ਖੇਤੀਬਾੜੀ
ਗੰਨਾ ਸੰਘਰਸ਼ ਕਮੇਟੀ ਨੇ ਗੰਨੇ ਦੇ ਬਕਾਏ ਨੂੰ ਲੈ ਕੇ ਅਣਮਿਥੇ ਸਮੇਂ ਲਈ ਮੁੱਖ ਮਾਰਗ 'ਤੇ ਲਾਇਆ ਜਾਮ
ਖੰਡ ਮਿੱਲ ਧੂਰੀ ਵਲੋਂ ਲੱਗਪਗ 50 ਕਰੋੜ ਦੀ ਬਕਾਇਆ ਰਹਿੰਦੀ ਅਦਾਇਗੀ ਨਾ ਕੀਤੇ ਜਾਣ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ 'ਤੇ ਆਧਾਰਿਤ ਗੰਨਾ ਸੰਘਰਸ਼ ਕਮੇਟੀ ਵੱਲੋਂ........
ਹਲਦੀ ਦੀ ਖੇਤੀ
ਹਲਦੀ ਇਕ ਸਦਾਬਹਾਰ ਬੂਟੀ ਹੈ ਅਤੇ ਦੱਖਣੀ ਏਸ਼ੀਆ ਦੀ ਫਸਲ ਹੈ। ਇਸ ਨੂੰ "ਭਾਰਤੀ ਕੇਸਰ" ਵੀ ਕਿਹਾ ਜਾਂਦਾ ਹੈ ਅਤੇ ਇਹ ਇਕ ਮਹੱਤਵਪੂਰਨ ਮਸਾਲਾ ਹੈ। ਇਹ ਰਸੋਈ ਦਾ ...
ਬੇਮੌਸਮੀ ਮੀਂਹ ਨੇ ਤੋੜਿਆ ਕਿਸਾਨਾਂ ਦਾ ਲੱਕ, ਕਿਲੋ ਮਗਰ ਪਿਆ ਐਨਾ ਘਾਟਾ
ਪੰਜਾਬ ਦੇ ਆਲੂ ਉਤਪਾਦਕ ਕਿਸਾਨ ਫਿਰੋ ਤੋਂ ਸੰਕਟ ਵਿੱਚ ਵਿਏੱਖ ਰਹੇ ਹਨ। ਇੱਕ ਤਾਂ ਉਨ੍ਹਾਂ ਨੂੰ ਆਲੂ ਦਾ ਉਚਿਤ ਮੁੱਲ ਨਹੀਂ ਮਿਲ ਰਿਹਾ, ਦੂਜੇ ਬੇਮੌਸਮੀ ਮੀਂਹ...
ਕੀੜਿਆਂ ਦਾ ਘੱਟਣਾ ਦੁਨੀਆਂ ਲਈ ਬਣ ਸਕਦਾ ਹੈ ਖ਼ਤਰਾ
ਕੁਝ ਕੀੜੇ ਅਜਿਹੇ ਵੀ ਹੁੰਦੇ ਹਨ ਜੋ ਕਿਸਾਨਾਂ ਦੇ ਦੋਸਤ ਮੰਨੇ ਜਾਂਦੇ ਹਨ ਭਾਵ ਕਿ ਖੇਤੀ ਲਈ ਲਾਹੇਵੰਦ ਹੁੰਦੇ ਹਨ।
ਹੁਣ ਗੰਨੇ ਦੀ ਬਿਜਾਈ,ਕਟਾਈ ਤੇ ਸਫ਼ਾਈ ਲਈ ਨਹੀਂ ਮਜ਼ਦੂਰਾਂ ਦੀ ਲੋੜ, ਆ ਗਈ ਇਹ ਤਕਨੀਕ
Now the need for workers for sowing of cane, harvesting and cleaning...
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮਾਰਚ ਮਹੀਨੇ ਲੱਗਣ ਵਾਲੇ ਕਿਸਾਨ ਮੇਲਿਆਂ ਦੀ ਸੂਚੀ ਜਾਰੀ
ਹਰ ਵਾਰ ਦੀ ਤਰ੍ਹਾਂ ਸਾਉਣੀ ਦੀਆਂ ਫ਼ਸਲਾਂ ਸਬੰਧੀ ਨਵੇਂ ਬੀਜ ਅਤੇ ਨਵੀਂ ਰਿਸਰਚ ਉੱਤੇ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲੇ ਲਗਵਾਏ ਜਾਣਗੇ। ਇਸਦੇ ਲਈ ਯੂਨੀਵਰਸਿਟੀ...
Dog Farm ਕਰਨ ਵਾਲੇ ਦੇਣ ਇਨ੍ਹਾਂ ਖਾਸ ਗੱਲਾਂ ਵੱਲ ਧਿਆਨ, ਕਮਾਈ ਹੋ ਜਾਵੇਗੀ ਦੁੱਗਣੀ
ਜੇਕਰ ਤੁਸੀ ਸਿਰਫ਼ 40 ਤੋਂ 50 ਹਜਾਰ ਰੁਪਏ ਵਿਚ ਅਜਿਹਾ ਕੋਈ ਬਿਜਨਸ ਕਰਨ ਦੀ ਸੋਚ ਰਹੇ ਹੋ, ਜਿਸ ਵਿਚ ਮਿਹਨਤ ਵੀ ਜਿਆਦਾ ਨਹੀਂ ਹੋਵੇ ਅਤੇ ਸਾਲ ਭਰ ਵਿੱਚ...
MA.Med ਲੈਕਚਰਾਰ ਕੁਲਦੀਪ ਕੌਰ ਨੇ ਨੌਕਰੀ ਛੱਡ ਖੋਲ੍ਹਿਆ ਡੇਅਰੀ ਫਾਰਮ, ਹੁਣ ਕਮਾ ਰਹੀ 1 ਲੱਖ ਮਹੀਨਾ
ਐਮਏ.ਐਮਐਡ ਕੁਲਦੀਪ ਕੌਰ ਨੇ ਕੋਟਕਪੂਰੇ ਦੇ ਇੱਕ ਨਿਜੀ ਕਾਲਜ ਵਿੱਚ ਮਿਲੀ ਨੌਕਰੀ ਛੱਡ ਸਵੈਰੁਜ਼ਗਾਰ ਨੂੰ ਚੁਣਿਆ। ਅੱਜ ਉਹ ਅਪਣੇ ਆਪ ਹੋਰਨਾਂ ਨੂੰ ਰੁਜ਼ਗਾਰ ਦੇ ਰਹੀ ਹੈ....
ਅੰਬ ਦੀ ਖੇਤੀ
ਅੰਬ ਨੂੰ ਸਾਰੇ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਇਸ ਦੀ ਖੇਤੀ ਭਾਰਤ ਵਿਚ ਪੁਰਾਣੇ ਸਮਿਆਂ ਤੋਂ ਕੀਤੀ ਜਾਂਦੀ ਹੈ। ਅੰਬ ਤੋਂ ਸਾਨੂੰ ਵਿਟਾਮਿਨ ਏ ਅਤੇ ਸੀ ...
ਪਪੀਤੇ ਦੀ ਖੇਤੀ
ਪੰਜਾਬ ਵਿਚ ਵੀ ਪਪੀਤੇ ਦੀ ਖੇਤੀ ਵੱਲ ਕਿਸਾਨਾਂ ਦਾ ਵੀ ਉਤਸ਼ਾਹ ਵੱਧ ਰਿਹਾ ਹੈ। ਪਪੀਤਾ ਤੇਜੀ ਨਾਲ ਵਧਣ ਵਾਲਾ ਪੌਦਾ ਹੈ, ਜੋ ਲੰਬੇ ਸਮੇਂ ਤਕ ਫਲ਼ ਦਿੰਦਾ ਹੈ ਅਤੇ ਇਸ ...