ਸਿਹਤ
ਸਰਦੀਆਂ ਵਿਚ ਕਿਉਂ ਜ਼ਿਆਦਾ ਪੈਂਦਾ ਹੈ ਦਿਲ ਦਾ ਦੌਰਾ
ਠੰਢ ਨਾਲ ਸਰੀਰਕ ਕਾਰਜਪ੍ਰਣਾਲੀ 'ਤੇ ਅਸਰ ਪੈਂਦਾ ਹੈ
ਨਾਰੀਅਲ ਤੇਲ ਵਧਾਉਂਦੈ ਤੁਹਾਡੇ ਪੈਰਾਂ ਦੀ ਖ਼ੂਬਸੂਰਤੀ
ਪੈਰਾਂ ਦੀ ਚਮੜੀ ਨੂੰ ਨਿਖਾਰਨ ਵਿਚ ਕਰਦਾ ਹੈ ਮਦਦ
ਸ਼ਹਿਦ ਵਾਲਾ ਪਾਣੀ, ਕਬਜ਼ ਨੂੰ ਕਰੇ ਠੀਕ
ਢਿੱਡ ਨੂੰ ਕਿਸੇ ਵੀ ਤਰ੍ਹਾਂ ਦੇ ਸੰਕਰਮਣ ਤੋਂ ਦੂਰ ਕਰਨ ਵਿਚ ਕਰਦੇ ਨੇ ਮਦਦ
ਸ਼ੂਗਰ ਫ਼ਰੀ ਪਦਾਰਥ ਵੀ ਕਰ ਸਕਦੇ ਹਨ ਨੁਕਸਾਨ
ਸ਼ੂਗਰ ਦੇ ਮਰੀਜ਼ ਦੀ ਪਾਚਨ ਸ਼ਕਤੀ ਪ੍ਰਭਾਵਤ ਹੂੰਦੀ ਹੈ।
ਕੋਰੋਨਾਵਾਇਰਸ ਦੇ ਲੱਛਣਾਂ ਬਾਰੇ ਜਾਣਨ ਲਈ ਇਕ ਅਧਿਐਨ ਆਇਆ ਸਾਹਮਣੇ
ਇਸ ਅਧਿਐਨ ਵਿੱਚ ਕੋਵਿਡ-19 ਨੂੰ ਹਰਾ ਚੁੱਕੇ 109 ਵਿਅਕਤੀਆਂ ਤੇ 98 ਤੰਦਰੁਸਤ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਸ਼ੂਗਰ ਨੂੰ ਕਾਬੂ 'ਚ ਰਖਦਾ ਹੈ ਅਮਰੂਦ
ਅਮਰੂਦ ਦੇ ਬੀਜ ਵੀ ਬਹੁਤ ਗੁਣਕਾਰੀ ਹਨ । ਇਸ ਨਾਲ ਢਿੱਡ ਦੀ ਸਫ਼ਾਈ ਹੋ ਜਾਂਦੀ ਹੈ।
ਸਰਦੀਆਂ 'ਚ ਕੋਰੋਨਾ ਤੋਂ ਬਚਣ ਲਈ ਜ਼ਰੂਰੀ ਹਨ ਇਹ ਪੌਸ਼ਟਿਕ ਤੱਤ
ਦਾਲ ਵਿਚ ਜ਼ਿੰਕ ਦੀ ਰੋਜ਼ਾਨਾ ਜ਼ਰੂਰਤ ਦਾ 12 ਪ੍ਰਤੀਸ਼ਤ ਹੁੰਦਾ ਹੈ
ਸਰੀਰ ਦੀਆਂ ਕਈ ਬੀਮਾਰੀਆਂ ਦੂਰ ਕਰਦਾ ਹੈ 'ਤੁਲਸੀ ਵਾਲਾ ਦੁੱਧ'
ਪੱਥਰੀ ਵੀ ਘੁਲ ਕੇ ਬਾਹਰ ਨਿਕਲ ਜਾਂਦੀ ਹੈ
ਜ਼ਿਆਦਾ ਮਾਤਰਾ ਵਿਚ ਸਲੇਟੀ ਜਾਂ ਚਾਕ ਖਾਣ ਨਾਲ ਹੋ ਸਕਦੀ ਹੈ ਕਿਡਨੀ 'ਚ ਪੱਥਰੀ
ਡਾਕਟਰ ਦੀ ਸਲਾਹ ਲਵੋ ਜ਼ਰੂਰ
ਫ਼ਰਿਜ 'ਚ ਰੱਖੇ ਆਟੇ ਦੀ ਰੋਟੀ ਸਰੀਰ ਲਈ ਹੈ ਨੁਕਸਾਨਦੇਹ
ਬੈਕਟੀਰੀਆ ਗੁੰਨ੍ਹੇ ਹੋਏ ਆਟੇ ਵਿਚ ਤੇਜ਼ੀ ਨਾਲ ਵਧਦਾ ਹੈ।