ਕਿਸਾਨੀ ਮੁੱਦੇ
Farmers News: ਡੀਸੀ ਦਫ਼ਤਰ ਅੱਗੇ ਕਿਸਾਨਾਂ ਨੇ ਸੁੱਟੇ ਕਿੰਨੂ, ਚੰਗਾ ਭਾਅ ਨਾ ਮਿਲਣ 'ਤੇ ਫ਼ਸਲ 'ਤੇ ਚਲਾਇਆ ਟਰੈਕਟਰ
ਕਿੰਨੂ ਦੀ ਸਹੀ ਕੀਮਤ ਨਾ ਮਿਲਣ ਤੋਂ ਕਿਸਾਨ ਨਾਰਾਜ਼
Farmer Protest News: ਕਿਸਾਨਾਂ ਦੀ ਦਿੱਲੀ ਕੂਚ, ਅੰਬਾਲਾ 'ਚ ਧਾਰਾ 144 ਲਾਗੂ, ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ
Farmer Protest News: ਪੁਲਿਸ ਨੇ ਸ਼ੁਰੂ ਕੀਤੀ ਮੌਕ ਡਰਿੱਲ
Farmers News: ਕਿਸਾਨਾਂ ਨੂੰ ਦਿੱਲੀ ’ਚ ਦਾਖਲ ਹੋਣ ਤੋਂ ਰੋਕਣ ਲਈ ਸਰਹੱਦਾਂ ’ਤੇ ਸੁਰੱਖਿਆ ਵਧਾਈ ਜਾ ਰਹੀ ਹੈ : ਪੁਲਿਸ
ਬੈਰੀਕੇਡ ਲਗਾਉਣੇ ਸ਼ੁਰੂ, 5,000 ਤੋਂ ਜ਼ਿਆਦਾ ਸੁਰੱਖਿਆ ਮੁਲਾਜ਼ਮ ਤਾਇਨਾਤ
Gurnam Singh Charuni: ਕਿਸਾਨਾਂ ਦੇ ਦਿੱਲੀ ਕੂਚ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ: ਗੁਰਨਾਮ ਸਿੰਘ ਚੜੂਨੀ
ਕਿਹਾ, ਮੈਨੂੰ ਕੋਈ ਸੱਦਾ ਨਹੀਂ ਮਿਲਿਆ ਅਤੇ ਨਾ ਹੀ ਮੇਰੇ ਤੋਂ ਕੋਈ ਸੁਝਾਅ ਮੰਗਿਆ ਗਿਆ
Farmer Meet Punjab CM Mann: ਕਿਸਾਨਾਂ ਦੀ ਮੁੱਖ ਮੰਤਰੀ ਤੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਖ਼ਤਮ, ਦੇਖੋ ਕੀ ਨਿਕਲਿਆ ਹੱਲ?
ਕਿਸਾਨਾਂ ਦਾ ਵਕੀਲ ਬਣ ਕੇ ਰੱਖੀਆਂ ਕੇਂਦਰ ਅੱਗੇ ਮੰਗਾਂ - CM Mann
Farmers Protest: ਦਿੱਲੀ-ਨੋਇਡਾ ਸਰਹੱਦ ਤੋਂ ਉੱਠੇ ਕਿਸਾਨ, ਸਰਕਾਰ ਨੂੰ 7 ਦਿਨਾਂ ਦਾ ਦਿੱਤਾ ਸਮਾਂ
ਪੁਲਿਸ ਕਮਿਸ਼ਨਰ ਨੇ ਕਿਹਾ- ਮੰਗਾਂ ਲਈ ਉੱਚ ਪੱਧਰੀ ਕਮੇਟੀ ਬਣਾਈ
Farmer's Protest: ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਟ੍ਰੈਫਿਕ ਐਡਵਾਈਜ਼ਰੀ ਜਾਰੀ; ਸਖ਼ਤ ਸੁਰੱਖਿਆ ਦੇ ਵੀ ਪ੍ਰਬੰਧ
ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਦਿੱਲੀ-ਨੋਇਡਾ ਸਰਹੱਦ 'ਤੇ ਲੰਮਾ ਜਾਮ ਲੱਗਾ ਹੋਇਆ ਹੈ।
Punjab Farmers News: ਚਾਰ ਮਹੀਨੇ ਬਾਅਦ ਵੀ ਗੰਨਾ ਉਤਪਾਦਕਾਂ ਨੂੰ ਮਿੱਲਾਂ ਤੋਂ ਭੁਗਤਾਨ ਦੀ ਉਡੀਕ
ਪਿਛਲੇ ਸਾਲ ਨਵੰਬਰ ਤੋਂ ਸਰਕਾਰ ਵਲੋਂ ਮਿੱਲਾਂ ਨੂੰ ਸਿਰਫ਼ ਇਕ ਕਿਸਤ ਦਾ ਭੁਗਤਾਨ ਹੋਇਆ
ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਗੁਲਾਬ ਦੀ ਖੇਤੀ ਲਈ ਹੈ ਅਨੁਕੂਲ
ਗੁਲਾਬ ਦਾ ਮੂਲ ਸਥਾਨ ਮੁੱਖ ਤੌਰ ’ਤੇ ਏਸ਼ੀਆ ਹੈ ਪਰ ਇਸ ਦੀਆਂ ਕੁੱਝ ਕਿਸਮਾਂ ਯੂਰਪ, ਅਮਰੀਕਾ ਅਤੇ ਅਫ਼ਰੀਕਾ ਦੀਆਂ ਵੀ ਹਨ।
Farmers Suicide Case: 2023 ’ਚ ਮਰਾਠਵਾੜਾ ’ਚ 1,088 ਕਿਸਾਨਾਂ ਵਲੋਂ ਖ਼ੁਦਕੁਸ਼ੀ
ਇਸ ਤੋਂ ਬਾਅਦ ਛਤਰਪਤੀ ਸੰਭਾਜੀਨਗਰ (182), ਨਾਂਦੇੜ (175), ਧਾਰਾਸ਼ਿਵ (171) ਅਤੇ ਪਰਭਣੀ (103) ਦਾ ਨੰਬਰ ਆਉਂਦਾ ਹੈ।