ਸਿਹਤ
ਭਾਰ ਘੱਟ ਅਤੇ ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਖਾਉ ਕੱਚੇ ਮਟਰ
ਦਿਲ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਦੂਰ
ਸਿਰ ਦਰਦ
ਸਿਰ ਦਰਦ ਦਾ ਇਲਾਜ ਕਰਦਿਆਂ ਖ਼ਿਆਲ ਰਖਣਾ ਚਾਹੀਦਾ ਹੈ ਕਿ ਸਿਰ ਦਰਦ ਰੋਗ ਨਹੀਂ ਸਗੋਂ ਕਿਸੇ ਹੋਰ ਰੋਗ ਦਾ ਨਤੀਜਾ ਹੁੰਦਾ ਹੈ।
ਸਰੀਰ ਲਈ ਬਹੁਤ ਲਾਹੇਵੰਦ ਹੁੰਦੀਆਂ ਹਨ ਇਹ ਸਬਜ਼ੀਆਂ, ਕੈਂਸਰ ਵਰਗੀ ਬੀਮਾਰੀ ਤੋਂ ਰਖਦੀਆਂ ਹਨ ਦੂਰ
ਕੈਂਸਰ ਤੋਂ ਬਚਾ ਸਕਦੇ ਫ਼ੱਲ ਅਤੇ ਸਬਜ਼ੀਆਂ
ਮੋਟਾਪੇ ਤੋਂ ਪ੍ਰੇਸ਼ਾਨ ਲੋਕ ਲੁਕਾਟ ਫੱਲ ਨੂੰ ਅਪਣੀ ਖ਼ੁਰਾਕ ’ਚ ਜ਼ਰੂਰ ਸ਼ਾਮਲ ਕਰਨ
ਜਿਗਰ ’ਚ ਗੜਬੜੀ ਹੋਣ ’ਤੇ ਪੀਲੀਆ ਅਤੇ ਹੋਰ ਬੀਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਹੁੰਦਾ ਹੈ।
ਲੱਤਾਂ ਦੇ ਦਰਦ ਤੋਂ ਨਿਜਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
ਪੋਟਾਸ਼ੀਅਮ ਨਾਲ ਭਰਪੂਰ ਖ਼ੁਰਾਕ ਸਰੀਰ ਵਿਚ ਖ਼ੂਨ ਦੀ ਕਮੀ ਹੋ ਜਾਣ ਤੇ ਲੱਤਾਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ
ਜਿਗਰ ਦੀ ਤੰਦਰੁਸਤੀ ਲਈ ਜ਼ਰੂਰ ਪੀਉ ਹਲਦੀ ਵਾਲਾ ਦੁੱਧ
ਖਾਣਾ ਹੋ ਜਾਂਦਾ ਹੈ ਆਸਾਨੀ ਨਾਲ ਹਜ਼ਮ
ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੀ ਹੈ ‘ਅਰਬੀ’
ਅਰਬੀ ਭੁੱਖ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ।
ਅਮਰੂਦ ਦੇ ਪੱਤਿਆਂ ਨਾਲ ਬਣੀ ਚਾਹ ਕਈ ਬੀਮਾਰੀਆਂ ਤੋਂ ਦਿਵਾਏਗੀ ਨਿਜਾਤ
ਛਾਈਆਂ ਦੀ ਸਮੱਸਿਆ ਵੀ ਹੋਵੇਗੀ ਘੱਟ
ਸਿਰ ਦਰਦ ਤੋਂ ਨਿਜਾਤ ਦਿਵਾਉਣਗੇ ਇਹ ਘਰੇਲੂ ਨੁਖ਼ਸੇ
ਅਦਰਕ ਵੀ ਸਾਨੂੰ ਸਿਰ ਦਰਦ ਤੋਂ ਰਾਹਤ ਦਿੰਦਾ ਹੈ।
ਤੁਹਾਡੇ ਮੂੰਹ ਵਿਚੋਂ ਵੀ ਆਉਂਦੀ ਹੈ ਬਦਬੂ ਤਾਂ ਜਾਣੋ ਘਰੇਲੂ ਨੁਸਖ਼ੇ
ਰੋਜ਼ਾਨਾ ਛੋਟੇ-ਛੋਟੇ ਘਰੇਲੂ ਉਪਾਅ ਅਪਣਾ ਕੇ ਹਮੇਸ਼ਾ ਲਈ ਇਸ ਬਦਬੂ ਤੋਂ ਪਾ ਸਕਦੇ ਹੋ ਛੁਟਕਾਰਾ