ਗਰਮੀਆਂ ਵਿਚ Try ਕਰੋ Mango Falooda ਦੀ ਇਹ ਸਪੈਸ਼ਲ ਰੈਸਿਪੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਗਰਮੀ ਦੇ ਮੌਸਮ ਵਿਚ ਅੰਬ ਤੋਂ ਬਣੀ ਹਰ ਡਿਸ਼ ਸਾਰਿਆਂ ਨੂੰ ਪਸੰਦ ਆਉਂਦੀ ਹੈ।

Mango Falooda
  • ਤੁਲਸੀ ਦੇ ਬੀਜ- 2 ਚੱਮਚ
  • ਪਾਣੀ- 500 ਮਿ.ਲੀ.
  • ਅੰਬ ਦਾ ਸ਼ਰਬਤ (Mango Syrup) - 1 / 3 ਕੱਪ
  • ਜੈਲੇਟਿਨ (Gelatin)- 2 ਚੱਮਚ
  • ਕੱਟਿਆ ਹੋਇਆ ਅੰਬ- 100 ਗ੍ਰਾਮ
  • ਮੈਂਗੋ ਜੈਲੀ- 80 ਗ੍ਰਾਮ
  • ਦੁੱਧ- 500 ਮਿ.ਲੀ.

  • ਫਾਲੂਦਾ ਸੇਵੀਆਂ- 50 ਗ੍ਰਾਮ

  • ਗਾਰਨਿਸ਼ ਕਰਨ ਲਈ ਬਦਾਮ ਅਤੇ ਪਿਸਤਾ

  • ਇਕ ਕੜਾਹੀ ਲਓ। ਇਸ ਵਿਚ ਪਾਣੀ, ਅੰਬ ਦਾ ਸ਼ਰਬਤ ਅਤੇ ਜੈਲੇਟਿਨ ਪਾਓ ਅਤੇ ਪਕਾਓ।
  • ਇਕ ਵਾਰ ਜੈਲੀ ਪੱਕ ਜਾਣ ’ਤੇ ਇਸ ਨੂੰ ਕਟੋਰੇ ਵਿਚ ਪਾਓ ਅਤੇ 1 ਘੰਟੇ ਲਈ ਫਰਿੱਜ ਵਿਚ ਰੱਖੋ।
  • ਹੁਣ ਇਕ ਗਿਲਾਸ ਲਓ ਅਤੇ ਤੁਲਸੀ ਦੇ ਬੀਜ ਪਾਓ। ਗਿਲਾਸ ਵਿਚ ਪਾਣੀ ਪਾਓ ਅਤੇ 1 ਘੰਟੇ ਲਈ ਭਿਓ ਦਿਓ।
  • ਹੁਣ ਅੰਬ ਨੂੰ ਛੋਟੇ ਟੁਕੜਿਆਂ ਵਿਚ ਕੱਟੋ ਅਤੇ ਮੈਂਗੋ ਪਿਊਰੀ ਬਣਾਓ।
  • ਇਕ ਗਲਾਸ ਲਓ, ਇਸ ਵਿਚ ਪਹਿਲਾਂ ਮੈਂਗੋ ਪਿਊਰੀ ਪਾਓ ਤੇ ਫਿਰ ਤੁਲਸੀ ਦੇ ਬੀਜ ਪਾਓ। ਹੁਣ ਇਸ ਵਿਚ ਫਾਲੂਦਾ ਸੇਵੀਆਂ ਅਤੇ ਮੈਂਗੋ ਜੈਲੀ ਵੀ ਪਾਓ।
  • ਗਲਾਸ ਵਿਚ ਦੁੱਧ ਪਾਓ ਅਤੇ ਉੱਪਰ ਆਈਸ ਕਰੀਮ ਪਾਓ।
  • ਕੱਟੇ ਹੋਏ ਬਦਾਮ ਅਤੇ ਪਿਸਤੇ ਨਾਲ ਗਾਰਨਿਸ਼ ਕਰੋ।

  • ਮੈਂਗੋ ਫਾਲੂਦਾ ਬਣ ਕੇ ਤਿਆਰ ਹੈ, ਇਸ ਨੂੰ ਠੰਢਾ-ਠੰਢਾ ਸਰਵ ਕਰੋ।

  • ਚੰਡੀਗੜ੍ਹ: ਗਰਮੀ ਦੇ ਮੌਸਮ ਵਿਚ ਅੰਬ ਤੋਂ ਬਣੀ ਹਰ ਡਿਸ਼ ਸਾਰਿਆਂ ਨੂੰ ਪਸੰਦ ਆਉਂਦੀ ਹੈ। ਅੰਬ ਦਾ ਫਾਲੂਦਾ (Mango Falooda) ਇਕ ਅਜਿਹਾ ਪਕਵਾਨ ਹੈ ਜੋ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਦਾ ਮਨਪਸੰਦ ਹੁੰਦਾ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਮੈਂਗੋ ਫਾਲੂਦਾ ਦੀ ਆਸਾਨ ਰੈਸਿਪੀ (Mango Falooda Recipe)। ਆਓ ਜਾਣਦੇ ਹਾਂ-

    ਸਮੱਗਰੀ

    • ਤੁਲਸੀ ਦੇ ਬੀਜ- 2 ਚੱਮਚ
    • ਪਾਣੀ- 500 ਮਿ.ਲੀ.
    • ਅੰਬ ਦਾ ਸ਼ਰਬਤ (Mango Syrup) - 1 / 3 ਕੱਪ
    • ਜੈਲੇਟਿਨ (Gelatin)- 2 ਚੱਮਚ
    • ਕੱਟਿਆ ਹੋਇਆ ਅੰਬ- 100 ਗ੍ਰਾਮ
    • ਮੈਂਗੋ ਜੈਲੀ- 80 ਗ੍ਰਾਮ
    • ਦੁੱਧ- 500 ਮਿ.ਲੀ.
    • ਫਾਲੂਦਾ ਸੇਵੀਆਂ- 50 ਗ੍ਰਾਮ
    • ਗਾਰਨਿਸ਼ ਕਰਨ ਲਈ ਬਦਾਮ ਅਤੇ ਪਿਸਤਾ

    ਵਿਧੀ:

    • ਇਕ ਕੜਾਹੀ ਲਓ। ਇਸ ਵਿਚ ਪਾਣੀ, ਅੰਬ ਦਾ ਸ਼ਰਬਤ ਅਤੇ ਜੈਲੇਟਿਨ ਪਾਓ ਅਤੇ ਪਕਾਓ।
    • ਇਕ ਵਾਰ ਜੈਲੀ ਪੱਕ ਜਾਣ ’ਤੇ ਇਸ ਨੂੰ ਕਟੋਰੇ ਵਿਚ ਪਾਓ ਅਤੇ 1 ਘੰਟੇ ਲਈ ਫਰਿੱਜ ਵਿਚ ਰੱਖੋ।
    • ਹੁਣ ਇਕ ਗਿਲਾਸ ਲਓ ਅਤੇ ਤੁਲਸੀ ਦੇ ਬੀਜ ਪਾਓ। ਗਿਲਾਸ ਵਿਚ ਪਾਣੀ ਪਾਓ ਅਤੇ 1 ਘੰਟੇ ਲਈ ਭਿਓ ਦਿਓ।
    • ਹੁਣ ਅੰਬ ਨੂੰ ਛੋਟੇ ਟੁਕੜਿਆਂ ਵਿਚ ਕੱਟੋ ਅਤੇ ਮੈਂਗੋ ਪਿਊਰੀ ਬਣਾਓ।
    • ਇਕ ਗਲਾਸ ਲਓ, ਇਸ ਵਿਚ ਪਹਿਲਾਂ ਮੈਂਗੋ ਪਿਊਰੀ ਪਾਓ ਤੇ ਫਿਰ ਤੁਲਸੀ ਦੇ ਬੀਜ ਪਾਓ। ਹੁਣ ਇਸ ਵਿਚ ਫਾਲੂਦਾ ਸੇਵੀਆਂ ਅਤੇ ਮੈਂਗੋ ਜੈਲੀ ਵੀ ਪਾਓ।
    • ਗਲਾਸ ਵਿਚ ਦੁੱਧ ਪਾਓ ਅਤੇ ਉੱਪਰ ਆਈਸ ਕਰੀਮ ਪਾਓ।
    • ਕੱਟੇ ਹੋਏ ਬਦਾਮ ਅਤੇ ਪਿਸਤੇ ਨਾਲ ਗਾਰਨਿਸ਼ ਕਰੋ।
    • ਮੈਂਗੋ ਫਾਲੂਦਾ ਬਣ ਕੇ ਤਿਆਰ ਹੈ, ਇਸ ਨੂੰ ਠੰਢਾ-ਠੰਢਾ ਸਰਵ ਕਰੋ।

    ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox