ਰਬੰਧ ਕਰਨ ਦੀ ਜ਼ਰੂਰਤ
ਝੋਨਾ ਪੰਜਾਬ ਵਿਚ ਸਾਉਣੀ ਦੀ ਮੁੱਖ ਫ਼ਸਲ ਹੈ। ਇਸ ਫ਼ਸਲ ਦੇ ਵਧਣ-ਫੁੱਲਣ...
ਅਚਲ ਜਾਇਦਾਦ ‘ਤੇ 12 ਸਾਲ ਤੋਂ ਜਿਸਦਾ ਨਾਜਾਇਜ਼ ਕਬਜ਼ਾ, ਉਹ ਬਣ ਜਾਵੇਗਾ ਅਸਲ ਮਾਲਕ: ਸੁਪਰੀਮ ਕੋਰਟ
ਜੇਕਰ ਤੁਹਾਡੀ ਕਿਸੇ ਅਚਲ ਜਾਇਦਾਦ ‘ਤੇ ਕਿਸੇ ਨੇ ਕਬਜਾ ਕਰ ਲਿਆ ਹੈ ਤਾਂ ਉਸਨੂੰ ਉੱਥੋਂ...