ਸਹਾਇਕ ਧੰਦੇ
ਗੁਰਦਾਸਪੁਰ ਦਾ ਬੀਟੈੱਕ ਪਾਸ ਪਰਮਵੀਰ ਪਰਾਲੀ ਨਾ ਸਾੜਕੇ ਕਿਸਾਨਾਂ ਲਈ ਬਣਿਆ ਮਿਸਾਲ
- ਪਿਛਲੇ ਪੰਜ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਾਕੇ ਕਿਸਾਨਾਂ ਨੂੰ ਕਰ ਰਿਹਾ ਹੈ ਪ੍ਰੇਰਿਤ
ਪੀ.ਏ.ਯੂ. ਵੱਲੋਂ ਅਪਣਾਏ ਪਿੰਡ ਵਿੱਚ ਪਸਾਰ ਗਤੀਵਿਧੀਆਂ ਕਰਵਾਈਆਂ ਗਈਆਂ
ਭਰਵੀਂ ਹਾਜ਼ਰੀ ਦੇ ਰੂਪ ਵਿੱਚ ਕਿਸਾਨ ਭਰਾਵਾਂ ਅਤੇ ਕਿਸਾਨ ਬੀਬੀਆਂ ਨੇ ਲਿਆ ਭਾਗ
ਯੂਨੀਵਰਸਿਟੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਲਗਾਤਾਰ ਕੰਮ ਕਰ ਰਹੀ ਹੈ : ਰਜਿਸਟਰਾਰ
ਕਿਸਾਨੀ ਅਤੇ ਸਮਾਜ ਦੀ ਬਿਹਤਰੀ ਲਈ ਇਕੱਠੇ ਹੋ ਕੇ ਸਮਰਪਨ ਦੀ ਭਾਵਨਾ ਨਾਲ ਹੰਭਲਾ ਮਾਰਿਆ ਜਾਵੇ ।
ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਨੂੰ ਆਸਟਰੇਲੀਆ ਵਿੱਚ ਸਾਲ 2017 ਲਈ ਮਿਲਿਆ ਸਨਮਾਨ
ਇਸ ਐਵਾਰਡ ਵਿੱਚ 75,000 ਡਾਲਰ ਦੀ ਰਾਸ਼ੀ ਸ਼ਾਮਿਲ
ਪੀ.ਏ.ਯੂ. ਵਿੱਚ ਬੇਕਰੀ ਅਤੇ ਕੰਨਫੈਕਸ਼ਨਰੀ ਉਤਪਾਦਾਂ ਬਾਰੇ ਪੰਜ ਰੋਜ਼ਾ ਸਿਖਲਾਈ ਕੋਰਸ ਕਰਾਇਆ ਗਿਆ
ਬੇਕਰੀ ਉਤਪਾਦ, ਬ੍ਰੇਕਫਾਸਟ ਆਦਿ ਬਨਾਉਣ ਦੇ ਦੱਸੇ ਤਰੀਕੇ
PM Kisan Scheme: ਦਸੰਬਰ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਆਉਣਗੇ 2000 ਰੁਪਏ
ਘਰ ਬੈਠ ਕੇ ਇਸ ਯੋਜਨਾ ਦਾ ਲੈ ਸਕਦੇ ਹੋ ਲਾਭ
ਮਿਹਨਤਾਂ ਨੂੰ ਰੰਗਭਾਗ: ਮੁਹਾਲੀ ਦੇ ਕਿਸਾਨ ਨੇ ਆਪਣੀ ਮਿਹਨਤ ਨਾਲ ਕਰਾਈ ਬੱਲੇ-ਬੱਲੇ
ਦੁੱਧ ਵੇਚਣ ਦਾ ਕੰਮ ਵੀ ਕੀਤਾ ਸ਼ੁਰੂ
10 ਲੱਖ ਤੋਂ ਵੱਧ ਦਾ ਵਿਕਿਆ 3 ਸਾਲਾਂ ਦਾ ਪਾਕਿਸਤਾਨੀ ਨੀਲੀ ਰਾਵੀ ਕਿਸਮ ਦਾ 'ਝੋਟਾ'
ਮੱਝ ਵੀ ਦੁੱਧ ਚੁਆਈ ਮੁਕਾਬਲਿਆਂ ’ਚ ਬਣਾ ਚੁੱਕੀ ਹੈ ਆਪਣਾ ਰਿਕਾਰਡ
ਪੰਜਾਬ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ,ਕੀਤੇ ਗਏ ਢੁਕਵੇਂ ਪ੍ਰਬੰਧ
ਕਿਸਾਨਾਂ ਨੂੰ 72 ਘੰਟੇ ਪਹਿਲਾਂ ਜਾਰੀ ਕੀਤਾ ਜਾਵੇਗਾ ਪਾਸ
ਗੰਨਾ-ਕਿਸਾਨ ਨੇ ਖੇਤ 'ਚ ਹੀ ਸਥਾਪਿਤ ਕੀਤਾ ਪ੍ਰੋਸੈਸਿੰਗ ਯੂਨਿਟ, 45 ਲੋਕਾਂ ਨੂੰ ਦਿੱਤਾ ਰੁਜ਼ਗਾਰ
ਯੋਗੇਸ਼ ਇਕ ਦਿਨ ਵਿਚ 18 ਕੁਇੰਟਲ ਤੋਂ ਵੱਧ ਗੁੜ ਤਿਆਰ ਕਰਦਾ ਹੈ।