ਕਿਸਾਨੀ ਮੁੱਦੇ
ਨੂਹ ਯਾਤਰਾ ਵਿਵਾਦ 'ਤੇ ਬੋਲੇ ਰਾਕੇਸ਼ ਟਿਕੈਤ, ਜੇਕਰ ਗਲਤ ਮਕਸਦ ਨਾਲ ਧਾਰਮਿਕ ਯਾਤਰਾ ਕੱਢੀ ਗਈ ਤਾਂ ਟਰੈਕਟਰ ਯਾਤਰਾ ਵੀ ਨਿਕਲੇਗੀ
ਰਾਕੇਸ਼ ਟਿਕੈਤ ਐਤਵਾਰ ਨੂੰ ਪੰਜਾਬ ਜਾਂਦੇ ਹੋਏ ਕਿਸਾਨਾਂ ਦੇ ਮੋਰਚੇ 'ਤੇ ਫਤਿਹਾਬਾਦ ਦੇ ਟੋਹਾਣਾ 'ਚ ਕੁਝ ਸਮਾਂ ਰੁਕੇ
ਮੁੱਖ ਮੰਤਰੀ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ‘ਸਰਫੇਸ ਸੀਡਰ’ ’ਤੇ ਸੀ.ਆਰ.ਐਮ. ਸਕੀਮ ਤਹਿਤ ਸਬਸਿਡੀ ਦੇਣ ਨੂੰ ਹਰੀ ਝੰਡੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵਿਕਸਤ ਕੀਤੇ ਸੀਡਰ ਉਤੇ 50 ਫ਼ੀ ਸਦੀ ਸਬਸਿਡੀ ਦੇਣ ਦਾ ਐਲਾਨ
ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਨੇ ਕੀਤੀ ਪ੍ਰੈਸ ਕਾਨਫਰੰਸ, ਸਰਕਾਰ ਨੂੰ ਮੰਨੀਆਂ ਮੰਗਾਂ ਲਾਗੂ ਕਰਨ ਲਈ ਕਿਹਾ
ਮੁੱਖ ਮੰਤਰੀ ਭਗਵੰਤ ਮਾਨ ਨੇ 186 ਕਰੋੜ ਦੀ ਰਾਸ਼ੀ 16 ਜ਼ਿਲ੍ਹਿਆਂ ਨੂੰ ਜਾਰੀ ਕੀਤੀ ਹੈ ਉਹ ਬਹੁਤ ਹੀ ਘੱਟ ਹੈ - ਜਗਜੀਤ ਡੱਲੇਵਾਲ
ਲੌਂਗੋਵਾਲ ਕਾਂਡ ਨੇ ਸਾਬਤ ਕੀਤਾ ਕਿ ਪੰਜਾਬ ਸਰਕਾਰ ਲੋਕ ਮੁੱਦਿਆਂ ਤੋਂ ਭਗੌੜੀ ਹੋਈ: ਸੰਯੁਕਤ ਮੋਰਚਾ
ਮੋਰਚੇ ਨੇ ਕਿਸਾਨ ਪ੍ਰੀਤਮ ਸਿੰਘ ਨੂੰ ਦਿਤਾ ਸ਼ਹੀਦ ਦਾ ਦਰਜਾ
9000 ਰਸੂਖਵਾਨ ਕਿਸਾਨਾਂ ਵਲੋਂ ਸਾਲਾਨਾ 100 ਕਰੋੜ ਦੀ ਬਿਜਲੀ ਚੋਰੀ! 24 ਘੰਟੇ ਸਪਲਾਈ ਵਾਲੇ ਫੀਡਰਾਂ ਨਾਲ ਜੁੜੀਆਂ ਮੋਟਰਾਂ
ਇਕੱਲੇ ਤਰਨ ਤਾਰਨ ਜ਼ਿਲ੍ਹੇ ਵਿਚ ਹੀ ਕਰੀਬ 5000 ਮੋਟਰਾਂ ਨੂੰ ਮਿਲ ਰਹੀ 24 ਘੰਟੇ ਸਪਲਾਈ
ਸੰਗਰੂਰ 'ਚ ਪੁਲਿਸ-ਕਿਸਾਨਾਂ ਵਿਚਾਲੇ ਝੜਪ: ਬਜ਼ੁਰਗ ਕਿਸਾਨ ਦੀ ਇਲਾਜ ਦੌਰਾਨ ਮੌਤ, ਇੰਸਪੈਕਟਰ ਸਮੇਤ 2 ਗੰਭੀਰ ਜ਼ਖਮੀ
ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 16 ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿਚ ਵਿਸ਼ਾਲ ਧਰਨੇ ਦਾ ਸੱਦਾ ਦਿੱਤਾ ਗਿਆ ਸੀ।
ਸਰਕਾਰ ਮਹਿਲਾ ਸਵੈਮ ਸੇਵੀ ਸਮੂਹਾਂ ਨੂੰ ਖੇਤੀ-ਡਰੋਨ ਪ੍ਰਦਾਨ ਕਰੇਗੀ : ਪ੍ਰਧਾਨ ਮੰਤਰੀ ਮੋਦੀ
ਕਿਹਾ, ਔਰਤਾਂ ਦੀ ਅਗਵਾਈ ਵਾਲਾ ਵਿਕਾਸ ਹੀ ਦੇਸ਼ ਨੂੰ ਅੱਗੇ ਲੈ ਕੇ ਜਾਵੇਗਾ
“ਹਜ਼ਾਰਾਂ ਏਕੜ ਜ਼ਮੀਨ ਬੰਜਰ ਹੋ ਗਈ, ਸਾਡੀ ਕਾਹਦੀ ਆਜ਼ਾਦੀ”
ਆਜ਼ਾਦੀ ਦੇ 76 ਸਾਲ ਬਾਅਦ ਵੀ ਨਹੀਂ ਬਦਲੇ ਤਾਰੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੇ ਹਾਲ
ਪੰਜਾਬ ਦੇ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਦੇਸ਼ ਵਿਚੋਂ ਸੱਭ ਤੋਂ ਭਾਰੀ; ਪ੍ਰਤੀ ਕਿਸਾਨ ਔਸਤ ਕਰਜ਼ਾ 2.94 ਲੱਖ ਰੁਪਏ
24.96 ਲੱਖ ਕਿਸਾਨਾਂ ਨੇ ਵਪਾਰਕ ਤੇ ਸਹਿਕਾਰੀ ਬੈਂਕਾਂ ਤੋਂ ਲਿਆ 73673.62 ਕਰੋੜ ਰੁਪਏ ਦਾ ਕਰਜ਼ਾ
ਟਮਾਟਰਾਂ ਦੀ ਰਾਖੀ ਲਈ ਕਿਸਾਨ ਨੇ ਖੇਤ ਵਿਚ ਲਗਾਏ ਸੀ.ਸੀ.ਟੀ.ਵੀ. ਕੈਮਰੇ
ਟਮਾਟਰ ਚੋਰਾਂ ਵਲੋਂ ਚੋਰੀ ਕਰਨ ਤੋਂ ਬਾਅਦ ਅਪਣੇ ਖੇਤ ਲਈ ਡਿਜੀਟਲ ਨਿਗਰਾਨੀ ਪ੍ਰਣਾਲੀ ਅਪਨਾਉਣ ਦਾ ਕੀਤਾ ਫੈਸਲਾ