ਸਿਹਤ
ਰਸੋਈ ਘਰ ਲਈ ਉਪਯੋਗੀ ਨੁਸਖ਼ੇ
ਸੁੱਕੇ ਨਿੰਬੂ ਨੂੰ ਕੁੱਝ ਦੇਰ ਗਰਮ ਪਾਣੀ ਵਿਚ ਰੱਖ ਕੇ ਰਸ ਕੱਢੋ, ਰਸ ਦੀ ਮਾਤਰਾ ਜ਼ਿਆਦਾ ਨਿਕਲੇਗੀ।
ਬੇਹੀ ਰੋਟੀ ਵੀ ਹੁੰਦੀ ਹੈ ਸਿਹਤ ਲਈ ਫ਼ਾਇਦੇਮੰਦ
ਦੁੱਧ ਨਾਲ ਬੇਹੀ ਰੋਟੀ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ ਦੂਰ
ਫਲਾਂ ਦਾ ਜੂਸ--ਬੀਮਾਰੀਆਂ ਤੋਂ ਰੱਖੇਗਾ ਦੂਰ
ਨੀਊ ਕੈਸਲ ਯੂਨੀਵਰਸਟੀ ਦੇ ਖੋਜਕਾਰਾਂ ਅਨੁਸਾਰ ਗਾਜਰ, ਕੈਂਸਰ ਤੋਂ ਬਚਾ ਸਕਦੀ ਹੈ।
ਖੜੇ ਹੋ ਕੇ ਖਾਣਾ ਖਾਣ ਨਾਲ ਹੋ ਰਿਹੈ ਕੈਂਸਰ
ਖਾਣਾ ਸੱਭ ਤੋਂ ਪਹਿਲਾਂ ਢਿੱਡ ਵਿਚ ਰੁਕਦਾ ਹੈ ਫਿਰ ਅੰਤੜਾ ਵਿਚ ਜਾ ਕੇ ਵੱਡੀ ਅੰਤੜੀ ਵਿਚ ਜਾਂਦਾ ਹੈ।
ਭਾਰ ਘੱਟ ਕਰਨ ਦੇ ਘਰੇਲੂ ਨੁਕਤੇ
ਘਰ ਦਾ ਵੱਧ ਤੋਂ ਵੱਧ ਕੰਮ ਆਪ ਕਰੋ।
ਪੇਟ ਵਿਚ ਇਨਫ਼ੈਕਸ਼ਨ ਹੋਣ ਦਾ ਕਾਰਨ ਹੋ ਸਕਦੈ ‘ਨਹੁੰ ਚਬਾਉਣਾ’
ਪਾਚਨ ਤੰਤਰ ਵਿਚ ਗੜਬੜੀ ਮਹਿਸੂਸ ਹੁੰਦੀ ਹੈ। ਅਜਿਹੇ ਵਿਚ ਪੇਟ ਖ਼ਰਾਬ ਹੋਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
ਖੀਰੇ ਦਾ ਪਾਣੀ ਭਾਰ ਘਟਾਉਣ ਲਈ ਹੈ ਸਹਾਇਕ
ਸਰੀਰ ਨੂੰ ਵੀ ਆਰਾਮ ਦਿੰਦਾ ਹੈ ਅਤੇ ਤੁਹਾਨੂੰ ਜਵਾਨ ਵੀ ਬਣਾਉਂਦਾ ਹੈ
ਦਮੇ ਨਾਲ ਪੀੜਤ ਲੋਕਾਂ ਨੂੰ ਖਾਣੀ ਚਾਹੀਦੀ ਹੈ ‘ਲੀਚੀ’
ਨਿਯਮਤ ਲੀਚੀ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ
ਸਫ਼ਰ ਦੌਰਾਨ ਜੇਕਰ ਆਉਂਦੀ ਹੈ ਉਲਟੀ ਤਾਂ ਜ਼ਰੂਰ ਅਪਣਾਉ ਇਹ ਨੁਸਖ਼ੇ
ਸਫ਼ਰ ਵਿਚ ਕੁੱਝ ਖਾਣਾ ਹੋਵੇ ਤਾਂ ਹਲਕਾ ਖਾਉ
ਸਰੀਰ ਲਈ ਦਵਾਈ ਦਾ ਕੰਮ ਕਰਦਾ ਹੈ ‘ਨਿੰਬੂ’
ਨਿੰਬੂ ਦਾ ਪੌਦਾ ਸਾਲ ਵਿਚ ਦੋ ਵਾਰ ਫੱਲ ਪੈਦਾ ਕਰਦਾ ਹੈ।