ਸਿਹਤ
ਅਨਾਨਾਸ ਖਾਓ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਓ
ਚਿਕਿਤਸਕ ਗੁਣਾਂ ਨਾਲ ਭਰਪੂਰ ਅਨਾਨਾਸ ਸਰੀਰ ਵਿਚ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕਦਾ ਹੈ
ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਵਰਤੋ ਘਰੇਲੂ ਨੁਸਖ਼ੇ
ਪੋਟਲੀ ਨਾਲ ਸੇਕ ਦੇਣ ਨਾਲ ਵੀ ਦਰਦ ਤੋਂ ਮਿਲਦੀ ਹੈ ਰਾਹਤ
ਹੱਥਾਂ 'ਤੇ ਸੈਨੀਟਾਈਜ਼ਰ ਦੀ ਵਾਰ ਵਾਰ ਵਰਤੋਂ ਨਾਲ ਸਿਹਤ' ਤੇ ਪਵੇਗਾ ਮਾੜਾ ਪ੍ਰਭਾਵ
ਮਾਸਪੇਸ਼ੀਆਂ ਦੇ ਸੰਯੋਜਨ ਨੂੰ ਪਹੁੰਚਾਉਂਦਾ ਹੈ ਨੁਕਸਾਨ
ਜੇ ਸਰੀਰ ਦੀਆਂ ਬੀਮਾਰੀਆਂ ਕਰਨੀਆਂ ਹਨ ਦੂਰ ਤਾਂ ਸ਼ੁਰੂ ਕਰੋ ਬੈਠਣਾ ਪੈਰਾਂ ਭਾਰ
ਭਿਆਨਕ ਬੀਮਾਰੀਆਂ ਦਾ ਹੋ ਰਹੇ ਸ਼ਿਕਾਰ
ਸਰਦੀਆਂ ਦੀ ਤਾਕਤਵਰ ਖ਼ੁਰਾਕ ਚਿਲਗੋਜ਼ਾ (ਨੇਜ਼ੇ)
ਚਿਲਗੋਜ਼ਾ (ਨੇਜ਼ੇ) ਤਾਕਤ ਦਾ ਕੁਦਰਤ ਵਲੋਂ ਦਿਤਾ ਅਨਮੋਲ ਖ਼ਜ਼ਾਨਾ ਹੈ। ਇਹ ਸਰਦੀਆਂ ਦੀ ਬਹੁਤ ਵਧੀਆ ਖ਼ੁਰਾਕ ਹੈ
ਕਈ ਗੁਣਾਂ ਨਾਲ ਭਰਪੂਰ ਹੈ ਚੁਕੰਦਰ, ਰੱਖਦੀ ਹੈ ਤੁਹਾਡੇ ਸਰੀਰ ਨੂੰ ਤੰਦਰੁਸਤ
ਕੈਂਸਰ, ਦਿਲ ਦੀ ਬਿਮਾਰੀ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਵੇ
ਐਸੀਡਿਟੀ ਲਈ ਫਾਇਦੇਮੰਦ ਹੁੰਦਾ ਹੈ ਕੱਚਾ ਅੰਬ, ਰੱਖੇਗਾ ਹੋਰ ਬਿਮਾਰੀਆਂ ਨੂੰ ਵੀ ਦੂਰ
ਦਿਲ ਦੀ ਬੀਮਾਰੀ ਅਤੇ ਕੈਂਸਰ ਤੋਂ ਵੀ ਬਚਾਉਂਦਾ ਹੈ ਕੱਚਾ ਅੰਬ
ਰੋਜ਼ ਕਰੋ ਮਿਸ਼ਰੀ ਦਾ ਸੇਵਨ ਤੇ ਪਾਓ ਗਲੇ ਦੀ ਸਮੱਸਿਆ ਤੋਂ ਰਾਹਤ
ਮੂੰਹ ‘ਚ ਛਾਲੇ ਹੋਣ ‘ਤੇ ਮਿਸ਼ਰੀ ਨੂੰ ਇਲਾਇਚੀ ਨਾਲ ਮਿਲਾ ਕੇ ਸੇਵਨ ਕਰੋ ਤੁਰੰਤ ਰਾਤ ਮਿਲੇਗੀ
ਬਦਾਮਾਂ ਤੋਂ ਵੀ ਵੱਧ ਫਾਇਦੇਮੰਦ ਹੈ ਭਿੱਜੀ ਹੋਈ ਮੂੰਗਫਲੀ, ਮਿਲਦਾ ਹੈ ਕਈ ਬਿਮਾਰੀਆਂ ਤੋਂ ਛੁਟਕਾਰਾ
ਮੂੰਗਫਲੀ ‘ਚ ਕੈਲਸ਼ੀਅਮ, ਆਇਰਨ ਆਦਿ ਜ਼ਿਆਦਾ ਮਾਤਰਾ ‘ਚ ਹੋਣ ਕਰਕੇ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ
ਰੋਜ਼ਾਨਾ ਖਾਣਾ ਚਾਹੀਦਾ ਹੈ 'ਸਾਬੂਦਾਣਾ'
ਸਰੀਰ ਲਈ ਗੁਣਕਾਰੀ ਮੰਨੀ ਜਾਂਦੀ ਹੈ ਸਾਬੂਦਾਣੇ ਦੀ ਖੀਰ