ਕਿਸਾਨੀ ਮੁੱਦੇ
ਚਿੱਟੇ ਸੋਨੇ ਤੋਂ ਕਿਸਾਨਾਂ ਨੇ ਵੱਟਿਆ ਪਾਸਾ, 1.75 ਲੱਖ ਹੈਕਟੇਅਰ ਰਹਿ ਗਿਆ ਨਰਮੇ ਦਾ ਰਕਬਾ
ਨਰਮੇ ਵਾਲੇ ਕਿਸਾਨਾਂ ਦਾ ਝੋਨੇ ਵੱਲ ਜਾਣਾ ਜ਼ਮੀਨੀ ਪਾਣੀ ਲਈ ਵੱਡਾ ਸੰਕਟ
ਸਿੱਧੀ ਬਿਜਾਈ ਤਹਿਤ ਟੀਚੇ ਦਾ 10ਵਾਂ ਹਿੱਸਾ ਵੀ ਹਾਸਲ ਕਰਨ 'ਚ ਅਸਫ਼ਲ ਰਿਹਾ ਪੰਜਾਬ
ਇਸ ਸਾਲ ਰਖਿਆ ਸੀ ਡੀ.ਐਸ.ਆਰ. ਤਕਨੀਕ ਅਧੀਨ ਤਕਰੀਬਨ 5 ਲੱਖ ਏਕੜ ਰਕਬਾ ਲਿਆਉਣ ਦਾ ਟੀਚਾ
ਪੰਜਾਬ ਦੇ ਕਿਸਾਨਾਂ ਦਾ ਨਰਮੇ ਤੋਂ ਹੋਇਆ ਮੋਹਭੰਗ, ਇਸ ਵਾਰੀ ਕਪਾਹ ਦੀ ਖੇਤੀ ਲਈ ਰਕਬਾ ਸਿਰਫ਼ 1.75 ਲੱਖ ਹੈਕਟੇਅਰ
ਪਿਛਲੇ ਸਾਲ ਇਹ ਅੰਕੜਾ ਸੀ 2.50 ਲੱਖ ਹੈਕਟੇਅਰ
ਆਰਥਕ ਤੰਗੀ ਕਰ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਬੈਂਕਾਂ ਅਤੇ ਆੜ੍ਹਤੀਆਂ ਦਾ ਦੇਣਾ ਸੀ 6-7 ਲੱਖ ਰੁਪਏ ਦਾ ਕਰਜ਼ਾ
ਕਿਸਾਨ ਅੰਦੋਲਨ ਕਰ ਕੇ ਕਈ ਟਵਿੱਟਰ ਖਾਤਿਆਂ ਨੂੰ ਬੰਦ ਕਰ ਦਿਤਾ ਗਿਆ ਸੀ : ਟਿਕੈਤ
ਕਿਹਾ, ਭਾਜਪਾ ਸਰਕਾਰ ਕਿਸੇ ਵੀ ਤਰ੍ਹਾਂ ਦੇ ਵਿਰੋਧ ਨੂੰ ਬਰਦਾਸ਼ਤ ਨਹੀਂ ਕਰ ਸਕਦੀ
ਐਮ.ਐਸ.ਪੀ. ਨੂੰ ਲੈ ਕੇ ਹਰਿਆਣਾ 'ਚ ਕਿਸਾਨਾਂ ਦਾ ਵੱਡਾ ਇਕੱਠ, ਨੈਸ਼ਨਲ ਹਾਈਵੇ ਕੀਤਾ ਜਾਮ
ਐਮ.ਐਸ.ਪੀ. ਤੈਅ ਕਰ ਕੇ ਵੀ ਉਸ 'ਤੇ ਖ੍ਰੀਦ ਨਾ ਕਰਨਾ ਸਪਸ਼ਟ ਕਰਦਾ ਹੈ ਕਿ ਸਰਕਾਰ ਬੇਈਮਾਨ ਹੈ : ਰਾਜੇਵਾਲ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਵਿਰੁਧ ਉਤਰੇ ਰੁਲਦੂ ਸਿੰਘ ਮਾਨਸਾ
ਕਿਹਾ, ਕਿਸਾਨੀ ਧਰਨੇ ਦੇ ਵਿਰੁਧ ਨਹੀਂ ਹਾਂ ਪਰ ਮਰਨ ਵਰਤ ਦੇ ਹੱਕ ਵਿਚ ਵੀ ਨਹੀਂ ਹਾਂ
ਪੀ.ਐਸ.ਪੀ.ਸੀ.ਐਲ ਵਲੋਂ ਬਿਜਲੀ ਖ਼ਪਤਕਾਰਾਂ ਲਈ ਹੈਲਪਲਾਈਨ ਨੰਬਰ ਜਾਰੀ
ਪੀਕ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪੁਖ਼ਤਾ ਪ੍ਰਬੰਧ ਕੀਤੇ : ਹਰਭਜਨ ਸਿੰਘ ਈ.ਟੀ.ਓ
ਕਿਸਾਨਾਂ ਨੇ ਘੇਰਿਆ ਪਾਵਰਕਾਮ ਦਾ ਦਫ਼ਤਰ, 30 ਮੁਲਾਜ਼ਮ ਦਫ਼ਤਰ 'ਚ ਕੀਤੇ ਬੰਦ
ਝੋਨੇ ਦੇ ਸੀਜ਼ਨ ਲਈ ਰੋਜ਼ਾਨਾ 10 ਘੰਟੇ ਬਿਜਲੀ ਦੇਣ ਦੀ ਰੱਖੀ ਮੰਗ
ਅੰਬ ਦੀ ਖੇਤੀ ਨਾਲ ਕਿਸਾਨ ਕਮਾ ਸਕਦੇ ਹਨ ਵੱਧ ਮੁਨਾਫ਼ਾ
ਇਹ ਵਪਾਰਕ ਰੂਪ 'ਚ ਆਂਧਰਾ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਬਿਹਾਰ, ਕੇਰਲਾ, ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਮਹਾਰਾਸ਼ਟਰ ਅਤੇ ਗੁਜਰਾਤ ਵਿਚ ਉਗਾਇਆ ਜਾਂਦਾ ਹੈ