ਖੇਤੀਬਾੜੀ
ਕਰਜ਼ੇ ਤੋਂ ਪ੍ਰੇਸ਼ਾਨ ਦੋ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ
38 ਸਾਲਾ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਸਲਾਰ ਨੇ ਵਧਦੇ ਕਰਜ਼ੇ ਕਾਰਨ ਮਾਨਸਿਕ ...
ਕਿਸਾਨਾਂ ਦਾ ਐਲਾਨ : 1 ਤੋਂ 10 ਤਕ ਬੰਦ ਹੋਵੇਗੀ ਸ਼ਹਿਰਾਂ ਨੂੰ ਜ਼ਰੂਰੀ ਚੀਜ਼ਾਂ ਦੀ ਸਪਲਾਈ
ਕਈ ਕਿਸਾਨ ਜਥੇਬੰਦੀਆਂ ਨੇ ਸਾਰੇ ਦੇਸ਼ ਦੇ ਸ਼ਹਿਰਾਂ ਵਿਚ ਫਲਾਂ, ਸਬਜ਼ੀਆਂ ਅਤੇ ਦੁੱਧ ਦੀ ਸਪਲਾਈ 1 ਤੋਂ 10 ਜੂਨ ਤਕ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ
ਦਸੂਹਾ,ਨੇੜਲੇ ਪਿੰਡ ਉਸ਼ਮਾਨ ਸ਼ਹੀਦ ਵਿਖੇ ਕਿਸਾਨ ਵਲੋਂ ਬੈਂਕ ਤੋਂ ਲਿਆ ਕਰਜ਼ਾ ਵਾਪਸ ਨਾ ਹੋਣ ਕਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ...
ਸੂਬੇ 'ਚ 126.04 ਲੱਖ ਮੀਟ੍ਰਿਕ ਟਨ ਕਣਕ ਵਿਚੋਂ 97.29 ਫ਼ੀ ਸਦੀ ਕਣਕ ਦੀ ਚੁਕਾਈ
15 ਮਈ ਤੱਕ ਸੂਬੇ ਦੀਆਂ ਵੱਖ-ਵੱਖ ਮੰਡੀਆਂ ਵਿਚੋਂ ਕੁੱਲ 126.04 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ। ਜਿਸ ਵਿਚੋਂ ਸਰਕਾਰੀ ਏਜੰਸੀਆਂ ਅਤੇ ਨਿੱਜੀ ਵਪਾਰੀਆਂ ਵੱਲੋਂ...
ਆੜ੍ਹਤੀਆਂ ਤੇ ਮਜ਼ਦੂਰਾਂ ਨੇ ਵੇਅਰ ਹਾਊਸ ਦਫ਼ਤਰ ਅੱਗੇ ਧਰਨਾ ਦਿਤਾ
ਮਾਛੀਵਾੜਾ ਅਨਾਜ ਮੰਡੀ ਵਿਚ ਕਣਕ ਦੀ ਆਮਦ ਬਿਲਕੁਲ ਬੰਦ ਹੋ ਚੁੱਕੀ ਹੈ ਪਰ ਬੋਰੀਆਂ ਦੇ ਅੰਬਾਰ ਮੰਡੀ ਦੇ ਫੜ੍ਹਾਂ ਵਿਚ ਲੱਗੇ ਹੋਏ ਹਨ ਅਤੇ ਲਿਫਟਿੰਗ ਨਾ ਹੋਣ ...
ਪੀੜਤ ਕਿਸਾਨਾਂ ਨੂੰ ਕਾਰ ਸੇਵਾ ਵਾਲੇ ਬਾਬਿਆਂ ਨੇ 131 ਕੁਇੰਟਲ ਕਣਕ ਸੌਂਪੀ
ਪਿਛਲੇ ਦਿਨੀਂ ਨੇੜ੍ਹਲੇ ਪਿੰਡ ਸਤਿਆਣਾ ਤੇ ਜਿਓਣੇਵਾਲ ਵਿਖੇ ਅੱਗ ਲੱਗਣ ਨਾਲ ਕਈ ਕਿਸਾਨਾਂ ਦੀ ਪੱਕ ਕੇ ਤਿਆਰ ਖੜ੍ਹੀ ਫਸਲ ਸੜ੍ਹ ਕੇ ਸੁਆਹ ਹੋ ਗਈ ਸੀ ਅਤੇ ...
ਸੂਬੇ ਵਿਚ ਹੁਣ ਤਕ 124.51 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ 10 ਮਈ ਤੱਕ ਕੁੱਲ 124.54 ਲੱਖ ਮੀਟ੍ਰਿਕ ਟਨ....
ਕਣਕ ਦੀ ਲਿਫ਼ਟਿੰਗ ਨਾ ਹੋਣ 'ਤੇ ਆੜ੍ਹਤੀਆਂ ਤੇ ਮਜ਼ਦੂਰਾਂ ਨੇ ਲਾਇਆ ਗੁਦਾਮਾਂ ਅੱਗੇ ਧਰਨਾ
ਮੰਡੀ ਵਿਚੋਂ ਕਣਕ ਪੂਰੀ ਤਰਾਂ ਚੁੱਕਣ ਤਕ ਧਰਨਾ ਜਾਰੀ ਰੱਖਣ ਦੀ ਚੇਤਾਵਨੀ
ਕਿਸਾਨ ਖੇਤੀ ਧੰਦੇ ਨਾਲ ਪਸ਼ੂ ਪਾਲਣ ਕਿੱਤਾ ਵੀ ਅਪਨਾਉਣ : ਬਲਬੀਰ ਸਿੰਘ ਸਿੱਧੂ
ਇੰਡੋ ਕਨੇਡੀਅਨ ਸੂਰ ਫਾਰਮ ਕੋਟਲੀ ਦੀ ਕੀਤੀ ਸ਼ਲਾਘਾ
ਡੇਅਰੀ ਫਾਰਮਿੰਗ ਦੇ ਧੰਦੇ 'ਚੋਂ 50 ਤੋਂ 60 ਹਜ਼ਾਰ ਪ੍ਰਤੀ ਮਹੀਨਾ ਬਚਤ ਕਰ ਰਿਹਾ ਸੁਖਵਿੰਦਰ ਸਿੰਘ
ਪਿੰਡ ਕੰਡਾਲਾ ਦੇ ਨੌਜਵਾਨ ਕਿਸਾਨ ਸੁਖਵਿੰਦਰ ਸਿੰਘ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਨੌਜਵਾਨਾਂ ਲਈ ਮਿਸਾਲ ਬਣ ਰਿਹਾ ਹੈ।