ਸਹਾਇਕ ਧੰਦੇ
ਨਾ ਕੱਦੂ, ਨਾ ਕੀਤੀ ਬਿਜਾਈ, ਇਕ ਸਾਲ ਮਗਰੋਂ ਖ਼ੁਦ ਹੀ ਉਗਿਆ ਝੋਨਾ
ਅੱਜ ਅਸੀਂ ਤੁਹਾਨੂੰ ਝੋਨੇ ਦੀ ਅਜਿਹੀ ਫ਼ਸਲ ਬਾਰੇ ਦੱਸਣ...
ਪਰਿਵਾਰ ਦੀ ਸਿਹਤ ਦਾ ਖ਼ਿਆਲ ਰੱਖਣ ਲਈ ਵੱਧ ਤੋਂ ਵੱਧ ਉਗਾਓ ਦਾਲਾਂ ਅਤੇ ਤਿਲ
ਪੰਜਾਬ ਦਾ ਕੋਈ ਅਜਿਹਾ ਘਰ ਨਹੀਂ ਜਿੱਥੇ ਮਾਂਹ, ਮੂੰਗੀ ਤੇ ਤਿਲਾਂ ਦੀ ਵਰਤੋਂ ਨਾ ਹੁੰਦੀ ਹੋਵੇ।
ਪੀਏਯੂ ਨੇ ਮਿੱਟੀ ਰਹਿਤ ਪੌਸ਼ਟਿਕ ਸਬਜ਼ੀਆਂ ਦੀ ਛੱਤ ਬਗੀਚੀ ਦੇ ਪਸਾਰ ਲਈ ਇਕ ਹੋਰ ਸਮਝੌਤਾ ਕੀਤਾ
ਪੀਏਯੂ ਨੇ ਅਰਬਨ ਹੌਟੀਕਲਚਰ ਸਲਿਊਸ਼ਨਜ਼,ਸਾਮ੍ਹਣੇ ਓਬਰਾਏ ਬੁਟੀਕ,ਰਾਮ ਬਜ਼ਾਰ ਗੁਰਾਇਆ,ਜ਼ਿਲ੍ਹਾ ਜਲੰਧਰ ਨਾਲ ਇਕ ਸੰਧੀ ‘ਤੇ ਦਸਤਖ਼ਤ ਕੀਤੇ।
ਗੰਨੇ ਦੇ ਬੋਤਲਬੰਦ ਜੂਸ ਤਕਨੀਕ ਦੇ ਪਸਾਰ ਹਿਤ ਵਪਾਰੀਕਰਨ ਲਈ ਪੀਏਯੂ ਦਾ ਇਕ ਹੋਰ ਕਦਮ
ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਦੇ ਨਿਰਦੇਸ਼ਕ ਸ੍ਰੀ ਨਾਰੀਅਨਦਾਸ ਮਥੁਰਾਦਾਸ ਜੀ ਬਜਾਜ ਨੇ ਸਮਝੌਤੇ ਦੇ ਦਸਤਾਵੇਜਾਂ ਉਪਰ ਦਸਤਖਤ ਕੀਤੇ ।
1.5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਿਸਾਨਾਂ ਕੋਲੋਂ ਗੋਹਾ ਖਰੀਦੇਗੀ ਇਸ ਸੂਬੇ ਦੀ ਸਰਕਾਰ
ਸਰਕਾਰ ਕਿਸਾਨਾਂ ਕੋਲੋਂ ਗਾਂ ਦਾ ਗੋਹਾ ਖਰੀਦ ਕੇ ਉਸ ਤੋਂ ਖਾਦ ਬਣਾਵੇਗੀ, ਜਿਸ ਨੂੰ ਬਾਅਦ ਵਿਚ ਕਿਸਾਨਾਂ, ਵਣ ਵਿਭਾਗ ਅਤੇ ਬਾਗਬਾਨੀ ਵਿਭਾਗ ਨੂੰ ਦਿੱਤਾ ਜਾਵੇਗਾ।
ਵੇਰਕਾ ਨੇ ਪਸ਼ੂ ਖ਼ੁਰਾਕ ਦੇ ਭਾਅ 100 ਰੁਪਏ ਪ੍ਰਤੀ ਕੁਇੰਟਲ ਤਕ ਘਟਾਏ : ਸੁਖਜਿੰਦਰ ਸਿੰਘ ਰੰਧਾਵਾ
ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਕਿਸਾਨਾਂ ਨੂੰ ਵੱਡੀ ਆਰਥਿਕ ਰਾਹਤ ਦਿੰਦਿਆਂ ਪਸ਼ੂ ਖ਼ੁਰਾਕ ਦਾ ਭਾਅ 80-100 ਰੁਪਏ ਪ੍ਰਤੀ ਕੁਇੰਟਲ ਘਟਾ ਦਿਤਾ ਹੈ।
ਇਸ ਕਿਸਾਨ ਨੇ ਬਦਲੀ ਡੇਅਰੀ ਫਾਰਮ ਦੀ ਪਰਿਭਾਸ਼ਾ, ਸਿਰਫ ਦੁੱਧ ਉਤਪਾਦਨ ਦੇ ਕੰਮ ਨਹੀਂ ਆਉਂਦਾ ਡੇਅਰੀ ਫਾਰਮ
ਪਵਨਜੋਤ ਸਿੰਘ ਨੇ ਦਸਿਆ ਕਿ ਸ਼ੁਰੂਆਤ ਵਿਚ ਤਾਂ ਉਹਨਾਂ ਕੋਲ...
ਸਮਰਥਨ ਭਾਵਾਂ 'ਤੇ ਸਰਕਾਰ ਫ਼ਸਲਾਂ ਲਾਜ਼ਮੀ ਖ਼ਰੀਦੇ
ਕਿਸਾਨੀ ਸੰਕਟ ਦਾ ਹੱਲ ਕੇਂਦਰ ਸਰਕਾਰ ਵਲੋਂ ਕਣਕ-ਝੋਨੇ ਵਾਂਗ ਮੱਕੀ, ਬਾਜਰਾ, ਗੁਆਰਾ ਤੇ ਦਾਲਾਂ ਆਦਿ ਮੁੱਖ ਫ਼ਸਲਾਂ ਨੂੰ ਲਾਹੇਵੰਦੇ ਸਮਰਥਨ ਮੁੱਲ
ਜਾਣੋ ਦਸੰਬਰ ਮਹੀਨੇ ਫ਼ਸਲਾਂ ਦੀ ਦੇਖ-ਭਾਲ ਕਿਵੇਂ ਕਰੀਏ
ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਜਾਰੀ ਕੀਤੀ ਹੈ ਕਿ ਦਸੰਬਰ ਮਹੀਨੇ ਦੌਰਾਨ ਤੋਰੀਏ ਦੀ ਸਹੀ ਸੰਭਾਲ ਲਈ ਫਸਲ ਦੀ ਕਟਾਈ ਖ਼ਤਮ ਕਰ
ਮਸ਼ਰੂਮ ਦੀ ਖੇਤੀ ਕਰਕੇ ਬਣੋ ਲੱਖਪਤੀ, ਨਹੀਂ ਲੋੜ ਕਿਸੇ ਨੌਕਰੀ ਦੀ
ਫਾਰਮਿੰਗ ਜੇਕਰ ਤੁਹਾਡਾ ਵੀ ਪੈਸ਼ਨ ਹੈ ਤਾਂ ਖੁਦ ਅਜਿਹਾ ਉਤਪਾਦ ਲਵੋ ਜੋ ਕਮਾਈ ਦੀ ਗਰੰਟੀ ਦੇ ਸਕੇ। ਜਿਵੇਂ ਐਗਜਾਟਿਕ ਵੈਜੀਟੇਬਲ ਬਟਨ ਮਸ਼ਰੂਮ।