ਖੇਤੀਬਾੜੀ
ਝੋਨੇ ਦੀ ਖਰੀਦ ਤੇਜ਼ੀ ਨਾਲ ਜਾਰੀ
66679 ਕਿਸਾਨਾਂ ਨੂੰ 1646.47 ਕਰੋੜ ਰੁਪਏ ਦੀ ਅਦਾਇਗੀ ਕੀਤੀ
ਹੜ੍ਹਾਂ ਨੇ ਪੰਜਾਬ 'ਚ ਮਿੱਟੀ ਦੀ ਬਣਤਰ ਨੂੰ ਵਿਗਾੜਿਆ, ਘਟ ਸਕਦੀ ਹੈ ਪੈਦਾਵਾਰ
ਲੁਧਿਆਣਾ PAU ਦੇ ਵਾਈਸ ਚਾਂਸਲਰ ਸਤਬੀਰ ਗੋਸਲ ਨੇ ਮਿੱਟੀ ਦੀ ਰਿਪੋਰਟ ਨੂੰ ਲੈ ਕੇ ਸਾਂਝੀ ਕੀਤੀ
Farming News: ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਤੇਜ਼
ਮੌਸਮ ਵਿਭਾਗ ਵਲੋਂ ਅਗਲੇ ਦੋ ਦਿਨ ਭਾਰੀ ਬਾਰਿਸ਼ ਦੀ ਚੇਤਾਵਨੀ ਕਾਰਨ ਕਿਸਾਨਾਂ ਨੇ ਝੋਨੇ ਦੀ ਵਾਢੀ ਵਿਚ ਲਿਆਂਦੀ ਤੇਜ਼ੀ
ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜਨ ਦਾ ਰੁਝਾਨ ਪਹਿਲਾਂ ਦੇ ਮੁਕਾਬਲੇ ਘਟਿਆ
ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 80,000 ਤੋਂ ਘਟ ਕੇ 10 ਤੋਂ 12 ਹਜ਼ਾਰ 'ਤੇ ਆਏ
Rakesh Tikait Mohali Visit : “ਕੇਂਦਰ ਸਰਕਾਰ ਕਿਸਾਨਾਂ ਤੇ ਸਿੱਖਾਂ ਨਾਲ ਕਰਦੀ ਹੈ ਨਫ਼ਰਤ”
Rakesh Tikait Mohali Visit : ਮੋਹਾਲੀ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕੇਂਦਰ ਸਰਕਾਰ 'ਤੇ ਹਮਲਾ
ਤੇਜ਼ ਹਨ੍ਹੇਰੀ ਅਤੇ ਬੇਮੌਸਮੀ ਬਰਸਾਤ ਕਾਰਨ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ
ਨੁਕਸਾਨ ਦਾ ਜਾਇਜ਼ਾ ਲੈ ਕੇ ਤੁਰੰਤ ਗਿਰਦਾਵਰੀ ਕੀਤੀ ਜਾਵੇ: ਕਿਸਾਨ
Farming News: ਅਗਾਂਹਵਧੂ ਕਿਸਾਨ ਚਮਕੌਰ ਸਿੰਘ ਕਿਸਾਨਾਂ ਲਈ ਬਣਿਆ ਪ੍ਰੇਰਨਾ ਸਰੋਤ
ਝੋਨੇ ਦੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਵਾਤਾਵਰਣ ਦਾ ਬਣਿਆ ਰਖਵਾਲਾ
Punjab Government ਨੇ ਸਵਾਂ ਨਦੀ ਨੂੰ ਚੈਨਲਾਈਜ਼ ਕਰਨ ਦੀ ਬਣਾਈ ਯੋਜਨਾ
ਭਿਆਨਕ ਹੜ੍ਹਾਂ ਤੋਂ ਬਾਅਦ, ਭਵਿੱਖ ਸੰਭਾਲਣ ਦੀ ਯੋਜਨਾ
ਕਿਸਾਨਾਂ ਨੇ ਪ੍ਰਸ਼ਾਸਨ ਨੂੰ ਪਰਾਲੀ ਚੁਕਵਾਉਣ ਦੀ ਕੀਤੀ ਅਪੀਲ
ਬੇਲਰ ਵਾਲੇ ਸਾਡੇ ਖੇਤ 'ਚੋਂ ਪਰਾਲੀ ਨਹੀਂ ਲੈ ਕੇ ਜਾ ਰਹੇ: ਕਿਸਾਨ
ਗੁਰਦਾਸਪੁਰ 'ਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਦੀ ਅਧਿਆਪਕ ਕਰਨਗੇ ਚੈਕਿੰਗ
400 ਦੇ ਕਰੀਬ ਸਰਕਾਰੀ ਅਧਿਆਪਕਾਂ ਦੀ ਲੱਗੀ ਡਿਊਟੀ