ਖੇਤੀਬਾੜੀ
ਪਰਾਲੀ ਦੇ ਪ੍ਰਬੰਧਨ ਵਿਚ ਪੰਜਾਬ ਤੇ ਦਿੱਲੀ ਸਰਕਾਰ ਦੀ ਸਾਂਝੀ ਵੱਡੀ ਪਹਿਲ
ਪੰਜਾਬ ਵਿਚ ਪੂਸਾ ਬਾਇਓ ਡੀ-ਕੰਪੋਜ਼ਰ ਦਾ 5000 ਏਕੜ ਵਿਚ ਪਾਇਲਟ ਪ੍ਰੋਜੈਕਟ ਕੀਤਾ ਜਾਵੇਗਾ ਸ਼ੁਰੂ: ਕੁਲਦੀਪ ਸਿੰਘ ਧਾਲੀਵਾਲ
ਚਾਈਨਾ ਵਾਇਰਸ ਨਾਲ 34 ਹਜ਼ਾਰ ਹੈਕਟੇਅਰ ਝੋਨੇ ਦੀ ਫ਼ਸਲ ਬਰਬਾਦ
14 ਜ਼ਿਲ੍ਹਿਆਂ 'ਚ ਜੇ.ਡੀ. ਪੀਏਯੂ ਦਾ ਬੀਜ ਪੀਆਰ 131 ਵੀ ਨਹੀਂ ਰਿਹਾ ਅਛੂਤਾ
PM ਮੋਦੀ ਨੇ ਵਿਸ਼ਵ ਡੇਅਰੀ ਸੰਮੇਲਨ ਦਾ ਕੀਤਾ ਉਦਘਾਟਨ, ਕਿਹਾ- ਕਿਸਾਨਾਂ ਨੂੰ ਹੋਵੇਗਾ ਵੱਡਾ ਫ਼ਾਇਦਾ
ਡੇਅਰੀ ਖੇਤਰ ਦੀ ਸਮਰੱਥਾ ਨਾ ਸਿਰਫ਼ ਪੇਂਡੂ ਅਰਥਵਿਵਸਥਾ ਨੂੰ ਹੁਲਾਰਾ ਦਿੰਦੀ ਹੈ, ਸਗੋਂ ਇਹ ਦੁਨੀਆ ਭਰ ਦੇ ਕਰੋੜਾਂ ਲੋਕਾਂ ਲਈ ਰੋਜ਼ੀ-ਰੋਟੀ ਦਾ ਇੱਕ ਵੱਡਾ ਸਰੋਤ ਵੀ ਹੈ।
ਪਰਾਲ਼ੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਨਕਦ ਰਾਸ਼ੀ ਦੇਣ ਦੀ ਪੇਸ਼ਕਸ਼ ਕੇਂਦਰ ਨੇ ਠੁਕਰਾਈ
ਕੇਂਦਰ ਵੱਲੋਂ 1500 ਰੁਪਏ ਪ੍ਰਤੀ ਏਕੜ ਦਾ ਭੁਗਤਾਨ ਕਰਨ ਦੀ ਗੱਲ ਆਖੀ ਗਈ ਸੀ
ਸਮਰਾਲਾ ਵਿਚ 14 ਗਊਆਂ ਦੀ ਮੌਤ, ਹਰੇ ਚਾਰੇ ਵਿਚ ਨਾਈਟਰੇਟ ਦੀ ਵੱਧ ਮਾਤਰਾ ਬਣੀ ਮੌਤ ਦਾ ਕਾਰਨ
ਡਾ. ਜਸਵਿੰਦਰ ਕੌਰ ਨੇ ਦੱਸਿਆ ਕਿ ਹਰੇ ਚਾਰੇ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਸ ਵਿਚ ਨਾਈਟਰੇਟ ਦੀ ਮਾਤਰਾ ਜ਼ਿਆਦਾ ਪਾਈ ਗਈ |
ਨਰਮੇ ਦੀ ਫ਼ਸਲ 'ਤੇ ਆੜ੍ਹਤ ਬਾਰੇ ਫ਼ੈਸਲਾ ਲੈਣ ਲਈ 9 ਮੈਂਬਰੀ ਕਮੇਟੀ ਦਾ ਗਠਨ
ਆੜਤੀਆਂ, ਨਰਮਾਂ ਕਿਸਾਨਾਂ, ਕਾਟਨ ਫੈਕਟਰੀਆਂ ਦੇ 2-2 ਨੁਮਾਇੰਦੇ ਅਤੇ ਸਰਕਾਰ ਦੇ 3 ਨੁਮਾਇੰਦੇ ਕਮੇਟੀ ਵਿਚ ਸ਼ਾਮਲ
ਟੈਕਸ ਭਰਨ ਵਾਲੇ ਹੀ ਖਾ ਗਏ ਕਿਸਾਨਾਂ ਦਾ ਪੈਸਾ, 21 ਲੱਖ ਫਰਜ਼ੀ ਖਾਤਿਆਂ 'ਚ ਗਏ PM ਕਿਸਾਨ ਯੋਜਨਾ ਦੇ 46 ਅਰਬ
ਖੇਤੀਬਾੜੀ ਮੰਤਰੀ ਨੇ ਕਿਹਾ- ਰਿਕਵਰੀ ਹੋਵੇਗੀ
3400 ਕਰੋੜ ਰੁਪਏ ਤੋਂ ਵੱਧ ਦੇ ਭੁਗਤਾਨ ਜਾਰੀ, ਵਿੱਤ ਮੰਤਰੀ ਚੀਮਾ ਵੱਲੋਂ ਵਿੱਤੀ ਸੰਕਟ ਸਬੰਧੀ ਅਫਵਾਹਾਂ ਦਾ ਖੰਡਨ
ਤਨਖਾਹ ਤੇ ਜੀਪੀਐਫ ਲਈ 2719 ਕਰੋੜ, ਬਿਜਲੀ ਸਬਸਿਡੀ ਲਈ 600 ਕਰੋੜ ਤੇ ਸ਼ੂਗਰਫੈੱਡ ਨੂੰ 75 ਕਰੋੜ ਰੁਪਏ ਜਾਰੀ
ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜਤ ਕਿਸਾਨਾਂ ਲਈ 32 ਕਰੋੜ ਦੀ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕਰਨ ਦੇ ਹੁਕਮ
ਸੰਕਟ ਦੇ ਸਮੇਂ ਹੜ੍ਹ ਪੀੜਤਾਂ ਦੀ ਸਾਰ ਨਾ ਲੈਣ ਲਈ ਤਤਕਾਲੀ ਸਰਕਾਰ ਦੇ ਰਵੱਈਏ ਦੀ ਆਲੋਚਨਾ
ਪੰਜਾਬ ਦਾ ਸਭ ਤੋਂ ਵੱਧ ਖ਼ੁਦਕੁਸ਼ੀਆਂ ਵਾਲਾ ਪਿੰਡ, ਕੁੱਲ ਅਬਾਦੀ 7 ਹਜ਼ਾਰ, 117 ਖੁਦਕੁਸ਼ੀਆਂ
7 ਹਜ਼ਾਰ ਦੀ ਅਬਾਦੀ ਵਾਲੇ ਇਸ ਪਿੰਡ ਵਿਚ ਪਿਛਲੇ 30 ਸਾਲਾਂ ਦੌਰਾਨ 117 ਖੁਦਕੁਸ਼ੀਆਂ ਹੋ ਚੁੱਕੀਆਂ ਹਨ।