ਖੇਤੀਬਾੜੀ
ਐੱਮਐੱਸਪੀ ਤੋਂ ਕਿਤੇ ਘੱਟ ਮਿਲ ਰਿਹੈ ਨਰਮੇ ਦਾ ਭਾਅ, ਕਿਸਾਨਾਂ ਦੇ ਚਿਹਰਿਆਂ 'ਤੇ ਉਦਾਸੀ
ਰਵਾਇਤੀ ਫਸਲਾਂ ਕਣਕ ਤੇ ਝੋਨੇ ਨੂੰ ਹੀ ਪਹਿਲ ਦੇਣ ਲਈ ਮਜ਼ਬੂਰ ਨੇ ਕਿਸਾਨ
ਕਿਸਾਨਾਂ ਨਾਲ ਧਰਨੇ 'ਤੇ ਬੈਠਣਗੇ ਨਵਜੋਤ ਸਿੰਘ ਸਿੱਧੂ
ਪਟਿਆਲਾ ਤੇ ਬਾਦਲ ਪਿੰਡ 'ਚ ਤਾਂ ਲੱਗੇ ਹੋਏ ਪੱਕੇ ਮੋਰਚੇ
ਕਿਸਾਨਾਂ ਦੇ ਸੰਘਰਸ਼ ਵਿਚ ਫ਼ੌਜੀ ਪੂਰਨ ਸਮਰਥਨ ਦੇਣਗੇ : ਬ੍ਰਿਗੇਡੀਅਰ ਕਾਹਲੋਂ
ਕਿਹਾ, ਕੇਂਦਰ ਸਰਕਾਰ ਕਿਸਾਨਾਂ ਦੇ ਦੁਖ ਦਰਦ ਸਮਝਣ ਵਿਚ ਅਸਫ਼ਲ ਰਹੀ
ਭੜਕੇ ਕਿਸਾਨਾਂ ਨੇ ਟਰੈਕਟਰ ਨੂੰ ਲਗਾਈ ਅੱਗ, ਹਾਲਾਤ ਤਣਾਅਪੂਰਨ
ਯੂਥ ਕਾਂਗਰਸ ਦੇ ਵਰਕਰ ਟਰੈਕਟਰਾਂ 'ਤੇ ਸਵਾਰ ਹੋ ਕੇ ਕਰ ਰਹੇ ਨੇ ਦਿੱਲੀ ਨੂੰ ਕੂਚ
ਦਿੱਲੀ ਕੂਚ ਕਰ ਰਹੇ ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈ ਝੜਪ, ਛੱਡੀਆਂ ਪਾਣੀਆਂ ਦੀਆਂ ਬੁਛਾੜਾਂ
ਕਿਸਾਨਾਂ ਨੇ ਨਾਅਰੇਬਾਜ਼ੀ ਵੀ ਕੀਤੀ ਅਤੇ ਨਰਿੰਦਰ ਮੋਦੀ ਨੂੰ ਚੋਰ ਦੱਸਿਆ
ਕਿਸਾਨ ਜੱਥੇਬੰਦੀਆਂ ਨੇ ਸਾੜੇ ਮੋਦੀ ਸਰਕਾਰ ਦੇ ਪੁਤਲੇ, ਬਿੱਲ ਪਾਸ ਕਰਨ ਖਿਲਾਫ਼ ਰੋਸ ਪ੍ਰਦਰਸ਼ਨ
ਖੇਤੀ ਆਰਡੀਨੈਂਸ ਦੀਆਂ ਕਾਪੀਆਂ ਸਾੜ ਕੇ ਜੰਮ ਕੇ ਕੀਤੀ ਨਾਅਰੇਬਾਜ਼ੀ
ਅੱਕੇ ਹੋਏ ਕਿਸਾਨ ਨੇ ਗੁਰਦੁਆਰਾ ਸਾਹਿਬ 'ਚੋਂ ਕਰਤੀ ਅਨਾਊਂਸਮੈਂਟ
ਬਾਦਲਾਂ ਸਮੇਤ ਪੀਐਮ ਮੋਦੀ ਦੀ ਬਣਾਈ ਰੇਲ
PM ਕਿਸਾਨ ਸਨਮਾਨ ਨਿਧੀ ਸਕੀਮ: 3.71 ਕਰੋੜ ਕਿਸਾਨਾਂ ਨੂੰ ਮਿਲੇ 12-12 ਹਜ਼ਾਰ ਰੁਪਏ
ਯੋਜਨਾ ਤਹਿਤ ਵੰਡੀ ਜਾ ਚੁੱਕੀ ਹੈ 93 ਹਜ਼ਾਰ ਕਰੋੜ ਦੀ ਰਾਸ਼ੀ
ਖੇਤੀ ਬਿਲ ਰਾਜ ਸਭਾ 'ਚ ਪੇਸ਼,ਕੇਂਦਰੀ ਖੇਤੀਬਾੜੀ ਮੰਤਰੀ ਨੇ ਦੱਸਿਆ ਕਿਸਾਨਾਂ ਲਈ ਲਾਹੇਵੰਦ
ਕਿਸਾਨਾਂ ਦੀ ਜ਼ਿੰਦਗੀ ਬਦਲ ਦੇਵੇਗਾ ਖੇਤੀ ਬਿੱਲ - ਕੇਂਦਰੀ ਖੇਤੀਬਾੜੀ ਮੰਤਰੀ
ਖੇਤੀ ਬਿਲ ਖ਼ਿਲਾਫ਼ ਹੱਥਾਂ ਵਿਚ ਕਿਰਪਾਨਾਂ ਲੈ ਅੰਮ੍ਰਿਤਸਰ, ਰੋਹਤਕ ਵਿਚ ਸੜਕਾਂ ‘ਤੇ ਉਤਰੇ ਕਿਸਾਨ
ਕਿਸਾਨਾਂ ਨੇ ਸੜਕਾਂ ਜਾਮ ਕਰਕੇ ਰੋਕੀ ਆਵਾਜਾਈ