ਸਿਹਤ
ਸਰਦੀਆਂ ਵਿਚ ਕੌਫ਼ੀ ਪੀਣ ਦੇ ਫ਼ਾਇਦੇ
ਕੌਫ਼ੀ ਕੰਮ ਕਰਨ ਦੀ ਸਮਰੱਥਾ ਵਧਾਉਣ ਵਿਚ ਮਦਦਗਾਰ ਹੋ ਸਕਦੀ ਹੈ।
ਅਨਾਰ ਦੇ ਦਾਣੇ ਅਤੇ ਜੂਸ ਦੋਵੇਂ ਸਿਹਤ ਲਈ ਹਨ ਬਹੁਤ ਫ਼ਾਇਦੇਮੰਦ
ਜੋੜਾਂ ਵਿਚਲੇ ਦਰਦ ਤੋਂ ਮਿਲਦੀ ਹੈ ਰਾਹਤ
ਸਾਵਧਾਨ ! ਸੌਣ ਤੋਂ ਪਹਿਲਾਂ ਨਾ ਕਰੋ ਸਮਾਰਟਫੋਨ ਦੀ ਵਰਤੋਂ, ਨਹੀਂ ਤਾਂ ਹੋ ਸਕਦਾ ਹੈ ਇਹ ਨੁਕਸਾਨ
ਅੱਖਾਂ ਵਿਚ ਜਲਨ, ਖਾਰਸ਼ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਨਾਲ ਹੰਝੂ ਗ੍ਰੰਥੀਆਂ ਸੁੰਗੜ ਸਕਦੀਆਂ ਹਨ।
ਖ਼ੂਬਸੂਰਤੀ ਦਾ ਰਾਜ਼ ਨਾਰੀਅਲ ਦਾ ਤੇਲ
ਖ਼ੂਨ ਦਾ ਪ੍ਰਵਾਹ ਹੁੰਦਾ ਹੈ ਠੀਕ
ਸਵੇਰੇ ਨਿੰਬੂ ਪਾਣੀ ਪੀਣ ਦੇ ਕਈ ਫ਼ਾਇਦੇ
ਪਾਣੀ ਵਿਚ ਨਿੰਬੂ ਨਿਚੋੜ ਕੇ ਪੀਣ ਨਾਲ ਸਰੀਰ ਨੂੰ ਵਿਟਾਮਨ ਸੀ, ਪੋਟਾਸ਼ੀਅਮ ਅਤੇ ਫ਼ਾਈਬਰ ਮਿਲਦਾ ਹੈ।
ਸਿਹਤ ਸੰਭਾਲ- ਬੁਖ਼ਾਰ ਚੜ੍ਹ ਜਾਣ ਤੇ ਇੰਝ ਰਖੋ ਆਪਣੇ ਖਾਣ ਪੀਣ ਦਾ ਧਿਆਨ
ਇਸੇ ਤਰ੍ਹਾਂ ਚਾਰ-ਛੇ ਦਾਲਾਂ ਨੂੰ ਉਬਾਲ ਕੇ ਵੀ ਉਨ੍ਹਾਂ ਦਾ ਪਾਣੀ ਪੀਤਾ ਜਾ ਸਕਦਾ ਹੈ।
ਪ੍ਰੋਟੀਨ ਅਤੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਸੋਇਆਬੀਨ
ਭਾਰ ਵਧਾਉਣਾ 'ਚ ਲਾਹੇਵੰਦ
ਮਹਾਂਮਾਰੀ ਦੌਰਾਨ ਤਣਾਅ ਦੂਰ ਕਰੇਗੀ ਕਸਰਤ
ਲੋਕਾਂ ਲਈ ਕਾਫ਼ੀ ਫ਼ਾਇਦੇਮੰਦ ਹੋ ਸਕਦੀਆਂ ਹਨ ਜੋ ਮਾਨਸਕ ਰੋਗਾਂ ਦੇ ਸ਼ਿਕਾਰ ਹਨ।
ਸਿਹਤ ਲਈ ਬਹੁਤ ਫ਼ਾਇਦੇਮੰਦ ਹੈ 'ਮੱਖਣ'
ਸਰੀਰ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਵਿਚ ਕਰਦੇ ਮਦਦ
ਦਿਲ ਦੇ ਗੰਭੀਰ ਰੋਗਾਂ ਨੂੰ ਠੀਕ ਕਰਦੀ ਹੈ ਮੱਕੀ ਦੀ ਰੋਟੀ
ਇਸ ਨੂੰ ਲਗਾਤਾਰ ਖਾਣ ਨਾਲ ਸਰੀਰ ਵਿਚੋਂ ਮਾੜੇ ਕੈਲੇਸਟਰੋਲ ਦਾ ਲੈਵਲ ਘੱਟ ਹੋ ਜਾਂਦਾ ਹੈ।