ਸਿਹਤ
ਪੇਟ ਦੇ ਕੈਂਸਰ ਦੇ ਪਹਿਲੇ ਪੜਾਅ ਵਿੱਚ ਦਿਖਾਈ ਦਿੰਦੇ ਹਨ ਇਹ 5 ਲੱਛਣ
ਜਾਣੋ ਪੇਟ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਕੀ ਹਨ
ਹੜ੍ਹਾਂ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਡਾ. ਗੁਰਪ੍ਰੀਤ ਕੌਰ ਨੇ ਦਿੱਤੀ ਜਾਣਕਾਰੀ
ਦੇਸ਼ ਦਾ ਢਿੱਡ ਭਰਨ ਦੇ ਚੱਕਰ ਵਿਚ ਪੰਜਾਬ ਹੋਇਆ ਬਿਮਾਰ
Health News: ਗ਼ਲਤ ਤਰੀਕੇ ਨਾਲ ਨਹਾਉਣ 'ਤੇ ਹੋ ਸਕਦੈ ਦਿਮਾਗ਼ ਦਾ ਦੌਰਾ
Health News:ਬਾਥਰੂਮ ਵਿਚ ਪਹੁੰਚਦੇ ਹੀ ਸਿੱਧੇ ਸ਼ਾਵਰ ਦੇ ਹੇਠ ਖੜੇ ਹੋ ਜਾਂਦੇ ਹਨ ਜਾਂ ਫਿਰ ਬਾਲਟੀ ਵਿਚੋਂ ਮੱਗ ਨਾਲ ਪਾਣੀ ਸਿੱਧਾ ਸਿਰ 'ਤੇ ਪਾਉਣ ਲਗਦੇ ਹਨ
Health News: ਪਪੀਤੇ ਦਾ ਰਸ ਸਿਰਦਰਦ ਅਤੇ ਕਬਜ਼ ਦੇ ਰੋਗਾਂ ਨੂੰ ਕਰਦੈ ਠੀਕ
ਪਪੀਤੇ ਦੇ ਸੇਵਨ ਨਾਲ ਜ਼ਖ਼ਮ ਭਰਦਾ ਹੈ, ਦਸਤ ਅਤੇ ਪਿਸ਼ਾਬ ਦੀ ਰੁਕਾਵਟ ਦੂਰ ਹੁੰਦੀ ਹੈ
ਭਾਰਤ 'ਚ ਹੋਣ ਵਾਲੀਆਂ ਮੌਤਾਂ ਵਿਚੋਂ ਇਕ ਤਿਹਾਈ ਦਾ ਕਾਰਨ ਦਿਲ ਦੀਆਂ ਬਿਮਾਰੀਆਂ : ਰੀਪੋਰਟ
ਰਜਿਸਟ੍ਰੇਸ਼ਨ ਸਰਵੇਖਣ ਦੀ ਰਿਪੋਰਟ ਨੇ 2021-2023 ਤੱਕ ਦੇ ਅੰਕੜੇ ਕੀਤੇ ਪੇਸ਼
Health News: ਰੇਹੜੀਆਂ 'ਤੇ ਮਿਲਦੇ ਬਰਫ਼ ਦੇ ਗੋਲੇ ਵਿਗਾੜ ਸਕਦੇ ਹਨ ਬੱਚਿਆਂ ਦੀ ਸਿਹਤ, ਆਉ ਜਾਣਦੇ ਹਾਂ ਕਿਵੇਂ
Health News: ਫ਼ੈਕਟਰੀ ਵਿਚ ਬਰਫ਼ ਦੀ ਸ਼ੁਧਤਾ ਦਾ ਧਿਆਨ ਨਹੀਂ ਰਖਿਆ ਜਾਂਦਾ, ਜਿਸ ਕਾਰਨ ਸਿਹਤ ਲਈ ਕਈ ਤਰ੍ਹਾਂ ਦੇ ਖ਼ਤਰੇ ਹੁੰਦੇ ਹਨ।
Health News: ਔਰਤਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਸ਼ਹਿਦ, ਕਈ ਬੀਮਾਰੀਆਂ ਨੂੰ ਕਰਦਾ ਹੈ ਦੂਰ
ਸ਼ਹਿਦ ਚਮੜੀ ਦੀਆਂ ਕਈ ਸਮੱਸਿਆਵਾਂ ਲਈ ਇਕ ਕਾਰਗਰ ਇਲਾਜ ਹੈ।
India ਸਿਹਤ ਸੰਕਟ ਦੇ ਕੰਢੇ ਪੁੱਜਾ, ਸ਼ੂਗਰ, ਦਿਲ ਦੀ ਬੀਮਾਰੀ ਅਤੇ ਕੈਂਸਰ ਦੇ ਮਾਮਲਿਆਂ 'ਚ ਵਾਧਾ
ਡਾਕਟਰਾਂ ਨੇ ਦਿਤੀ ਚੇਤਾਵਨੀ
Health News: ਸਰ੍ਹੋਂ ਦਾ ਤੇਲ ਸਿਹਤ ਲਈ ਹੁੰਦਾ ਹੈ ਲਾਭਦਾਇਕ
Health News: ਜੇਕਰ ਕੰਨ ਵਿਚ ਦਰਦ ਹੁੰਦਾ ਹੈ ਤਾਂ ਵੀ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ
Health News: ਪੱਕੇ ਹੋਏ ਕਟਹਲ ਨੂੰ ਕਰੋ ਅਪਣੀ ਡਾਈਟ ਵਿਚ ਸ਼ਾਮਲ, ਦੂਰ ਹੋਣਗੀਆਂ ਕਈ ਬੀਮਾਰੀਆਂ
ਇਹ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰ ਕੇ ਤੁਹਾਡਾ ਭਾਰ ਸੁਧਾਰਨ ਵਿਚ ਵੀ ਮਦਦ ਕਰਦਾ