ਖੇਤੀਬਾੜੀ
ਪੰਜਾਬ 'ਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ 500 ਤੋਂ ਪਾਰ
ਤਰਨਤਾਰਨ ਜ਼ਿਲ੍ਹਾ 159 ਮਾਮਲਿਆਂ ਨਾਲ ਸਭ ਤੋਂ ਅੱਗੇ
ਪੰਜਾਬ 'ਚ ਹੁਣ ਤਕ 61.01 ਲੱਖ ਮੀਟ੍ਰਿਕ ਟਨ ਝੋਨਾ ਖ਼ਰੀਦਿਆ ਗਿਆ : CM ਭਗਵੰਤ ਮਾਨ
ਕਿਹਾ, ਕਿਸਾਨਾਂ ਨੂੰ 13073 ਕਰੋੜ ਰੁਪਏ ਦੀ ਕੀਤੀ ਗਈ ਅਦਾਇਗੀ
ਦੀਵਾਲੀ ਤੋਂ ਬਾਅਦ ਪੰਜਾਬ 'ਚ AQI ਪਹੁੰਚਿਆ 500 ਤੋਂ ਪਾਰ
ਪਰਾਲੀ ਲਈ ਸਰਕਾਰ ਕਿਸਾਨਾਂ ਦੀ ਮਦਦ ਕਰੇ: ਸਾਬਕਾ ਪ੍ਰੋਫੈਸਰ ਕੇਸਰ ਸਿੰਘ ਭੰਗੂ
Farming News: ਝੋਨੇ ਦਾ ਝਾੜ ਘਟਣ ਕਾਰਨ ਪੰਜਾਬ ਦੇ ਖ਼ਰੀਦ ਟੀਚੇ ਤੋਂ ਪਛੜਨ ਦੀ ਸੰਭਾਵਨਾ
Farming News ਸਰਕਾਰ ਵਲੋਂ 175 ਲੱਖ ਮੀਟਰਕ ਟਨ ਦਾ ਮਿਥਿਆ ਟੀਚਾ ਪੂਰਾ ਹੋਣਾ ਮੁਸ਼ਕਲ, ਝਾੜ ਘਟਣ ਕਾਰਨ ਟੀਚਾ 135 ਤੋਂ 140 ਲੱਖ ਮੀਟਰਕ ਟਨ ਤੋਂ ਪਾਰ ਹੋਣ 'ਤੇ ਵੀ ਸ਼ੰਕੇ
ਕਿਸਾਨਾਂ ਦੀ ਸੇਵਾ ਹੀ ਰੱਬ ਦੀ ਸੇਵਾ ਹੈ: ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ
‘ਹਰ ਕਿਸਾਨ ਦੀ ਆਮਦਨ ਦੁੱਗਣੀ ਕਰਨਾ ਅਤੇ ਆਤਮਨਿਰਭਰ, ਖੁਸ਼ਹਾਲ ਭਾਰਤ ਦਾ ਨਿਰਮਾਣ ਕਰਨਾ ਸਾਡਾ ਟੀਚਾ'
ਸੂਬੇ 'ਚ ਕਿਸਾਨਾਂ ਨੂੰ ਝੋਨੇ ਦੀ 7472 ਕਰੋੜ ਰੁਪਏ ਦੀ ਅਦਾਇਗੀ
ਹੜ੍ਹਾਂ ਦੇ ਬਾਵਜੂਦ ਪੰਜਾਬ ਵੱਲੋਂ 175 ਲੱਖ ਮੀਟਰਕ ਟਨ ਝੋਨੇ ਦਾ ਖਰੀਦ ਦਾ ਟੀਚਾ
Gurdaspur Farmer Suicide News: ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਖ਼ੁਦਕੁਸ਼ੀ
Gurdaspur Farmer Suicide News: ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਡੁੱਲਟ ਨਾਲ ਸਬੰਧਿਤ ਸੀ ਕਿਸਾਨ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵਿਚ ਇਕ ਵੱਡੇ ਘਪਲੇ ਦਾ ਪਰਦਾਫਾਸ਼
31.1 ਲੱਖ ਲਾਭਪਾਤਰੀਆਂ ਦੇ ਪਤੀ-ਪਤਨੀ ਹੋਣ ਦਾ ਸ਼ੱਕ
ਪੰਜਾਬ ਸਰਕਾਰ ਨੇ ਝੋਨੇ ਦੀ ਅੰਤਰ-ਰਾਜੀ ਗ਼ੈਰ-ਕਾਨੂੰਨੀ ਢੋਆ-ਢੁਆਈ 'ਤੇ ਕੱਸਿਆ ਸ਼ਿਕੰਜਾ
ਕੋਟਕਪੂਰਾ ਦੇ ਸ਼ੈੱਲਰ ਮਾਲਕ ਸਮੇਤ 6 ਵਿਅਕਤੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ
ਹਰ ਗੱਲ ਉਤੇ ਕਿਸਾਨਾਂ ਨੂੰ ਜੇਲ ਭੇਜਣਾ, ਦੋਸ਼ੀ ਠਹਿਰਾਉਣਾ ਨਿਆਂ ਨਹੀਂ : Green Tribunal
ਪੰਜਾਬ ਦੀ ਪਰਾਲੀ ਦਾ ਪ੍ਰਦੂਸ਼ਣ ਦਿੱਲੀ ਕਿਵੇਂ ਜਾ ਸਕਦਾ : ਜਸਟਿਸ ਅਗਰਵਾਲ