ਕਿਸਾਨੀ ਮੁੱਦੇ
Farmers Protest: ਚੰਡੀਗੜ੍ਹ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਮਿਲਿਆ ਰਾਜਪਾਲ ਦਾ ਸੱਦਾ; ਭਲਕੇ 11 ਵਜੇ ਹੋਵੇਗੀ ਮੀਟਿੰਗ
ਪੰਜਾਬ ਸਰਕਾਰ ਦੇ ਜਵਾਬ ਦਾ ਇੰਤਜ਼ਾਰ: ਕਿਸਾਨ ਆਗੂ
Punjab News: ਝੋਨਾ ਖ਼ਰੀਦ ਦਾ 182 ਲੱਖ ਟਨ ਦਾ ਟੀਚਾ ਸਰ ਕੀਤਾ
ਸਰਕਾਰੀ ਏਜੰਸੀਆਂ ਵਲੋਂ ਖ਼ਰੀਦ 30 ਨਵੰਬਰ ਤਕ ਚਲੇਗੀ
Punjab News: ਦਿੱਲੀ-ਜੰਮੂ ਨੈਸ਼ਨਲ ਹਾਈਵੇ ’ਤੇ ਕਿਸਾਨਾਂ ਦੇ ਧਰਨੇ ਦਾ ਚੌਥਾ ਦਿਨ; ਮੁੱਖ ਮੰਤਰੀ ਨੇ ਸੱਦੀ ਕਿਸਾਨਾਂ ਦੀ ਮੀਟਿੰਗ
ਮੀਟਿੰਗ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਰੇਲਵੇ ਟਰੈਕ ਖਾਲੀ ਕਰ ਦਿਤੇ ਹਨ
Punjab Pollution: ਪਰਾਲੀ ਸਾੜਨ ਦੇ ਮੁੱਦੇ ਤੋਂ ਨਜਿੱਠਣ ਲਈ 'ਐਕਸ਼ਨ ਪਲਾਨ ਦੀ ਡਿਮਾਂਡ'
Punjab Pollution: ਦਿੱਲੀ ਐਨਸੀਆਰ ਵਰਗੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਲਈ ਅਕਸਰ ਕਿਸਾਨਾਂ ਨੂੰ ਗਲਤ ਤਰੀਕੇ ਨਾਲ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ
Farmers Protest: ਜਲੰਧਰ 'ਚ ਦਿੱਲੀ-ਜੰਮੂ ਨੈਸ਼ਨਲ ਹਾਈਵੇ ਤੀਜੇ ਦਿਨ ਵੀ ਬੰਦ; ਕਿਸਾਨਾਂ ਵਲੋਂ ਰੇਲਾਂ ਰੋਕਣ ਦਾ ਐਲਾਨ
ਕਿਸਾਨਾਂ ਨੂੰ ਰੇਲਵੇ ਫਾਟਕ ਵੱਲ ਜਾਣ ਤੋਂ ਰੋਕਣ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
Farmer News: ਦੋ ਸਾਲਾਂ ਤੋਂ ਅਵਨੀਤ ਕੌਰ ਸਿੱਧੂ ਨੇ ਨਹੀਂ ਲਾਈ ਅਪਣੇ ਖੇਤ ਵਿਚ ਪਰਾਲੀ ਨੂੰ ਅੱਗ
ਹੋਰਨਾਂ ਕਿਸਾਨਾਂ ਲਈ ਬਣੀ ਮਿਸਾਲ
Balbir Singh Rajewal: ਰਾਜੇਵਾਲ ਨੇ ਪੰਜ ਜਥੇਬੰਦੀਆਂ ਸਮੇਤ ਮੁੜ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਵਲ ਕਦਮ ਵਧਾਇਆ
ਮੋਰਚੇ ਵਲੋਂ 26 ਨਵੰਬਰ ਨੂੰ ਗਵਰਨਰ ਹਾਊਸ ਵਲ ਕੀਤੇ ਜਾਣ ਵਾਲੇ ਰੋਸ ਮਾਰਚ ਵਿਚ ਹਿੱਸਾ ਲੈਣ ਦਾ ਕੀਤਾ ਐਲਾਨ
Farmer Suicide News: ਪਰਾਲੀ ਸਾੜਨ ਸਮੇਂ ਪੁਲਿਸ ਰੇਡ ਦੌਰਾਨ ਪਰਚੇ ਦੇ ਡਰੋਂ ਕਿਸਾਨ ਨੇ ਕੀਤੀ ਖੁਦਕੁਸ਼ੀ
ਮ੍ਰਿਤਕ ਕਿਸਾਨ ਦੀ ਪਛਾਣ 35 ਸਾਲਾ ਗੁਰਦੀਪ ਸਿੰਘ ਵਜੋਂ ਹੋਈ ਹੈ
Farmer News: ਪੰਜਾਬ ਭਰ ’ਚ ਕਿਸਾਨ ਪਰਾਲੀ ਦੇ ਮਾਮਲੇ ਵਿਚ ਸਰਕਾਰੀ ਕਾਰਵਾਈ ਵਿਰੁਧ ਸੜਕਾਂ ’ਤੇ ਉਤਰੇ
34 ਥਾਵਾਂ ਉਪਰ ਡੀਸੀ ਤੇ ਐਸਡੀਐਮ ਦਫ਼ਤਰਾਂ ਵਲ ਕੀਤੇ ਰੋਸ ਮਾਰਚ
STUBBLE BURNING CASES: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲਿਆਂ ਚ ਲਗਾਤਾਰ ਤੀਜੇ ਦਿਨ ਵੀ ਗਿਰਾਵਟ ਜਾਰੀ, 1084 FIR ਦਰਜ
STUBBLE BURNING CASES: ਪੁਲਿਸ ਅਤੇ ਸਿਵਲ ਅਧਿਕਾਰੀਆਂ ਦੇ 1085 ਫਲਾਇੰਗ ਸਕੁਐਡ ਪਰਾਲੀ ਸਾੜਨ ’ਤੇ ਰੱਖ ਰਹੇ ਹਨ ਬਾਜ਼ ਅੱਖ