ਖੇਤੀਬਾੜੀ
ਕਿਸਾਨਾਂ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਦਿੱਤਾ ਮੰਗ ਪੱਤਰ
326 ਪਰਿਵਾਰਾਂ ਦੇ ਮੈਂਬਰਾਂ ਨੂੰ ਹੀ ਨੌਕਰੀਆਂ ਦਿੱਤੀਆਂ ਗਈਆਂ ਹਨ ਬਾਕੀਆਂ ਦਾ ਕੀ ਬਣਿਆ। ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ ਜਾਵੇ।
ਪਰਾਲੀ ਨਾ ਸਾੜਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ!
ਪਰਾਲੀ ਸਾੜਨ ਕਰ ਕੇ ਜ਼ਹਿਰੀਲੀਆਂ ਗੈਸਾਂ ਕਾਰਬਨ ਮੋਨੋਆਕਸਾਈਡ, ਲਾਲ ਕਣਾਂ ਨਾਲ ਕਿਰਿਆ ਕਰ ਕੇ ਖ਼ੂਨ ਦੀ ਆਕਸੀਜਨ ਲਿਜਾਣ ਦੀ ਸਮਰੱਥਾ ਘਟਾਉਂਦੀ ਹੈ
ਕਿਵੇਂ ਕਰੀਏ ਅੰਜੀਰ ਦੀ ਖੇਤੀ, ਪੜ੍ਹੋ ਬਿਜਾਈ ਤੋਂ ਕਟਾਈ ਤੱਕ ਦੀ ਪੂਰੀ ਜਾਣਕਾਰੀ
ਅੰਜੀਰ ਮੋਰੇਸੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਗਰਮੀ ਦਾ ਲੰਬਾ ਮੌਸਮ ਅੰਜੀਰ ਦੀ ਕਾਸ਼ਤ ਅਨੁਕੂਲ ਹੈ
ਕਿਵੇਂ ਕੀਤੀ ਜਾਂਦੀ ਹੈ ਮਿਰਚ ਦੀ ਖੇਤੀ, ਇਹ ਹਨ ਮਿਰਚ ਦੀਆਂ ਵੱਖ-ਵੱਖ ਕਿਸਮਾਂ
ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ।
ਕਿਵੇਂ ਕਰੀਏ ਅਦਰਕ ਦੀ ਖੇਤੀ, ਪੜ੍ਹੋ ਬਿਜਾਈ ਤੋਂ ਕਟਾਈ ਤੱਕ ਦੀ ਪੂਰੀ ਜਾਣਕਾਰੀ
ਅਦਰਕ ਭਾਰਤ ਦੀ ਇਕ ਅਹਿਮ ਮਸਾਲੇ ਵਾਲੀ ਫਸਲ ਹੈ
ਕਿਵੇਂ ਕਰੀਏ ਕਣਕ ਦੀ ਖੇਤੀ, ਪੜ੍ਹੋ ਬਿਜਾਈ ਤੋਂ ਕਟਾਈ ਦੀ ਪੂਰੀ ਜਾਣਕਾਰੀ
ਵਿਸ਼ਵ ਵਿੱਚ ਪੈਦਾ ਹੋਣ ਵਾਲੀ ਕਣਕ ਦੀ ਪੈਦਾਵਾਰ ਵਿੱਚ ਭਾਰਤ ਦਾ ਯੋਗਦਾਨ 8.7 ਫੀਸਦੀ ਹੈ।
ਕਿਵੇਂ ਕਰੀਏ ਬਰੌਕਲੀ ਦੀ ਖੇਤੀ, ਲਓ ਬਿਜਾਈ ਤੋਂ ਕਟਾਈ ਤੱਕ ਦੀ ਪੂਰੀ ਜਾਣਕਾਰੀ
ਇਹ ਆਇਰਨ, ਕੈਲਸ਼ੀਅਮ ਅਤੇ ਵਿਟਾਮਿਨ ਆਦਿ ਪੋਸ਼ਣ ਦਾ ਇੱਕ ਵਧੀਆ ਸਰੋਤ ਹੈ
ਕਿਵੇਂ ਕਰੀਏ ਚੁਕੰਦਰ ਦੀ ਖੇਤੀ, ਪੜ੍ਹੋ ਬਿਜਾਈ ਤੋਂ ਕਟਾਈ ਤੱਕ ਦੀ ਪੂਰੀ ਜਾਣਕਾਰੀ
ਚੁਕੰਦਰ ਨੂੰ “ਗਾਰਡਨ ਬੀਟ” ਵੀ ਕਿਹਾ ਜਾਂਦਾ
ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ 'ਤੇ ਰਾਜ ਭਵਨ ਵੱਲ ਮਾਰਚ ਕਰਨਗੇ ਕਿਸਾਨ, SKM ਨੇ ਕੀਤਾ ਐਲਾਨ
ਸਾਰੇ ਸੂਬਿਆਂ ਵਿਚ ਰਾਜਭਵਨ ਮਾਰਚ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਕਿਸਾਨ ਜਥੇਬੰਦੀਆਂ ਵੀ ਇਸ ਦੇ ਲਈ ਬੈਠਕਾਂ ਕਰ ਰਹੇ ਹਨ।
ਘਰ ਅੰਦਰ ਪੌਦੇ ਉਗਾਉਣ ਲਈ ਪੜ੍ਹੋ ਇਹ ਮਹੱਤਵਪੂਰਣ ਸੁਝਾਅ
ਪੌਦਿਆਂ ਦੀ ਚੋਣ ਕਰਨ ਤੋਂ ਪਹਿਲਾਂ ਜੜ੍ਹਾਂ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ