ਖੇਤੀਬਾੜੀ
ਹਰੇ ਚਾਰੇ ਲਈ ਕਿਵੇਂ ਕਰੀਏ ਬਰਸੀਮ ਦੀ ਖੇਤੀ?
ਹਰੇ-ਚਾਰੇ ਦਾ ਵੱਧ ਝਾੜ ਲੈਣ ਲਈ ਬਰਸੀਮ ਦੇ ਬੀਜ ਨੂੰ ਜੀਵਾਣੂ ਖਾਦ (ਰਾਈਜੋਬੀਅਮ) ਦਾ ਟੀਕਾ ਲਾਉਣਾ ਬਹੁਤ ਜ਼ਰੂਰੀ ਹੈ।
ਅਰਹਰ ਦੀ ਦਾਲ: ਪੜ੍ਹੋ ਬੀਜਣ ਤੋਂ ਵੱਢਣ ਤੱਕ ਦੀ ਪੂਰੀ ਜਾਣਕਾਰੀ
135 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ ਫਸਲ
CM ਰਿਹਾਇਸ਼ ਦੇ ਬਾਹਰ ਡਟੇ ਕਿਸਾਨ 15 ਅਕਤੂਬਰ ਨੂੰ ਮਨਾਉਣਗੇ ‘ਲਲਕਾਰ ਦਿਵਸ’
ਜ਼ੋਰਦਾਰ ਮੀਂਹ ਕਾਰਨ ਕਿਸਾਨਾਂ ਦੀ ਸਟੇਜ ਅਤੇ ਪੰਡਾਲ ਨੁਕਸਾਨੇ ਗਏ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ।
ਭਿੰਡੀ ਦੀ ਸਫ਼ਲ ਕਾਸ਼ਤ ਦੇ ਉੱਤਮ ਢੰਗ, ਪੜ੍ਹੋ ਬਿਜਾਈ ਤੋਂ ਤੁੜਾਈ ਤੱਕ ਦੀ ਪ੍ਰਕਿਰਿਆ
ਭਿੰਡੀ ਹਲਕੀ ਤੇਜ਼ਾਬੀ ਜ਼ਮੀਨ ਨੂੰ ਸਹਿਣ ਦੀ ਸਮਰੱਥਾ ਰੱਖਦੀ ਹੈ
ਫੁੱਲ ਗੋਭੀ ਦੀ ਕਾਸ਼ਤ ਲਈ ਕਿਹੜਾ ਸਮਾਂ ਹੈ ਸਹੀ?
ਇਸ ਦੀ ਸਫਲ ਖੇਤੀ ਲਈ ਠੰਡਾ ਅਤੇ ਨਮੀ ਵਾਲਾ ਮੌਸਮ ਸਭ ਤੋਂ ਵਧੀਆ ਹੈ। ਇਸ ਦੀ ਚੰਗੀ ਫਸਲ ਲਈ 15-20 ਡਿਗਰੀ ਤਾਪਮਾਨ ਵਧੀਆ ਹੁੰਦਾ ਹੈ।
ਗੰਨਾ ਕਾਸ਼ਤਕਾਰਾਂ ਲਈ ਨਿਰਾਸ਼ਾਜਨਕ ਖ਼ਬਰ, ਨਿੱਜੀ ਖੰਡ ਮਿੱਲਾਂ ਨੇ ਗੰਨਾ ਪੀੜਨ ਤੋਂ ਕੀਤੇ ਹੱਥ ਖੜ੍ਹੇ
ਪੰਜਾਬ ਸਰਕਾਰ ਵਲੋਂ ਗੰਨੇ ਦਾ ਮੁੱਲ 380 ਰੁਪਏ ਪ੍ਰਤੀ ਕੁਇੰਟਲ ਮਿੱਥਣ ਕਾਰਨ ਖੰਡ ਮਿੱਲਾਂ ਗੰਨਾ ਪੀੜਨ ਤੋਂ ਅਸਮਰੱਥ ਹਨ।
ਹੱਕੀ ਮੰਗਾਂ ਲਈ CM ਦੇ ਘਰ ਬਾਹਰ ਮੀਂਹ 'ਚ ਵੀ ਡਟੇ ਕਿਸਾਨ
ਮੀਂਹ ਕਾਰਨ ਨੁਕਸਾਨਿਆ ਗਿਆ ਸਟੇਜ ਤੇ ਪੰਡਾਲ
ਕਿਵੇਂ ਕਰੀਏ ਮਟਰਾਂ ਦੀ ਖੇਤੀ, ਪੜ੍ਹੋ ਬੀਜਣ ਤੋਂ ਵੱਢਣ ਤੱਕ ਦੀ ਪੂਰੀ ਜਾਣਕਾਰੀ
ਮਟਰਾਂ ਦੀ ਖੇਤੀ ਕਿਸੇ ਵੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ
ਖੀਰੇ ਦੀ ਖੇਤੀ ਕਿਸਾਨਾਂ ਲਈ ਲਾਹੇਵੰਦ ਧੰਦਾ! ਜਾਣੋ ਕਿਵੇਂ ਹੁੰਦੀ ਹੈ ਖੀਰੇ ਦੀ ਖੇਤੀ
ਖੀਰੇ ਵਿੱਚ 96% ਪਾਣੀ ਹੁੰਦਾ ਹੈ, ਜੋ ਗਰਮੀ ਦੇ ਮੌਸਮ ਵਿੱਚ ਵਧੀਆ ਹੁੰਦਾ
ਪਰਾਲੀ ਨੂੰ ਅੱਗ ਨਾ ਲਗਾ ਕੇ ਕਈ ਕਿਸਾਨਾਂ ਨੇ ਕੀਤੀ ਚੰਗੀ ਪਹਿਲ, ਬਣਾ ਰਹੇ ਨੇ ਕੁਦਰਤੀ ਖ਼ਾਦ
ਪਿੰਡ ਬਦਰਪੁਰ ਵਿਚ 70 ਫ਼ੀਸਦੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣੀ ਬੰਦ ਕਰ ਦਿੱਤੀ ਹੈ।