ਸਿਹਤ
ਕੋਰੋਨਾ ਵਾਇਰਸ ਤੋਂ ਕਿੰਝ ਕਰੀਏ ਬਚਾਅ
ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨੇ ਹੁਣ ਭਾਰਤ ਵਿਚ ਦਸਤਕ ਦੇ ਦਿੱਤੀ ਹੈ।
ਕਦੇ ਬਨਾਨਾ ਸ਼ੇਕ ਵਿਗਾੜ ਨਾ ਦੇਵੇ ਤੁਹਾਡੀ ਸਿਹਤ
ਕੇਲੇ ਅਤੇ ਦੁੱਧ ਵਿੱਚ ਭਾਰੀ ਮਾਤਰਾ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਹਨ
ਖਤਮ ਹੋ ਸਕਦਾ ਹੈ ਜ਼ਰੂਰੀ ਦਵਾਈਆਂ ਦਾ ਸਟਾਕ, ਡਾਕਟਰਾਂ ਦੀ ਵਧ ਰਹੀ ਹੈ ਚਿੰਤਾ
ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਵਿਚਾਕਾਰ ਸਰਕਾਰ ਨੇ ਉਹਨਾਂ ਜ਼ਰੂਰੀ ਦਵਾਈਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦਾ ਸਟਾਕ ਖਤਮ ਹੋ ਸਕਦਾ ਹੈ।
ਕਮਰ 32 ਤੋਂ 28 ਤੱਕ ਹੋ ਜਾਵੇਗੀ, ਕਣਕ ਦੀ ਰੋਟੀ ਛੱਡੋ ਖਾਉ ਇਸ ਆਟੇ ਦੀ ਰੋਟੀ
ਮੋਟਾਪਾ ਅੱਜ 10 ਵਿੱਚੋਂ 8 ਵਿਅਕਤੀਆਂ ਲਈ ਮੁਸੀਬਤ ਬਣ ਗਿਆ ਹੈ।
ਕੋਰੋਨਾ ਵਾਇਰਸ : ਦੁਨੀਆ ਭਰ 'ਚ 86 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ
ਚੀਨ ਵਿਚ ਮਹਾਮਾਰੀ ਦਾ ਰੂਪ ਲੈ ਚੁੱਕਿਆ ਕੋਰੋਨਾ ਵਾਇਰਸ ਪੂਰੀ ਦੁਨੀਆ ਦੇ ਦੇਸ਼ਾਂ ਵਿਚ ਫੈਲਦਾ ਜਾ ਰਿਹਾ ਹੈ।
ਗਿਲੋਅ ਦੇ ਇਹਨਾਂ ਫਾਇਦਿਆਂ ਬਾਰੇ ਜਾਣ ਕੇ ਤੁਸੀਂ ਰਹਿ ਜਾਵੋਗੇ ਦੰਗ
ਅਕਸਰ ਲੋਕ ਗਿਲੋਅ ਦੀ ਵਰਤੋਂ ਡੇਂਗੂ ਜਾਂ ਸਰੀਰ ਦੇ ਸੈੱਲਾਂ ਨੂੰ ਘਟਾਉਣ ਲਈ ਕਰਦੇ ਹਨ ਪਰ...
ਮੇਕਅਪ ਰੀਮੂਵ ਕਰਨ ਲਈ ਘਰੇਲੂ ਚੀਜ਼ਾਂ ਦਾ ਕਰੋ ਪ੍ਰਯੋਗ
ਅਕਸਰ ਕੁੜੀਆਂ ਨੂੰ ਮੇਕਅਪ ਰੀਮੂਵ ਨਾ ਕਰਕੇ ਸੌਣ ਦੀ ਆਦਤ ਹੁੰਦੀ ਹੈ।
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖੇਗੀ ਇੱਕ ਚਮਚ ਅਲਸੀ
ਹਾਈ ਬਲੱਡ ਪ੍ਰੈਸ਼ਰ ਜੋ ਕਿ ਹਾਈਪਰਟੈਨਸ਼ਨ ਦੀ ਸਮੱਸਿਆ ਹੈ ਅੱਜ ਕੱਲ ਲੋਕਾਂ ਵਿੱਚ ਆਮ ਹੈ।
ਜਾਣੋ ਕਿੰਨਾ ਕਾਰਨਾਂ ਕਰਕੇ ਹੁੰਦੀ ਹੈ ‘ਪੱਥਰੀ ਦੀ ਸਮੱਸਿਆ’ ?
ਅੱਜ ਕੱਲ੍ਹ ਪੱਥਰੀ ਹੋਣਾ ਹੁਣ ਇਕ ਆਮ ਸਮੱਸਿਆ ਬਣ ਗਈ ਹੈ
ਡਿਲੀਵਰੀ ਤੋਂ ਬਾਅਦ ਅਸਾਨੀ ਨਾਲ ਘਟਾਉ ਭਾਰ
ਗਰਭ ਅਵਸਥਾ ਤੋਂ ਬਾਅਦ ਔਰਤਾਂ ਦਾ ਭਾਰ ਵਧਣਾ ਆਮ ਗੱਲ ਹੈ।