ਖੇਤੀਬਾੜੀ
Farmer News: ਗੁਰਮੀਤ ਸਿੰਘ ਖੁੱਡੀਆਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 1 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ ਕਰਨ ਦੇ ਹੁਕਮ
Farmer News: • ਡੀ.ਸੀ. ਸੰਗਰੂਰ ਨੂੰ ਭਗਵਾਨਪੁਰਾ ਸ਼ੂਗਰ ਮਿੱਲ ਤੋਂ ਕਿਸਾਨਾਂ ਨੂੰ ਬਕਾਇਆ ਰਾਸ਼ੀ ਇਸ ਮਹੀਨੇ ਦੇ ਅੰਤ ਤੱਕ ਜਾਰੀ ਕਰਵਾਉਣ ਲਈ ਕਿਹਾ
Farming News: ਮਟਰਾਂ ਦਾ ਝਾੜ ਵਧਾਉਣ ਲਈ ਫ਼ਸਲ 'ਤੇ ਕਰੋ ਇਸ ਦਵਾਈ ਦੀ ਵਰਤੋਂ, ਜਾਣੋ ਕਿਵੇਂ ਵਰਤੀਏ?
ਖੇਤ ਤਿਆਰ ਕਰਦੇ ਸਮੇਂ ਪ੍ਰਤੀ ਏਕੜ ਖੇਤ ਵਿੱਚ 04 ਤੋਂ 05 ਟਨ ਗੋਬਰ ਦੀ ਖਾਦ ਪਾਓ।
German Farmers Protest: ਟੈਕਸ ਛੋਟਾਂ ਨੂੰ ਖ਼ਤਮ ਕਰਨ ਦੇ ਵਿਰੋਧ ਵਿਚ ਜਰਮਨੀ ਦੀਆਂ ਸੜਕਾਂ 'ਤੇ ਉੱਤਰੇ ਕਿਸਾਨ
German Farmers Protest: ਲਗਭਗ 3,000 ਟਰੈਕਟਰ ਤੇ 2,000 ਟਰੱਕ ਲੈ ਕੇ ਕਿਸਾਨ ਕਰ ਰਹੇ ਪ੍ਰਦਰਸ਼ਨ
Punjab News: ਪੰਜਾਬ ਦੇ ਇਸ ਜ਼ਿਲ੍ਹੇ ਵਿਚ ਪਸ਼ੂਆਂ ’ਚ ਫੈਲੀ ਬੀਮਾਰੀ! ਹੁਣ ਤਕ ਕਰੀਬ 100 ਪਸ਼ੂਆਂ ਦੀ ਮੌਤ
ਫਿਲਹਾਲ ਡਾਕਟਰਾਂ ਦੀ ਟੀਮ ਮੌਤ ਦੇ ਕਾਰਨਾਂ ਦੀ ਜਾਂਚ 'ਚ ਜੁਟੀ ਹੈ।
Farmers Protest: ਕਿਸਾਨ ਮੋਰਚੇ ਲਈ ਦਿੱਲੀ ਕੂਚ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਨੇ ਕੀਤੀ ਕਨਵੈਨਸ਼ਨ
ਪਾਣੀਆਂ ਦੇ ਮਸਲੇ ਦਾ ਕੇਂਦਰ ਤੋਂ ਪੱਕਾ ਹੱਲ ਕਰਨ ਦੀ ਕੀਤੀ ਮੰਗ
Farmer Suicide News: ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਮ੍ਰਿਤਕ ਕਿਸਾਨ ਸਿਰ ਸੀ 25 ਲੱਖ ਤੋਂ ਵੱਧ ਕਰਜ਼ਾ
Kisan Haveli News: ਕਿਸਾਨ ਭਵਨ ਅਤੇ ਕਿਸਾਨ ਹਵੇਲੀ ਦੀ ਆਨਲਾਈਨ ਬੁਕਿੰਗ ਹੋਈ ਸ਼ੁਰੂ
Kisan Haveli News: ਵਿੱਤੀ ਸਾਲ 2023-24 (ਦਸੰਬਰ ਤੱਕ) ਵਿੱਚ ਕਿਸਾਨ ਭਵਨ ਰਾਹੀਂ 2,63,34,730 ਰੁਪਏ ਦੀ ਆਮਦਨ
How to Grow Garlic: ਕਿਵੇਂ ਕੀਤੀ ਜਾਵੇ ਲੱਸਣ ਦੀ ਖੇਤੀ
ਵੱਡੇ ਪੱਧਰ ਤੇ ਲੱਸਣ ਦੀ ਖੇਤੀ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਉੜੀਸਾ, ਉਤਰ ਪ੍ਰਦੇਸ਼, ਮਹਾਰਾਸ਼ਟਰ , ਪੰਜਾਬ ਅਤੇ ਹਰਿਆਣਾ ਵਿਚ ਕੀਤੀ ਜਾਂਦੀ ਹੈ।
ਚੰਡੀਗੜ੍ਹ 'ਚ ਕਿਸਾਨ ਪੱਕਾ ਮੋਰਚਾ ਲਾਉਣ ਦੀ ਤਿਆਰੀ 'ਚ, 18 ਜਨਵਰੀ ਤੋਂ ਸ਼ੁਰੂ ਹੋਵੇਗਾ ਪ੍ਰਦਰਸ਼ਨ
SYL ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ
Chrysanthemum Cultivation: ਗੁਲਦਾਉਦੀ ਦੀ ਖੇਤੀ ਨਾਲ ਘਰ ਨੂੰ ਲਗਾਓ ਚਾਰ ਚੰਨ, ਪੜ੍ਹੋ ਖੇਤੀ ਕਰਨ ਦਾ ਤਰੀਕਾ
ਗੁਲਦਾਉਦੀ ਇਕ ਬਹੁਤ ਹੀ ਸੁੰਦਰ ਅਤੇ ਪ੍ਰਸਿੱਧ ਪੌਦਾ ਹੈ ਜੋ ਸਰਦੀਆਂ ਦੇ ਮੌਸਮ ਵਿਚ ਖਿੜਦਾ ਹੈ।