ਖਾਣ-ਪੀਣ
ਘਰ ਦੀ ਰਸੋਈ ’ਚ ਬਣਾਉ ਅੰਬ ਦਾ ਆਚਾਰ
ਆਚਾਰ ਨੂੰ ਬਣਾਉਣਾ ਬੇਹੱਦ ਆਸਾਨ
ਖ਼ਾਲੀ ਪੇਟ ਖਾਉ ਨਾਸ਼ਪਾਤੀ, ਹੋਣਗੇ ਕਈ ਫ਼ਾਇਦੇ
ਖ਼ਾਲੀ ਪੇਟ ਨਾਸ਼ਪਤਾੀ ਖਾਣ ਨਾਲ ਕਬਜ਼ ਅਤੇ ਬਦਹਜ਼ਮੀ ਠੀਕ ਹੋ ਜਾਂਦੀ ਹੈ
ਮੋਮੋਜ਼ ਦੀ ਲਾਲ ਚਟਣੀ ਬਣ ਸਕਦੀ ਹੈ ਕਈ ਬੀਮਾਰੀਆਂ ਦਾ ਕਾਰਨ
ਮੋਮੋਜ਼ ਦੀ ਤਿੱਖੀ ਚਟਣੀ ਭਲੇ ਹੀ ਤੁਹਾਨੂੰ ਖਾਣ ਵਿਚ ਬਹੁਤ ਸਵਾਦ ਲੱਗੇ ਪਰ ਇਸ ਦੇ ਲਗਾਤਾਰ ਸੇਵਨ ਨਾਲ ਪੇਟ ਦਰਦ ਹੋ ਸਕਦਾ ਹੈ।
ਘਰ 'ਚ ਬਣਾਓ ਖੀਰੇ ਦਾ ਰਾਇਤਾ
ਖੀਰੇ ਦਾ ਰਾਇਤਾ ਸਿਹਤ ਲਈ ਵੀ ਲਾਹੇਵੰਦ
ਆਟੇ ਦੀਆਂ ਪਿੰਨੀਆਂ
1 ਕਿਲੋਗ੍ਰਾਮ, ਗੁੜ-1 ਕਿਲੋਗ੍ਰਾਮ, ਦੇਸੀ ਘਿਉ-1 ਕਿਲੋਗ੍ਰਾਮ, ਅਜਵੈਣ-3 ਵੱਡੇ ਚਮਚੇ (ਭੁੰਨੀ ਹੋਈ), ਗੋਂਦ-50 ਗ੍ਰਾਮ (ਭੁੰਨੀ ਅਤੇ ਕੱਟੇ ਹੋਏ), ਸੁੰਢ ਪਾਊਡਰ-40 ਗ੍ਰਾਮ
ਚੰਗੀ ਤਰ੍ਹਾਂ ਜੰਮਿਆ ਹੋਇਆ ਦਹੀਂ ਹੈ ਸੱਭ ਤੋਂ ਉਤਮ
ਦਹੀਂ ਦਾ ਸੇਵਨ ਕਦੇ ਵੀ ਇਕੱਲੇ ਨਹੀਂ ਕਰਨਾ ਚਾਹੀਦਾ।
ਘਰ ਦੀ ਰਸੋਈ ਵਿਚ ਬਣਾਉ Banana Shakes
ਸਿਹਤ ਨੂੰ ਮਿਲਦੇ ਹਨ ਕਈ ਫਾਇਦੇ
ਭਾਰ ਕੰਟਰੋਲ ਕਰਨ ਵਿਚ ਸਹਾਇਕ ਹੈ ਖਰਬੂਜ਼ਾ
ਤਰਬੂਜ਼ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ।
ਸਵੇਰ ਦੇ ਨਾਸ਼ਤੇ ’ਚ ਕਰੋ ਆਂਡੇ ਦਾ ਸੇਵਨ ਹੋਣਗੇ ਕਈ ਫ਼ਾਇਦੇ
ਆਂਡਿਆਂ ਦੇ ਪੀਲੇ ਹਿੱਸੇ ’ਚ ਕੋਲੀਨ ਅਤੇ ਜ਼ਿੰਕ ਜਿਹੇ ਪੋਸ਼ਕ ਤੱਤ ਮਿਲਦੇ ਹਨ, ਜੋ ਤਣਾਅ, ਬੇਚੈਨੀ ਅਤੇ ਚਿੜਚਿੜਾਪਨ ਦੂਰ ਕਰਨ ’ਚ ਸਹਾਇਕ ਹੁੰਦੇ ਹਨ।
ਘਰ ਦੀ ਰਸੋਈ ਵਿਚ ਬਣਾਉ ਰਸ ਮਲਾਈ
ਦੁੱਧ 1 ਲੀਟਰ (ਛੇਨਾ ਬਣਾਉਣ ਲਈ), ਨਿੰਬੂ ਦਾ ਰਸ 2 ਚਮਚ, ਖੰਡ ਦੀ ਚਾਸ਼ਨੀ, ਦੁੱਧ 1 ਲੀਟਰ (ਰਸ ਮਲਾਈ ਦੇ ਦੁੱਧ ਲਈ)